ਪੜਚੋਲ ਕਰੋ

SBI ਹਰ ਮਹੀਨੇ ਦੇ ਰਿਹਾ 80 ਹਜ਼ਾਰ ਰੁਪਏ ਮੁਫਤ, ਜਾਣੋ ਕਿਵੇਂ ਮਿਲੇਗਾ ਫਾਇਦਾ?

ਜੇਕਰ ਤੁਸੀਂ ਵੀ ਕੋਰੋਨਾ ਦੇ ਦੌਰ ਵਿੱਚ ਘਰ ਬੈਠਿਆਂ ਪੈਸੇ ਕਮਾਉਣਾ (How to start business) ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਇੱਕ ਵਧੀਆ ਵਿਕਲਪ (Earn money) ਹੈ।

 SBI ATM Franchise business: ਜੇਕਰ ਤੁਸੀਂ ਵੀ ਕੋਰੋਨਾ ਦੇ ਦੌਰ ਵਿੱਚ ਘਰ ਬੈਠਿਆਂ ਪੈਸੇ ਕਮਾਉਣਾ (How to start business) ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਇੱਕ ਵਧੀਆ ਵਿਕਲਪ (Earn money) ਹੈ। ਆਓ ਤੁਹਾਨੂੰ ਦੱਸਦੇ ਹਾਂ ਇੱਕ ਵਧੀਆ ਬਿਜ਼ਨਸ ਆਈਡੀਆ (Business Idea)  ਜਿਸ ਰਾਹੀਂ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ 80 ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਹੋ ਅਤੇ ਸਭ ਤੋਂ ਮਹੱਤਵਪੂਰਨ, ਇਹ ਇੱਕ ਸੁਰੱਖਿਅਤ ਤਰੀਕਾ ਹੈ। ਦਰਅਸਲ, ਇਹ ਮੌਕਾ ਤੁਹਾਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ SBI (State Bank of India) ਦੇ ਰਿਹਾ ਹੈ। 

ਸਟੇਟ ਬੈਂਕ ਆਫ ਇੰਡੀਆ ਏਟੀਐਮ ਫਰੈਂਚਾਈਜ਼ੀ
ਤੁਸੀਂ ਸਟੇਟ ਬੈਂਕ ਆਫ ਇੰਡੀਆ ਦੀ SBI ATM ਫਰੈਂਚਾਈਜ਼ੀ (SBI ATM Franchise)  ਲੈ ਕੇ ਆਸਾਨੀ ਨਾਲ ਕਮਾਈ ਕਰ ਸਕਦੇ ਹੋ। ਬੈਂਕ ਦੀ ਤਰਫੋਂ ਕਿਸੇ ਵੀ ਬੈਂਕ ਦਾ ਏਟੀਐਮ ਨਹੀਂ ਲਗਾਇਆ ਜਾਂਦਾ ਹੈ, ਬਲਕਿ ਇਸਦੇ ਲਈ ਵੱਖਰੀ ਕੰਪਨੀ ਹੁੰਦੀ ਹੈ। ਇਸ ਦਾ ਠੇਕਾ ਬੈਂਕ ਵੱਲੋਂ ਦਿੱਤਾ ਜਾਂਦਾ ਹੈ, ਜੋ ਹਰ ਥਾਂ ਏ.ਟੀ.ਐਮ ਲਗਾਉਣ ਦਾ ਕੰਮ ਕਰਦੀ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ATM ਫਰੈਂਚਾਇਜ਼ੀ ਲੈ ਕੇ ਚੰਗੇ ਪੈਸੇ ਕਿਵੇਂ ਕਮਾ ਸਕਦੇ ਹੋ।

