ਪੜਚੋਲ ਕਰੋ

ਸਿਰਫ਼ 4 ਹੀ ਨਹੀਂ ਸਗੋਂ 6 ਅੰਕਾਂ ਦਾ ਵੀ ਹੁੰਦਾ ਹੈ ATM ਪਿੰਨ... ਦੋਹਾਂ 'ਚੋਂ ਕਿਹੜਾ ਜ਼ਿਆਦਾ ਸੁਰੱਖਿਅਤ?

ਕਈ ਦੇਸ਼ਾਂ 'ਚ ਅੱਜ ਵੀ 6 ਨੰਬਰ ਦਾ ATM ਪਿੰਨ ਹੈ। ਸਾਡੇ ਦੇਸ਼ 'ਚ ਕਈ ਬੈਂਕ ਆਪਣੇ ਗਾਹਕਾਂ ਨੂੰ 6 ਨੰਬਰਾਂ ਦਾ ਪਿੰਨ ਬਣਾਉਣ ਦੀ ਸਹੂਲਤ ਵੀ ਦਿੰਦੇ ਹਨ। 6 ਨੰਬਰਾਂ ਦਾ ਪਿੰਨ ਰੱਖਣ ਨਾਲ ਕਿਸੇ ਦੂਜੇ ਵਿਅਕਤੀ ਨੂੰ ਪਿੰਨ ਜਲਦੀ ਯਾਦ ਨਹੀਂ ਰਹਿੰਦਾ।

Intresting Fact About ATM PIN: ਅੱਜਕੱਲ੍ਹ ਡਿਜ਼ੀਟਲ ਟਰਾਂਜੈਕਸ਼ਨ ਨੇ ਲੈਣ-ਦੇਣ ਦਾ ਕੰਮ ਬਹੁਤ ਆਸਾਨ ਬਣਾ ਦਿੱਤਾ ਹੈ। ਪਹਿਲਾਂ ਲੋਕਾਂ ਨੂੰ ਨਕਦੀ ਕਢਵਾਉਣ ਲਈ ਬੈਂਕਾਂ 'ਚ ਲੰਮੀਆਂ ਕਤਾਰਾਂ ਵਿੱਚ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਸੀ ਪਰ ਅੱਜ ਸਮਾਂ ਬਦਲ ਗਿਆ ਹੈ। ਏਟੀਐਮ ਦੀ ਸੁਵਿਧਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਬੈਂਕਾਂ ਦੇ ਚੱਕਰ ਲਗਾਉਣ ਤੋਂ ਰਾਹਤ ਮਿਲੀ ਹੈ। ਹੁਣ ਲੋਕ ਆਪਣਾ ਏਟੀਐਮ ਕਾਰਡ ਲੈ ਕੇ ਨਜ਼ਦੀਕੀ ਏਟੀਐਮ ਮਸ਼ੀਨ ਦੇ ਕੈਬਿਨ 'ਚ ਜਾ ਕੇ ਨਕਦੀ ਕਢਵਾਉਣਗੇ। ATM ਮਸ਼ੀਨ ਤੋਂ ਨਕਦੀ ਕਢਵਾਉਣ ਲਈ ਤੁਹਾਨੂੰ ਇਸ 'ਚ ਆਪਣਾ ਚਾਰ ਅੰਕਾਂ ਦਾ ਪਿੰਨ ਦਰਜ ਕਰਨਾ ਹੋਵੇਗਾ। ਕੀ ਤੁਸੀਂ ਕਦੇ ਸੋਚਿਆ ਹੈ ਕਿ ATM ਪਿੰਨ 'ਚ ਸਿਰਫ਼ ਚਾਰ ਨੰਬਰ ਕਿਉਂ ਹੁੰਦੇ ਹਨ? ਕੀ ATM ਪਿੰਨ 4 ਅੰਕਾਂ ਤੋਂ ਵੱਧ ਹੋ ਸਕਦਾ ਹੈ? ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।

4 ਅੰਕਾਂ ਦਾ ਪਿੰਨ ਕਿਉਂ ਰੱਖਿਆ ਗਿਆ ਸੀ?

