ਪੜਚੋਲ ਕਰੋ

Post Office FD News : 5 ਲੱਖ ਦੀ ਪੋਸਟ ਆਫਿਸ FD 'ਤੇ ਕਿੰਨਾ ਮਿਲੇਗਾ ਰਿਟਰਨ? 1 ਤੋਂ 5 ਸਾਲ ਤੱਕ ਦਾ ਕੈਲਕੁਲੇਸ਼ਨ

Post Office FD News : ਜੇਕਰ ਤੁਸੀਂ ਵੀ ਆਪਣੀ ਬਚਤ ਨੂੰ ਕਿਸੇ ਅਜਿਹੀ ਥਾਂ ਨਿਵੇਸ਼ ਕਰਨਾ ਚਾਹੁੰਦੇ ਹੋ, ਜਿੱਥੇ ਤੁਹਾਡੀ ਰਕਮ ਸੁਰੱਖਿਅਤ ਰਹੇ ਅਤੇ ਉਸ 'ਤੇ ਤੈਅ ਰਿਟਰਨ ਮਿਲ ਸਕੇ ਤਾਂ ਪੋਸਟ ਆਫਿਸ ਟਾਈਮ ਡਿਪਾਜ਼ਿਟ (TD) ਸਕੀਮ ਤੁਹਾਡੇ ਲਈ

Post Office FD News : ਜੇਕਰ ਤੁਸੀਂ ਵੀ ਆਪਣੀ ਬਚਤ ਨੂੰ ਕਿਸੇ ਅਜਿਹੀ ਥਾਂ ਨਿਵੇਸ਼ ਕਰਨਾ ਚਾਹੁੰਦੇ ਹੋ, ਜਿੱਥੇ ਤੁਹਾਡੀ ਰਕਮ ਸੁਰੱਖਿਅਤ ਰਹੇ ਅਤੇ ਉਸ 'ਤੇ ਤੈਅ ਰਿਟਰਨ ਮਿਲ ਸਕੇ ਤਾਂ ਪੋਸਟ ਆਫਿਸ ਟਾਈਮ ਡਿਪਾਜ਼ਿਟ (TD) ਸਕੀਮ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦੀ ਹੈ। ਹਾਲਾਂਕਿ ਇਹ ਸਕੀਮ ਬੈਂਕ FD ਵਾਂਗ ਕੰਮ ਕਰਦੀ ਹੈ, ਪਰ ਇਸ ਵਿੱਚ ਸਰਕਾਰ ਦੀ ਗਾਰੰਟੀ ਦੇ ਨਾਲ ਨਿਵੇਸ਼ ਦੀ ਸੁਰੱਖਿਆ ਦਾ ਵੀ ਫਾਇਦਾ ਮਿਲਦਾ ਹੈ। ਇਸ ਵਿੱਚ ਤੁਸੀਂ ਆਪਣੀ ਲੋੜ ਮੁਤਾਬਕ 1 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਮਿਆਦ ਚੁਣ ਸਕਦੇ ਹੋ।

ਪੋਸਟ ਆਫਿਸ TD ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵੱਖ-ਵੱਖ ਮਿਆਦਾਂ ਲਈ ਵੱਖ-ਵੱਖ ਵਿਆਜ ਦਰਾਂ ਮਿਲਦੀਆਂ ਹਨ। ਅਜਿਹੇ ਵਿੱਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ 5 ਲੱਖ ਰੁਪਏ ਜਮ੍ਹਾਂ ਕਰਨ 'ਤੇ ਤੁਹਾਨੂੰ ਕਿੰਨੀ ਰਕਮ ਮਿਲ ਸਕਦੀ ਹੈ।

ਕਿਸ ਮਿਆਦ 'ਤੇ ਕਿੰਨਾ ਵਿਆਜ ਮਿਲਦਾ ਹੈ?

1 ਸਾਲ ਦੀ TD 'ਤੇ 6.9% ਸਾਲਾਨਾ ਵਿਆਜ
2 ਸਾਲ ਦੀ TD 'ਤੇ 7.0% ਸਾਲਾਨਾ ਵਿਆਜ
3 ਸਾਲ ਦੀ TD 'ਤੇ 7.1% ਸਾਲਾਨਾ ਵਿਆਜ
5 ਸਾਲ ਦੀ TD 'ਤੇ 7.5% ਸਾਲਾਨਾ ਵਿਆਜ

ਇਸ ਸਕੀਮ ਵਿੱਚ ਵਿਆਜ ਦੀ ਗਣਨਾ ਤਿਮਾਹੀ ਕੰਪਾਊਂਡਿੰਗ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਅਤੇ ਭੁਗਤਾਨ ਸਾਲਾਨਾ ਕੀਤਾ ਜਾਂਦਾ ਹੈ।

5 ਲੱਖ ਰੁਪਏ ਦੀ FD 'ਤੇ ਕਿੰਨਾ ਮਿਲੇਗਾ ਰਿਟਰਨ?