SBI ATM ਫਰੈਂਚਾਈਜ਼ੀ ਲੈਣ ਲਈ ਇਹ ਹਨ ਸ਼ਰਤਾਂ-
1. SBI ATM ਦੀ ਫਰੈਂਚਾਈਜ਼ੀ ਲੈਣ ਲਈ, ਤੁਹਾਡੇ ਕੋਲ 50-80 ਵਰਗ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ।
2. ਦੂਜੇ ATM ਤੋਂ ਇਸਦੀ ਦੂਰੀ 100 ਮੀਟਰ ਹੋਣੀ ਚਾਹੀਦੀ ਹੈ।
3. ਧਿਆਨ ਰੱਖੋ ਕਿ ਇਹ ਜਗ੍ਹਾ ਗਰਾਊਂਡ ਫਲੋਰ 'ਤੇ ਹੋਣੀ ਚਾਹੀਦੀ ਹੈ ਅਤੇ ਚੰਗੀ ਵਿਜ਼ੀਬਿਲਟੀ ਹੋਣੀ ਚਾਹੀਦੀ ਹੈ।
4. ਇੱਥੇ 24 ਘੰਟੇ ਬਿਜਲੀ ਸਪਲਾਈ ਹੋਣੀ ਚਾਹੀਦੀ ਹੈ, ਇਸ ਤੋਂ ਇਲਾਵਾ 1 ਕਿਲੋਵਾਟ ਬਿਜਲੀ ਕੁਨੈਕਸ਼ਨ ਵੀ ਲਾਜ਼ਮੀ ਹੈ।
5. ਇਸ ATM ਦੀ ਪ੍ਰਤੀ ਦਿਨ ਲਗਭਗ 300 ਲੈਣ-ਦੇਣ ਦੀ ਸਮਰੱਥਾ ਹੋਣੀ ਚਾਹੀਦੀ ਹੈ।
6. ATM ਸਪੇਸ ਵਿੱਚ ਕੰਕਰੀਟ ਦੀ ਛੱਤ ਹੋਣੀ ਚਾਹੀਦੀ ਹੈ।
7. V-SAT ਦੀ ਸਥਾਪਨਾ ਲਈ ਸੁਸਾਇਟੀ ਜਾਂ ਅਥਾਰਟੀ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਚਾਹੀਦਾ ਹੈ।  
SBI ATM ਦੀ ਫਰੈਂਚਾਈਜ਼ੀ ਲਈ ਲੋੜੀਂਦੇ ਦਸਤਾਵੇਜ਼
1. ਆਈਡੀ ਪਰੂਫ਼ - Aadhaar Card , Pan Card , Voter Card
2. ਪਤੇ (address) ਦਾ ਸਬੂਤ - ਰਾਸ਼ਨ ਕਾਰਡ, ਬਿਜਲੀ ਦਾ ਬਿੱਲ
3. ਬੈਂਕ ਖਾਤਾ ਅਤੇ ਪਾਸਬੁੱਕ
4. ਫੋਟੋ, ਈ-ਮੇਲ ਆਈ.ਡੀ., ਫ਼ੋਨ ਨੰ.
5. ਹੋਰ ਦਸਤਾਵੇਜ਼
6. GST ਨੰਬਰ
7. ਵਿੱਤੀ ਦਸਤਾਵੇਜ਼  

ਇੰਝ ਕਰੋ ਅਪਲਾਈ (How To Apply For SBI ATM Franchise)

ਤੁਸੀਂ SBI ATM ਦੀ ਫਰੈਂਚਾਈਜ਼ਿੰਗ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹੋ। ਭਾਰਤ ਵਿੱਚ ਏਟੀਐਮ ਸਥਾਪਤ ਕਰਨ ਦਾ ਇਕਰਾਰਨਾਮਾ (contract) Tata Indicash, Muthoot ATM ਅਤੇ  India One ATM ਕੋਲ ਹੈ।  ਇਸਦੇ ਲਈ, ਤੁਸੀਂ ਇਹਨਾਂ ਸਾਰੀਆਂ ਕੰਪਨੀਆਂ ਦੀਆਂ ਵੈਬਸਾਈਟਾਂ 'ਤੇ ਔਨਲਾਈਨ ਲੌਗਇਨ ਕਰਕੇ ਆਪਣੇ ATM ਲਈ ਅਰਜ਼ੀ ਦੇ ਸਕਦੇ ਹੋ।

ਇਹ ਅਧਿਕਾਰਤ ਵੈੱਬਸਾਈਟ 
Tata Indicash - www.indicash.co.in
Muthoot ATM - www.muthootatm.com/suggest-atm.html
India One ATM - india1atm.in/rent-your-space