ਭਾਵੇਂ ਅੱਜ ਤੁਸੀਂ 4 ਨੰਬਰਾਂ ਵਾਲਾ ਪਿੰਨ ਪਾ ਕੇ ਏਟੀਐਮ ਮਸ਼ੀਨ ਤੋਂ ਪੈਸੇ ਕਢਵਾ ਲੈਂਦੇ ਹੋ, ਪਰ ਅਸਲ 'ਚ ਇਸ ਨੂੰ ਸ਼ੁਰੂ ਵਿੱਚ 6 ਨੰਬਰ ਰੱਖਿਆ ਗਿਆ ਸੀ, ਕਿਉਂਕਿ ਸੁਰੱਖਿਆ ਦੇ ਲਿਹਾਜ਼ ਨਾਲ 6 ਨੰਬਰਾਂ ਦਾ ਪਿੰਨ 4 ਨਾਲੋਂ ਬਿਹਤਰ ਸੀ। ਹਾਲਾਂਕਿ ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਅਤੇ ਕਈ ਵਾਰ ਕੁਝ ਲੋਕ ਆਪਣਾ ਪਿੰਨ ਭੁੱਲਣ ਵੀ ਲੱਗੇ। ਇਸ ਕਾਰਨ ਹੋਣ ਵਾਲੀਆਂ ਅਸੁਵਿਧਾਵਾਂ ਅਤੇ ਪਿੰਨ ਨੂੰ ਕਈ ਵਾਰ ਭੁੱਲਣ ਦੀ ਸਮੱਸਿਆ ਕਾਰਨ ਇਸ ਨੂੰ ਦੁਬਾਰਾ 4 ਨੰਬਰਾਂ ਦਾ ਰੱਖਿਆ ਗਿਆ ਸੀ। ਅਜਿਹਾ ਨਹੀਂ ਹੈ ਕਿ 6 ਨੰਬਰਾਂ ਦਾ ਪਿੰਨ ਕਿਤੇ ਵੀ ਨਹੀਂ ਵਰਤਿਆ ਗਿਆ ਹੈ। ਦੁਨੀਆ ਦੇ ਕਈ ਦੇਸ਼ਾਂ 'ਚ ਅੱਜ ਵੀ 6 ਨੰਬਰ ਦਾ ATM ਪਿੰਨ ਹੈ। ਸਾਡੇ ਦੇਸ਼ 'ਚ ਕਈ ਬੈਂਕ ਆਪਣੇ ਗਾਹਕਾਂ ਨੂੰ 6 ਨੰਬਰਾਂ ਦਾ ਪਿੰਨ ਬਣਾਉਣ ਦੀ ਸਹੂਲਤ ਵੀ ਦਿੰਦੇ ਹਨ। 6 ਨੰਬਰਾਂ ਦਾ ਪਿੰਨ ਰੱਖਣ ਨਾਲ ਕਿਸੇ ਦੂਜੇ ਵਿਅਕਤੀ ਨੂੰ ਪਿੰਨ ਜਲਦੀ ਯਾਦ ਨਹੀਂ ਰਹਿੰਦਾ ਅਤੇ ਇਸ ਦੇ ਨਾਲ ਹੀ ਇਸ ਨੰਬਰ ਦਾ ਪਿੰਨ ਹੈਕ ਕਰਨਾ ਵੀ ਇੰਨਾ ਆਸਾਨ ਨਹੀਂ ਹੈ।

6 ਅੰਕਾਂ ਵਾਲਾ ਪਿੰਨ ਵੱਧ ਸੁਰੱਖਿਅਤ

ਮਹੱਤਵਪੂਰਨ ਗੱਲ ਇਹ ਹੈ ਕਿ 4 ਅੰਕਾਂ ਦਾ ਪਿੰਨ 0000 ਤੋਂ 9999 ਤੱਕ ਹੁੰਦਾ ਹੈ। ਇਸ ਨਾਲ 10000 ਵੱਖ-ਵੱਖ ਪਿੰਨ ਨੰਬਰ ਰੱਖੇ ਜਾ ਸਕਦੇ ਹਨ, ਜਿਸ 'ਚ 20% ਪਿੰਨ ਨੂੰ ਹੈਕ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਇੱਕ ਔਖਾ ਕੰਮ ਹੈ। ਇੱਕ 4 ਅੰਕਾਂ ਦਾ ਪਿੰਨ 6 ਅੰਕਾਂ ਦੇ ਪਿੰਨ ਨਾਲੋਂ ਥੋੜ੍ਹਾ ਘੱਟ ਸੁਰੱਖਿਅਤ ਹੈ।

ATM ਦੀ ਖੋਜ ਕਿਸ ਨੇ ਕੀਤੀ?

