ਪੜਚੋਲ ਕਰੋ

ਰਿਲਾਇੰਸ ਨੇ ਕੀਤਾ ਵੱਡਾ ਐਲਾਨ, O2C ਕਾਰੋਬਾਰ ਲਈ ਲਿਆ ਇਹ ਫੈਸਲਾ

ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੇ ਓਏਲ-ਟੂ ਕੈਮੀਕਲਸ O2C ਨੂੰ ਆਪਣੇ ਬਿਜਨੈਸ ਤੋਂ ਵੱਖ ਕਰਨ ਤੇ ਵੱਖਰੇ ਤੌਰ ਤੇ ਇਸ ਲਈ ਪੂਰੀ ਤਰ੍ਹਾਂ ਮਾਲਕੀ ਵਾਲੀ ਨਵੀਂ ਇਕਾਈ ਬਣਾਉਣ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੇ ਓਏਲ-ਟੂ ਕੈਮੀਕਲਸ O2C ਨੂੰ ਆਪਣੇ ਬਿਜਨੈਸ ਤੋਂ ਵੱਖ ਕਰਨ ਤੇ ਵੱਖਰੇ ਤੌਰ ਤੇ ਇਸ ਲਈ ਪੂਰੀ ਤਰ੍ਹਾਂ ਮਾਲਕੀ ਵਾਲੀ ਨਵੀਂ ਇਕਾਈ ਬਣਾਉਣ ਦਾ ਐਲਾਨ ਕੀਤਾ ਹੈ।

ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2021-22 ਦੀ ਦੂਜੀ ਤਿਮਾਹੀ ਤਕ O2C ਕਾਰੋਬਾਰ ਲਈ ਨਵੀਂ ਕੰਪਨੀ ਸਥਾਪਤ ਕੀਤੀ ਜਾਏਗੀ। ਨਵੀਂ ਕੰਪਨੀ ਦਾ ਨਾਮ ਰਿਲਾਇੰਸ O2C ਲਿਮਟਿਡ ਰੱਖਿਆ ਜਾਵੇਗਾ। ਰਿਲਾਇੰਸ ਨੇ ਕਿਹਾ ਕਿ ਉਹ ਨਵੀਂ ਕੰਪਨੀ ਵਿੱਚ 20 ਪ੍ਰਤੀਸ਼ਤ ਹਿੱਸੇਦਾਰੀ ਸਾਊਦੀ ਅਰਬ ਦੀ ਤੇਲ ਕੰਪਨੀ ਆਰਮਕੋ (Aramco) ਨੂੰ ਵੇਚੇਗੀ ਤੇ ਇਸ ਨੂੰ ਆਪਣਾ ਭਾਈਵਾਲ ਬਣਾਏਗੀ।

ਰਿਲਾਇੰਸ ਨੇ ਕਿਹਾ ਕਿ ਨਵੀਂ ਯੂਨਿਟ ਵਿੱਚ ਪੈਟਰੋ ਕੈਮੀਕਲ, ਗੈਸ, ਫਿਊਲ ਦੀ ਵਿਕਰੀ ਵਰਗੇ ਕਾਰੋਬਾਰ ਸ਼ਾਮਲ ਹੋਣਗੇ। ਕੰਪਨੀ ਨੇ ਕਿਹਾ ਕਿ ਵੱਖ ਕਰਨ ਨਾਲ O2C ਕਾਰੋਬਾਰ ਵਿੱਚ ਨਵੇਂ ਅਵਸਰ ਲੱਭਣ ਵਿੱਚ ਸਹਾਇਤਾ ਮਿਲੇਗੀ।

ਇਸ Demerger ਨੂੰ ਵਿੱਤੀ ਸਾਲ 2022 ਦੀ ਦੂਜੀ ਤਿਮਾਹੀ ਤਕ ਸਾਰੀ ਮਨਜ਼ੂਰੀ ਮਿਲਣ ਦੀ ਉਮੀਦ ਹੈ। RIL ਇਸ ਨਵੀਂ ਸਹਾਇਕ ਕੰਪਨੀ ਨੂੰ 10 ਸਾਲਾਂ ਲਈ 25 ਬਿਲੀਅਨ ਡਾਲਰ ਲੋਨ ਦੇਵੇਗੀ। ਕਰਜ਼ੇ ਦੀ ਰਕਮ ਦੇ ਨਾਲ, ਸਹਾਇਕ O2C ਕਾਰੋਬਾਰ ਖਰੀਦਣਗੇ। 