ਜੇਕਰ ਤੁਸੀਂ ਪੋਸਟ ਆਫਿਸ TD ਵਿੱਚ 5 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਮਿਆਦ ਦੇ ਹਿਸਾਬ ਨਾਲ ਤੁਹਾਨੂੰ ਵੱਖ-ਵੱਖ ਰਿਟਰਨ ਮਿਲ ਸਕਦਾ ਹੈ।

1 ਸਾਲ ਦੀ TD

ਜੇਕਰ ਤੁਸੀਂ 5 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਲਗਭਗ 33,301 ਰੁਪਏ ਵਿਆਜ ਮਿਲ ਸਕਦਾ ਹੈ। ਇਸ ਤਰ੍ਹਾਂ ਮੈਚਿਊਰਿਟੀ 'ਤੇ ਕੁੱਲ ਰਕਮ ਲਗਭਗ 5,33,301 ਰੁਪਏ ਹੋ ਜਾਵੇਗੀ।

3 ਸਾਲ ਦੀ TD : 5 ਲੱਖ ਰੁਪਏ ਵੱਧ ਕੇ ਲਗਭਗ 6,17,538 ਰੁਪਏ ਹੋ ਸਕਦੇ ਹਨ। ਇਸ ਵਿੱਚ ਲਗਭਗ 1,17,538 ਰੁਪਏ ਵਿਆਜ ਦੀ ਕਮਾਈ ਹੋ ਸਕਦੀ ਹੈ।

5 ਸਾਲ ਦੀ TD : ਮੈਚਿਊਰਿਟੀ 'ਤੇ ਕੁੱਲ ਰਕਮ ਲਗਭਗ 7,24,974 ਰੁਪਏ ਹੋ ਸਕਦੀ ਹੈ। ਯਾਨੀ ਤੁਹਾਨੂੰ ਸਿਰਫ਼ ਵਿਆਜ ਤੋਂ ਲਗਭਗ 2,24,974 ਰੁਪਏ ਦੀ ਕਮਾਈ ਹੋ ਸਕਦੀ ਹੈ।

 ਪੋਸਟ ਆਫਿਸ FD ਦੀਆਂ ਖਾਸ ਗੱਲਾਂ

ਇਸ ਵਿੱਚ ਤੁਸੀਂ 1,000 ਰੁਪਏ ਤੋਂ ਨਿਵੇਸ਼ ਸ਼ੁਰੂ ਕਰ ਸਕਦੇ ਹੋ।
ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਤੈਅ ਨਹੀਂ ਹੈ।
ਸਿੰਗਲ ਅਤੇ ਜੁਆਇੰਟ, ਦੋਵੇਂ ਤਰ੍ਹਾਂ ਦੇ ਖਾਤੇ ਖੋਲ੍ਹੇ ਜਾ ਸਕਦੇ ਹਨ।
5 ਸਾਲ ਦੀ TD 'ਤੇ ਟੈਕਸ ਬਚਤ ਦਾ ਲਾਭ ਵੀ ਮਿਲ ਸਕਦਾ ਹੈ।

Advertisement

ਟਾਪ ਹੈਡਲਾਈਨ

ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?
Sugar Price: ਆਮ ਜਨਤਾ ਨੂੰ ਵੱਡਾ ਝਟਕਾ, ਚੀਨੀ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ, ਜਾਣੋ ਹੁਣ ਕਿੰਨੀ ਕੀਮਤ?
Sugar Price: ਆਮ ਜਨਤਾ ਨੂੰ ਵੱਡਾ ਝਟਕਾ, ਚੀਨੀ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ, ਜਾਣੋ ਹੁਣ ਕਿੰਨੀ ਕੀਮਤ?
ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਕਿਹੜੇ-ਕਿਹੜੇ ਦਿਨ ਰਹੇਗੀ ਛੁੱਟੀ? ਦੇਖੋ ਪੂਰੀ ਲਿਸਟ
ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਕਿਹੜੇ-ਕਿਹੜੇ ਦਿਨ ਰਹੇਗੀ ਛੁੱਟੀ? ਦੇਖੋ ਪੂਰੀ ਲਿਸਟ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
Embed widget