ਪੜਚੋਲ ਕਰੋ

ਤੁਹਾਨੂੰ ਲੱਖਪਤੀ ਬਣਾ ਸਕਦੀ LIC ਦੀ ਇਹ ਪਾਲਿਸੀ, ਸਿਰਫ 200 ਰੁਪਏ ਕਰਾਓ ਜਮ੍ਹਾਂ ਤੇ ਪਾਓ 28 ਲੱਖ

LIC Jeevan Pragati Plan: ਅੱਜ ਅਸੀਂ ਤੁਹਾਨੂੰ ਅਜਿਹੀ ਪਾਲਿਸੀ ਬਾਰੇ ਦੱਸਾਂਗੇ, ਜਿਸ ਰਾਹੀਂ ਤੁਸੀਂ ਹਰ ਰੋਜ਼ ਸਿਰਫ਼ 200 ਰੁਪਏ ਦਾ ਨਿਵੇਸ਼ ਕਰਕੇ 28 ਲੱਖ ਦਾ ਫੰਡ ਬਣਾ ਸਕਦੇ ਹੋ।

LIC Jeevan Pragati Plan: LIC ਭਾਰਤ ਦੀ ਸਭ ਤੋਂ ਵੱਡੀ ਤੇ ਭਰੋਸੇਮੰਦ ਬੀਮਾ ਕੰਪਨੀ ਹੈ। ਕਰੋੜਾਂ ਲੋਕ LIC 'ਤੇ ਭਰੋਸਾ ਕਰਦੇ ਹਨ। ਐਲਆਈਸੀ ਗਾਹਕਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਲੈ ਕੇ ਆਉਂਦੀ ਰਹਿੰਦੀ ਹੈ ਤਾਂ ਜੋ ਲੋਕ ਆਪਣੇ ਵਿੱਤੀ ਟੀਚਿਆਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਪਸੰਦੀਦਾ ਪਾਲਿਸੀ ਚੁਣ ਸਕਣ। ਇਨ੍ਹਾਂ ਵਿੱਚੋਂ ਇੱਕ ਹੈ LIC ਜੀਵਨ ਪ੍ਰਗਤੀ ਪਲਾਨ (LIC Jeevan Pragati Plan)

ਇਸ ਯੋਜਨਾ ਦੀ ਖ਼ਾਸੀਅਤ ਇਹ ਹੈ ਕਿ ਤੁਸੀਂ ਬਹੁਤ ਘੱਟ ਨਿਵੇਸ਼ ਕਰਕੇ ਵੀ ਲੱਖਾਂ ਰੁਪਏ ਦਾ ਫੰਡ ਬਣਾ ਸਕਦੇ ਹੋ। ਅਸਲ 'ਚ ਤੁਸੀਂ ਹਰ ਮਹੀਨੇ 6000 ਰੁਪਏ ਜਮ੍ਹਾ ਕਰਕੇ 28 ਲੱਖ ਰੁਪਏ ਦਾ ਫੰਡ ਬਣਾ ਸਕਦੇ ਹੋ। ਜਾਣੋ ਇਸ ਪਾਲਿਸੀ ਦੀਆਂ ਖ਼ਾਸ ਗੱਲਾਂ -

ਤੁਹਾਨੂੰ ਕਿੰਨਾ ਨਿਵੇਸ਼ ਕਰਨਾ ਪਵੇਗਾ?

ਇਸ ਪਾਲਿਸੀ 'ਚ ਨਿਵੇਸ਼ਕਾਂ ਨੂੰ ਹਰ ਰੋਜ਼ 200 ਰੁਪਏ ਜਮ੍ਹਾ ਕਰਾਉਣੇ ਪੈਂਦੇ ਹਨ, ਮਤਲਬ 1 ਮਹੀਨੇ '6000 ਰੁਪਏ।

ਜੇਕਰ ਤੁਸੀਂ ਇਸ '20 ਸਾਲਾਂ ਲਈ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮੈਚਿਊਰਿਟੀ (LIC maturity) ਪੂਰੀ ਹੋਣ 'ਤੇ ਪੂਰੇ 28 ਲੱਖ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ ਰਿਸਕ ਕਵਰ ਵੀ ਮਿਲੇਗਾ।

5 ਸਾਲਾਂ 'ਚ ਵੱਧਦਾ ਜ਼ੋਖ਼ਮ ਕਵਰ

ਜੇਕਰ ਪਾਲਿਸੀ ਦੌਰਾਨ ਜਮ੍ਹਾਕਰਤਾ ਦੀ ਮੌਤ ਹੋ ਜਾਂਦੀ ਹੈ ਤਾਂ ਪਾਲਿਸੀ ਦੇ ਪੈਸੇ ਉਸ ਦੇ ਨਾਮਜ਼ਦ ਵਿਅਕਤੀ ਨੂੰ ਦਿੱਤੇ ਜਾਣਗੇ।

ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਨਿਵੇਸ਼ਕਾਂ ਦਾ ਜ਼ੋਖ਼ਮ ਕਵਰ ਹਰ 5 ਸਾਲ ਬਾਅਦ ਵੱਧਦਾ ਹੈ। ਮਤਲਬ ਤੁਹਾਨੂੰ ਮਿਲਣ ਵਾਲੀ ਰਕਮ 5 ਸਾਲਾਂ 'ਚ ਵੱਧ ਜਾਂਦੀ ਹੈ।

ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਪਲਾਨ ਦੀ ਖਾਸੀਅਤ ਕੀ ਹੈ:-

ਇਸ ਪਾਲਿਸੀ ਦੀ ਮਿਆਦ ਘੱਟੋ-ਘੱਟ 12 ਸਾਲ ਤੇ ਵੱਧ ਤੋਂ ਵੱਧ 20 ਸਾਲ ਹੈ।

ਇਸ ਪਾਲਿਸੀ ਦੀ ਵੱਧ ਤੋਂ ਵੱਧ ਨਿਵੇਸ਼ ਦੀ ਉਮਰ 45 ਸਾਲ ਹੈ।

ਇਹ ਯੋਜਨਾ ਨਾਨ-ਲਿੰਕਡ, ਬਚਤ ਤੇ ਸੁਰੱਖਿਆ ਦਾ ਲਾਭ ਦਿੰਦੀ ਹੈ।

ਇਸ 'ਚ ਤੁਹਾਨੂੰ ਸਾਲਾਨਾ, ਤਿਮਾਹੀ ਤੇ ਛਿਮਾਹੀ ਆਧਾਰ 'ਤੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੁੰਦਾ ਹੈ।

ਤੁਸੀਂ ਬੀਮੇ ਦੀ ਰਕਮ ਵਜੋਂ ਘੱਟੋ-ਘੱਟ 5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ।

ਇਸ 'ਚ ਕੋਈ ਵੱਧੋ-ਵੱਧ ਨਿਵੇਸ਼ ਸੀਮਾ ਨਹੀਂ ਹੈ।

ਸਰੰਡਰ ਮੁੱਲ ਵੀ ਲਿਆ ਜਾ ਸਕਦਾ ਹੈ :

ਤੁਹਾਨੂੰ ਦੱਸ ਦੇਈਏ ਕਿ ਜੇਕਰ ਪਾਲਿਸੀ ਧਾਰਕ ਨੇ 3 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੈ ਤਾਂ ਉਹ ਪਾਲਿਸੀ ਨੂੰ ਸਰੰਡਰ ਕਰ ਸਕਦੇ ਹੋ ਤੇ ਸਰੰਡਰ ਮੁੱਲ ਮਿਲ ਜਾਵੇਗਾ।

ਜੇਕਰ ਪਾਲਿਸੀਧਾਰਕ ਦੀ ਮੌਤ ਹੋ ਜਾਂਦੀ ਹੈ

ਪਾਲਿਸੀ ਧਾਰਕ ਦੀ ਮੌਤ 'ਤੇ ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ + ਸਿੰਪਲ ਰਿਵਰਸ਼ਨਰੀ ਬੋਨਸ (ਜਮ੍ਹਾ ਹੋਇਆ ਬੋਨਸ) + ਫਾਈਨਲ ਐਡੀਸ਼ਨ ਬੋਨਸ (ਜੇ ਕੁਝ ਵੀ ਹੈ) ਦਾ ਭੁਗਤਾਨ ਕੀਤਾ ਜਾਂਦਾ ਹੈ।

ਕਵਰੇਜ਼ ਕਿਵੇਂ ਵਧਦੀ ਹੈ?

ਮੰਨ ਲਓ ਕਿ ਕੋਈ ਵੀ ਨਿਵੇਸ਼ਕ 2 ਲੱਖ ਦੀ ਪਾਲਿਸੀ ਲੈਂਦਾ ਹੈ ਤਾਂ ਡੈਥ ਬੈਨੀਫਿਟਸ ਲਈ ਕਵਰੇਜ਼ ਪਹਿਲੇ 5 ਸਾਲਾਂ 'ਚ ਉਹੀ ਰਹੇਗੀ।

ਇਸ ਦੇ ਨਾਲ ਹੀ 6 ਤੋਂ 10 ਸਾਲ ਲਈ ਕਵਰੇਜ਼ 2.5 ਲੱਖ ਰੁਪਏ ਹੋਵੇਗੀ।

10 ਤੋਂ 15 ਸਾਲਾਂ 'ਚ ਕਵਰੇਜ਼ ਵੱਧ ਕੇ 3 ਲੱਖ ਹੋ ਜਾਵੇਗੀ।

ਜੇਕਰ ਪਾਲਿਸੀ ਲੈਣ ਦੇ 16 ਤੋਂ 20 ਸਾਲ ਦੇ ਵਿਚਕਾਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 4 ਲੱਖ ਰੁਪਏ ਦਾ ਕਵਰੇਜ਼ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਓਮੀਕ੍ਰੋਨ ਦੇ ਖ਼ਤਰੇ ਕਰਕੇ 67 ਫੀਸਦੀ ਕਰਮਚਾਰੀ ਚਾਹੁੰਦੇ 'Work From Home', ਸਰਵੇ 'ਚ ਸਾਹਮਣੇ ਆਏ ਅੰਕੜੇ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
Embed widget