ਕਿੰਨੀ ਕਮਾਈ ਹੋ ਸਕਦੀ 
ਇਨ੍ਹਾਂ ਕੰਪਨੀਆਂ ਵਿੱਚੋਂ ਟਾਟਾ ਇੰਡੀਕੈਸ਼ ਸਭ ਤੋਂ ਵੱਡੀ ਅਤੇ ਪੁਰਾਣੀ ਕੰਪਨੀ ਹੈ। ਇਹ 2 ਲੱਖ ਦੀ ਸਕਿਓਰਿਟੀ ਡਿਪਾਜ਼ਿਟ 'ਤੇ ਫਰੈਂਚਾਈਜ਼ੀ ਦੀ ਪੇਸ਼ਕਸ਼ ਕਰਦਾ ਹੈ ਜੋ ਵਾਪਸੀਯੋਗ (refundable) ਹੈ। ਇਸ ਤੋਂ ਇਲਾਵਾ ਤੁਹਾਨੂੰ 3 ਲੱਖ ਰੁਪਏ ਵਰਕਿੰਗ ਕੈਪੀਟਲ ਦੇ ਤੌਰ 'ਤੇ ਜਮ੍ਹਾ ਕਰਵਾਉਣੇ ਹੋਣਗੇ। ਇਸ ਤਰ੍ਹਾਂ ਇਸ 'ਚ ਤੁਹਾਡਾ ਕੁੱਲ 5 ਲੱਖ ਰੁਪਏ ਦਾ ਨਿਵੇਸ਼ ਹੈ। ਜੇਕਰ ਇਸ 'ਚ ਕਮਾਈ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਹਰ ਕੈਸ਼ ਟ੍ਰਾਂਜੈਕਸ਼ਨ 'ਤੇ 8 ਰੁਪਏ ਤੇ ਗੈਰ-ਨਕਦੀ ਲੈਣ-ਦੇਣ 'ਤੇ 2 ਰੁਪਏ ਮਿਲਦੇ ਹਨ। ਯਾਨੀ ਨਿਵੇਸ਼ 'ਤੇ ਰਿਟਰਨ ਸਾਲਾਨਾ ਆਧਾਰ 'ਤੇ 33-50 ਫੀਸਦੀ ਤੱਕ ਹੈ।

ਸਮਝਣ ਲਈ- ਜੇਕਰ ਤੁਹਾਡੇ ATM ਰਾਹੀਂ ਰੋਜ਼ਾਨਾ 250 ਲੈਣ-ਦੇਣ (transction) ਕੀਤੇ ਜਾਂਦੇ ਹਨ, ਜਿਸ ਵਿੱਚ 65 ਫੀਸਦੀ ਨਕਦ ਲੈਣ-ਦੇਣ ਅਤੇ 35 ਫੀਸਦੀ ਗੈਰ-ਨਕਦ ਲੈਣ-ਦੇਣ ਹੈ, ਤਾਂ ਤੁਹਾਡੀ ਮਹੀਨਾਵਾਰ ਆਮਦਨ 45 ਹਜ਼ਾਰ ਰੁਪਏ ਦੇ ਨੇੜੇ ਹੋਵੇਗੀ। ਇਸ ਦੇ ਨਾਲ ਹੀ 500 ਲੈਣ-ਦੇਣ 'ਤੇ ਕਰੀਬ 88-90 ਹਜ਼ਾਰ ਦਾ ਕਮਿਸ਼ਨ ਮਿਲੇਗਾ। ਯਾਨੀ ਇੱਕ ਵਾਰ ਦੇ ਨਿਵੇਸ਼ ਤੋਂ ਬਾਅਦ ਜ਼ਬਰਦਸਤ ਮੁਨਾਫ਼ਾ ਮਿਲਦਾ ਹੈ।

ਟਾਪ ਹੈਡਲਾਈਨ

22 ਅਗਸਤ ਨੂੰ ਮਹਿੰਗਾ ਜਾਂ ਸਸਤਾ ਹੋਇਆ ਪੈਟਰੋਲ? ਦੇਖੋ ਪੂਰੀ ਲਿਸਟ
22 ਅਗਸਤ ਨੂੰ ਮਹਿੰਗਾ ਜਾਂ ਸਸਤਾ ਹੋਇਆ ਪੈਟਰੋਲ? ਦੇਖੋ ਪੂਰੀ ਲਿਸਟ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
August Month :  ਅਗਸਤ ਖਤਮ ਹੋਣ ਤੋਂ ਪਹਿਲਾਂ ਨਿਪਟਾ ਲਓ ਇਹ 4 ਕੰਮ, ਨਹੀਂ ਤਾਂ ਬਾਅਦ ਵਿੱਚ ਹੋ ਸਕਦੀ ਹੈ ਪਰੇਸ਼ਾਨੀ
August Month :  ਅਗਸਤ ਖਤਮ ਹੋਣ ਤੋਂ ਪਹਿਲਾਂ ਨਿਪਟਾ ਲਓ ਇਹ 4 ਕੰਮ, ਨਹੀਂ ਤਾਂ ਬਾਅਦ ਵਿੱਚ ਹੋ ਸਕਦੀ ਹੈ ਪਰੇਸ਼ਾਨੀ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
Embed widget