Wedding budget: ਵਿਆਹਾਂ ਨੇ ਵਪਾਰੀ ਕੀਤੇ ਮਾਲੋਮਾਲ ! 10 ਲੱਖ ਕਰੋੜ ਤੱਕ ਪਹੁੰਚਿਆ ਬਾਜ਼ਾਰ, ਜਾਣੋ ਲੋਕਾਂ ਦੀ ਜੇਬਾਂ ਚੋਂ ਕਿਵੇਂ ਕਢਵਾਉਂਦੇ ਨੇ ਪੈਸਾ ?

Wedding budget: ਭਾਰਤੀ ਵਿਆਹ ਬਾਜ਼ਾਰ ਦਾ ਆਕਾਰ ਅਮਰੀਕੀ ਬਾਜ਼ਾਰ ਤੋਂ ਦੁੱਗਣਾ ਹੈ ਪਰ ਚੀਨੀ ਬਾਜ਼ਾਰ ਤੋਂ ਘੱਟ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਲੱਖਾਂ ਵਿਆਹਾਂ ਨਾਲ ਕਿਵੇਂ ਹੁੰਦਾ ਹੈ ਕਰੋੜਾਂ-ਅਰਬਾਂ ਦਾ ਕਾਰੋਬਾਰ ?

Indian Marriage: ਹਰ ਪਰਿਵਾਰ ਵਿਆਹ 'ਤੇ ਖੁੱਲ੍ਹੇਆਮ ਖ਼ਰਚ ਕਰਦਾ ਹੈ, ਕਿਉਂਕਿ ਇਹ ਜ਼ਿੰਦਗੀ ਦਾ ਸਭ ਤੋਂ ਵੱਡੀ ਈਵੈਂਟ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸਮਾਗਮ ਦੇਸ਼ ਦੀ ਆਰਥਿਕਤਾ ਲਈ ਵੀ ਬਹੁਤ ਮਹੱਤਵਪੂਰਨ ਬਣ ਗਿਆ ਹੈ। ਇੱਕ ਰਿਪੋਰਟ ਮੁਤਾਬਕ

Related Articles