ਟਾਪ ਹੈਡਲਾਈਨ

Bank Fraud : ਵੱਡੇ ਬੈਂਕ ਨੇ ਬੰਦ ਕੀਤੀ NEFT ਤੇ RTGS ਸਹੂਲਤ, ਗਾਹਕ ਦੇ ਖਾਤੇ ’ਚੋਂ ਕੱਢੇ ਗਏ ਪੈਸੇ
Bank Fraud : ਵੱਡੇ ਬੈਂਕ ਨੇ ਬੰਦ ਕੀਤੀ NEFT ਤੇ RTGS ਸਹੂਲਤ, ਗਾਹਕ ਦੇ ਖਾਤੇ ’ਚੋਂ ਕੱਢੇ ਗਏ ਪੈਸੇ
ਸਰਾਫਾ ਬਜ਼ਾਰ 'ਚ ਹਾਹਾਕਾਰ, ਰਿਕਾਰਡ ਹਾਈ ਤੋਂ 60,000 ਰੁਪਏ ਸਸਤਾ ਹੋਇਆ ਸੋਨਾ; ਚਾਂਦੀ ਵੀ ਮੁੱਧੇ ਮੂੰਹ ਡਿੱਗੀ
ਸਰਾਫਾ ਬਜ਼ਾਰ 'ਚ ਹਾਹਾਕਾਰ, ਰਿਕਾਰਡ ਹਾਈ ਤੋਂ 60,000 ਰੁਪਏ ਸਸਤਾ ਹੋਇਆ ਸੋਨਾ; ਚਾਂਦੀ ਵੀ ਮੁੱਧੇ ਮੂੰਹ ਡਿੱਗੀ
Gold-Silver Price Crash: ਸੋਨਾ-ਚਾਂਦੀ ਹੋਇਆ ਸਸਤਾ, ਧੜੰਮ ਡਿੱਗੇ ਰੇਟ, ਚਾਂਦੀ 24,000 ਰੁਪਏ ਟੁੱਟੀ, ਜਾਣੋ ਸੋਨੇ ਦੀ ਕੀਮਤ ਕਿੰਨੀ ਡਿੱਗੀ? ਪੂਰੇ ਹਫ਼ਤੇ ਦੌਰਾਨ...
ਸੋਨਾ-ਚਾਂਦੀ ਹੋਇਆ ਸਸਤਾ, ਧੜੰਮ ਡਿੱਗੇ ਰੇਟ, ਚਾਂਦੀ 24,000 ਰੁਪਏ ਟੁੱਟੀ, ਜਾਣੋ ਸੋਨੇ ਦੀ ਕੀਮਤ ਕਿੰਨੀ ਡਿੱਗੀ? ਪੂਰੇ ਹਫ਼ਤੇ ਦੌਰਾਨ...
UPI Server: ਦੇਸ਼ ਭਰ 'ਚ 45 ਮਿੰਟਾਂ ਲਈ UPI ਸੇਵਾਵਾਂ ਰਹਿਣਗੀਆਂ ਬੰਦ, ਜਾਣੋ ਪੈਸੇ ਦਾ ਲੈਣ-ਦੇਣ ਕਿਉਂ ਨਹੀਂ ਹੋਏਗਾ?
ਦੇਸ਼ ਭਰ 'ਚ 45 ਮਿੰਟਾਂ ਲਈ UPI ਸੇਵਾਵਾਂ ਰਹਿਣਗੀਆਂ ਬੰਦ, ਜਾਣੋ ਪੈਸੇ ਦਾ ਲੈਣ-ਦੇਣ ਕਿਉਂ ਨਹੀਂ ਹੋਏਗਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: 110KMPH ਰਫ਼ਤਾਰ ਨਾਲ ਤੂਫ਼ਾਨ ਢਾਏਗਾ ਕਹਿਰ, 6 ਜ਼ਿਲ੍ਹਿਆਂ 'ਚ 3 ਦਿਨਾਂ ਲਈ ਸਕੂਲ ਬੰਦ, ਵੱਡੀ ਗਿਣਤੀ 'ਚ ਲੋਕ ਸੁਰੱਖਿਅਤ ਥਾਵਾਂ 'ਤੇ ਹੋਏ ਸ਼ਿਫਟ; 10 ਸੂਬਿਆਂ 'ਤੇ ਮੰਡਰਾ ਰਿਹਾ ਖ਼ਤਰਾ...
110KMPH ਰਫ਼ਤਾਰ ਨਾਲ ਤੂਫ਼ਾਨ ਢਾਏਗਾ ਕਹਿਰ, 6 ਜ਼ਿਲ੍ਹਿਆਂ 'ਚ 3 ਦਿਨਾਂ ਲਈ ਸਕੂਲ ਬੰਦ, ਵੱਡੀ ਗਿਣਤੀ 'ਚ ਲੋਕ ਸੁਰੱਖਿਅਤ ਥਾਵਾਂ 'ਤੇ ਹੋਏ ਸ਼ਿਫਟ; 10 ਸੂਬਿਆਂ 'ਤੇ ਮੰਡਰਾ ਰਿਹਾ ਖ਼ਤਰਾ...
Punjab News: ਚੋਣਾਂ ਤੋਂ ਪਹਿਲਾਂ ਹਾਈ ਅਲਰਟ 'ਤੇ ਪੰਜਾਬ, ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਚੱਪੇ-ਚੱਪੇ 'ਤੇ ਵਧਾਈ ਗਈ ਸੁਰੱਖਿਆ...
ਚੋਣਾਂ ਤੋਂ ਪਹਿਲਾਂ ਹਾਈ ਅਲਰਟ 'ਤੇ ਪੰਜਾਬ, ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਚੱਪੇ-ਚੱਪੇ 'ਤੇ ਵਧਾਈ ਗਈ ਸੁਰੱਖਿਆ...
Punjab News: ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
Congress MP Security Officer: ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Embed widget