New Financial Rules: ਨਵੇਂ ਟੈਕਸਾਂ ਨਾਲ ਅੱਜ ਤੋਂ ਸ਼ੁਰੂ ਹੋਇਆ ਨਵਾਂ ਵਿੱਤੀ ਸਾਲ, ਹੋਰ ਦੇਖੋ ਅੱਜ ਤੋਂ ਕਿਹੜੇ ਕਿਹੜੇ ਰੂਲ ਬਦਲਗੇ, ਕਿੱਥੇ ਮਿਲੇਗੀ ਰਾਹਤ

Financial Year 2024-25: ਜੇਕਰ ਕੋਈ ਕਰਮਚਾਰੀ ਨਵੇਂ ਵਿੱਤੀ ਸਾਲ ਵਿੱਚ ਨੌਕਰੀ ਬਦਲਦਾ ਹੈ, ਤਾਂ ਉਸਦਾ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਖਾਤਾ ਆਪਣੇ ਆਪ ਹੀ ਨਵੀਂ ਕੰਪਨੀ ਵਿੱਚ ਤਬਦੀਲ ਹੋ ਜਾਵੇਗਾ।

Financial Year 2024-25: ਵਿੱਤੀ ਸਾਲ 2024-25 ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਵਿੱਤੀ ਸਾਲ ਵਿੱਚ ਤੁਹਾਨੂੰ ਕਈ ਨਵੇਂ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਸਾਰੇ ਨਿਯਮ ਤੁਹਾਡੇ ਜੀਵਨ 'ਤੇ ਸਿੱਧਾ ਪ੍ਰਭਾਵ ਪਾਉਣ ਜਾ ਰਹੇ ਹਨ। ਆਓ ਇਨ੍ਹਾਂ ਸਾਰੇ

Related Articles