ਏਟੀਐਮ ਮਸ਼ੀਨ ਦੀ ਕਾਢ ਸਾਲ 1969 'ਚ ਹੋਈ ਸੀ। ਇਸ ਦੀ ਖੋਜ ਇੱਕ ਸਕਾਟਿਸ਼ ਵਿਗਿਆਨੀ ਜੌਹਨ ਐਡਰੀਅਨ ਸ਼ੈਫਰਡ ਬੈਰਨ ਵੱਲੋਂ ਕੀਤੀ ਗਈ ਸੀ। ਤੁਹਾਨੂੰ ਇਹ ਜਾਣਕਾਰੀ ਬਹੁਤ ਦਿਲਚਸਪ ਲੱਗੇਗੀ ਕਿ ATM ਦੀ ਖੋਜ ਕਰਨ ਵਾਲੇ ਵਿਅਕਤੀ ਦਾ ਜਨਮ ਭਾਰਤ ਦੇ ਉੱਤਰ ਪੂਰਬ 'ਚ ਸਥਿੱਤ ਸ਼ਿਲਾਂਗ ਸ਼ਹਿਰ 'ਚ ਹੋਇਆ ਸੀ। ਜੌਹਨ ਐਡਰੀਅਨ ਸ਼ੈਫਰਡ ਬੈਰਨ ਨੇ ਆਪਣੀ ਇਸ ਮਹਾਨ ਕਾਢ ਨਾਲ ਲੋਕਾਂ ਨੂੰ ਵੱਡੀ ਸਮੱਸਿਆ ਤੋਂ ਬਚਾ ਲਿਆ ਹੈ।

ਟਾਪ ਹੈਡਲਾਈਨ

 Sugar Rice Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! ਚੌਲ, ਖੰਡ ਤੇ ਦਾਲਾਂ ਦੇ ਭਾਅ ਵਧੇ 
 Sugar Rice Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! ਚੌਲ, ਖੰਡ ਤੇ ਦਾਲਾਂ ਦੇ ਭਾਅ ਵਧੇ 
Bank Holidays : ਇਸ ਹਫ਼ਤੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? 12 ਤੋਂ 18 ਅਕਤੂਬਰ ਤੱਕ ਛੁੱਟੀਆਂ ਦੀ ਪੂਰੀ ਸੂਚੀ
Bank Holidays : ਇਸ ਹਫ਼ਤੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? 12 ਤੋਂ 18 ਅਕਤੂਬਰ ਤੱਕ ਛੁੱਟੀਆਂ ਦੀ ਪੂਰੀ ਸੂਚੀ
Onion Price: ਆਮ ਜਨਤਾ ਲਈ ਰਾਹਤ ਭਰੀ ਖਬਰ, ਪਿਆਜ਼ ਦੇ ਧੜੰਮ ਡਿੱਗਣਗੇ ਰੇਟ? ਕੀਮਤਾਂ ਨੂੰ ਲੈ ਕੇ ਵੱਡਾ ਅਪਡੇਟ ਆਇਆ ਸਾਹਮਣੇ...
ਆਮ ਜਨਤਾ ਲਈ ਰਾਹਤ ਭਰੀ ਖਬਰ, ਪਿਆਜ਼ ਦੇ ਧੜੰਮ ਡਿੱਗਣਗੇ ਰੇਟ? ਕੀਮਤਾਂ ਨੂੰ ਲੈ ਕੇ ਵੱਡਾ ਅਪਡੇਟ ਆਇਆ ਸਾਹਮਣੇ...
LPG Gas Cylinder: ਗੈਸ ਸਿਲੰਡਰ ਹੋਏ ਮਹਿੰਗੇ, 252 ਰੁਪਏ ਵਧੀਆਂ ਕੀਮਤਾਂ, ਜਾਣੋ ਅਚਾਨਕ ਕਿਉਂ ਵਿਗੜੀ ਸਥਿਤੀ...?
LPG Gas Cylinder: ਗੈਸ ਸਿਲੰਡਰ ਹੋਏ ਮਹਿੰਗੇ, 252 ਰੁਪਏ ਵਧੀਆਂ ਕੀਮਤਾਂ, ਜਾਣੋ ਅਚਾਨਕ ਕਿਉਂ ਵਿਗੜੀ ਸਥਿਤੀ...?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
Punjab News: ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
Amritsar News: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
Embed widget