ਪੜਚੋਲ ਕਰੋ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

RBI Alert For Foriegn Exchange Apps: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਇੱਕ ਚੇਤਾਵਨੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਸੰਸਥਾਵਾਂ ਦੇ ਨਾਮ ਸ਼ਾਮਲ ਹਨ ਜੋ ਵਿਦੇਸ਼ੀ ਮੁਦਰਾ (ਫੋਰੈਕਸ) ਵਿੱਚ ਕਾਰੋਬਾਰ ਕਰਨ ਲਈ ਅਧਿਕਾਰਤ ਨਹੀਂ ਹਨ।

Foriegn Exchange Apps: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਇੱਕ ਚੇਤਾਵਨੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਸੰਸਥਾਵਾਂ ਦੇ ਨਾਮ ਸ਼ਾਮਲ ਹਨ ਜੋ ਵਿਦੇਸ਼ੀ ਮੁਦਰਾ (ਫੋਰੈਕਸ) ਵਿੱਚ ਕਾਰੋਬਾਰ ਕਰਨ ਲਈ ਅਧਿਕਾਰਤ ਨਹੀਂ ਹਨ। ਜੇਕਰ ਤੁਸੀਂ ਫੋਰੈਕਸ ਵਪਾਰ ਬਾਰੇ ਸੋਚ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।

RBI ਨੇ ਪਾਇਆ ਹੈ ਕਿ ਕੁਝ ਇਕਾਈਆਂ ਅਤੇ ਐਪਸ ਬਿਨਾਂ ਕਿਸੇ ਲਾਇਸੈਂਸ ਤੋਂ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਫੋਰੈਕਸ ਵਪਾਰ ਕਰਵਾ ਰਹੀਆਂ ਹਨ। ਇਹ ਐਪਸ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਅਤੇ ਆਸਾਨੀ ਨਾਲ ਕਮਾਈ ਕਰਨ ਬਾਰੇ ਦੱਸ ਕੇ ਲੋਕਾਂ ਨੂੰ ਲੁਭਾਉਂਦੀਆਂ ਹਨ, ਪਰ ਅਸਲ ਵਿੱਚ ਇਹ ਬਹੁਤ ਨੁਕਸਾਨ ਪਹੁੰਚਾ ਸਕਦੀਆਂ ਹਨ।

ਆਰਬੀਆਈ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਅਲਰਟ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਬਿਨਾਂ ਲਾਇਸੈਂਸ ਤੋਂ ਫੋਰੈਕਸ ਵਪਾਰ ਦਾ ਕਾਰੋਬਾਰ ਕਰਨ ਵਾਲੀਆਂ ਐਪਸ ਅਤੇ ਸੰਸਥਾਵਾਂ ਦੇ ਨਾਮ ਸ਼ਾਮਲ ਹਨ। ਤੁਸੀਂ ਆਪਣੇ ਨਿਵੇਸ਼ ਦੀ ਸੁਰੱਖਿਆ ਲਈ ਇਸ ਸੂਚੀ ਦੀ ਜਾਂਚ ਕਰ ਸਕਦੇ ਹੋ।

ਇਹ ਵੀ ਪੜ੍ਹੋ: Income Tax Department ਨੇ ਜਾਰੀ ਕੀਤਾ ਸਪਸ਼ਟੀਕਰਨ, Taxpayers ਨੂੰ ਭੇਜੇ ਨੋਟਿਸ ਵਿੱਚ ਦੱਸੀ ਐਡਵਾਈਜ਼ਰੀ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

Alert For Foriegn Exchange Apps: ਸਾਵਧਾਨ! ਵਿਦੇਸ਼ੀ ਮੁਦਰਾ ‘ਚ ਗੈਰ-ਕਾਨੂੰਨੀ ਵਪਾਰ ਕਰਨ ਵਾਲੇ ਇਨ੍ਹਾਂ 75 ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚੇਤਾਵਨੀ, ਦੇਖੋ ਲਿਸਟ

ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਸਿਰਫ਼ ਅਧਿਕਾਰਤ ਸੰਸਥਾਵਾਂ ਨਾਲ ਹੀ ਫਾਰੇਕਸ ਦਾ ਵਪਾਰ ਕਰੋ: ਯਕੀਨੀ ਬਣਾਓ ਕਿ ਜਿਸ ਸੰਸਥਾ ਨਾਲ ਤੁਸੀਂ ਵਪਾਰ ਕਰ ਰਹੇ ਹੋ, ਉਹ RBI ਦੁਆਰਾ ਅਧਿਕਾਰਤ ਹੈ।

ਆਕਰਸ਼ਕ ਵਾਅਦਿਆਂ ਦੇ ਸ਼ਿਕਾਰ ਨਾ ਹੋਵੋ: ਜੇਕਰ ਕੋਈ ਐਪ ਤੁਹਾਨੂੰ ਬਹੁਤ ਹੀ ਆਸਾਨ ਨਾਲ ਕਮਾਈ ਕਰਨ ਦਾ ਵਾਅਦਾ ਕਰ ਰਹੀ ਹੈ ਤਾਂ ਸਾਵਧਾਨ ਰਹੋ। ਵਾਸਤਵ ਵਿੱਚ, ਫਾਰੇਕਸ ਵਪਾਰ ਵਿੱਚ ਖਤਰਾ ਬਹੁਤ ਜ਼ਿਆਦਾ ਹੈ।

ਨਿਯਮਾਂ ਦੀ ਪਾਲਣਾ ਕਰੋ: ਭਾਰਤ ਵਿੱਚ ਫਾਰੇਕਸ ਵਪਾਰ ਲਈ ਕੁਝ ਨਿਯਮ ਹਨ। ਇਨ੍ਹਾਂ ਨਿਯਮਾਂ ਬਾਰੇ ਜਾਗਰੂਕ ਰਹੋ ਅਤੇ ਉਨ੍ਹਾਂ ਦੀ ਪਾਲਣਾ ਕਰੋ।

ਆਪਣੇ ਵਿੱਤੀ ਨਿਵੇਸ਼ਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਬਣੋ। ਗੈਰ-ਲਾਇਸੈਂਸੀ ਫਾਰੇਕਸ ਵਪਾਰ ਬਾਰੇ RBI ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲਓ ਅਤੇ ਅਜਿਹੇ ਖਤਰਨਾਕ ਰਸਤੇ 'ਤੇ ਜਾਣ ਤੋਂ ਬਚੋ।

ਇਹ ਵੀ ਪੜ੍ਹੋ: Stock Market Closing: ਸ਼ੇਅਰ ਬਾਜ਼ਾਰ ਇਤਿਹਾਸਕ ਹਾਈ ‘ਤੇ ਹੋਇਆ ਬੰਦ, ਸੈਂਸੇਕਸ ਪਹਿਲੀ ਵਾਰ 72,000 ਤੋਂ ਪਾਰ ਹੋਇਆ ਬੰਦ, ਬੈਂਕਿੰਗ ਸਟਾਕ ਨੇ ਭਰਿਆ ਜੋਸ਼

ਟਾਪ ਹੈਡਲਾਈਨ

ਅੱਜ 16 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਸਿਲੰਡਰ? ਜਾਣੋ ਰੇਟ

ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ

Parle ਦਾ ਲਾਇਸੈਂਸ ਸਸਪੈਂਡ, ਰੇਡ 'ਚ ਮਿਲੀ ਐਕਸਪਾਇਰ Frooti ਅਤੇ Appy

ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ

ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ

ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!

ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ

ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ

Embed widget