ਪੜਚੋਲ ਕਰੋ
Advertisement
Share Market Closing 17 January: ਘਰੇਲੂ ਸ਼ੇਅਰ ਬਾਜ਼ਾਰ 'ਚ ਦਰਜ ਕੀਤੀ ਗਈ ਗਿਰਾਵਟ, ਮੁੱਧੇ ਮੂੰਹ ਡਿੱਗਿਆ ਬਾਜ਼ਾਰ
Share Market Closing Today: ਘਰੇਲੂ ਸ਼ੇਅਰ ਬਾਜ਼ਾਰ 'ਤੇ ਪਿਛਲੇ ਦੋ ਦਿਨਾਂ ਤੋਂ ਦਬਾਅ ਨਜ਼ਰ ਆ ਰਿਹਾ ਹੈ। ਅੱਜ ਬੁੱਧਵਾਰ ਦੇ ਕਾਰੋਬਾਰ 'ਚ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ...
Share Market Closing 17 January: ਘਰੇਲੂ ਸਟਾਕ ਮਾਰਕੀਟ ਅੱਜ ਮੁੱਧੇ ਮੂੰਹ ਡਿੱਗਿਆ। ਬੈਂਕਿੰਗ ਅਤੇ ਵਿੱਤੀ ਸ਼ੇਅਰਾਂ ਦੀ ਰਿਕਾਰਡ ਤੋੜ ਗਿਰਾਵਟ ਨੇ ਬਾਜ਼ਾਰ ਦਾ ਲੱਕ ਤੋੜ ਦਿੱਤਾ। ਹਫਤੇ ਦੇ ਤੀਜੇ ਦਿਨ ਬੁੱਧਵਾਰ ਨੂੰ ਦੋਵੇਂ ਪ੍ਰਮੁੱਖ ਸੂਚਕਾਂਕ ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ 50 ਵਿੱਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ।
ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ ਦੋਵੇਂ ਅੱਜ ਸਵੇਰ ਤੋਂ ਹੀ ਵੱਡੀ ਗਿਰਾਵਟ ਦੇ ਸੰਕੇਤ ਦੇ ਰਹੇ ਸਨ। ਦੋਵਾਂ ਦੀ ਸ਼ੁਰੂਆਤ ਲਗਭਗ ਇਕ ਫੀਸਦੀ ਦੀ ਗਿਰਾਵਟ ਨਾਲ ਹੋਈ। ਜਿਵੇਂ-ਜਿਵੇਂ ਦਿਨ ਦਾ ਕਾਰੋਬਾਰ ਵਧਦਾ ਗਿਆ, ਮਾਰਕੀਟ ਘਾਟਾ ਵਧਦਾ ਗਿਆ। ਕਾਰੋਬਾਰ ਦੇ ਅੰਤ ਤੱਕ, ਸੈਂਸੈਕਸ ਅਤੇ ਨਿਫਟੀ ਦਾ ਨੁਕਸਾਨ 2.25 ਪ੍ਰਤੀਸ਼ਤ ਤੱਕ ਪਹੁੰਚ ਗਿਆ ਸੀ, ਜੋ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ: LIC MCap: ਐਲਆਈਸੀ ਬਣੀ ਸਭ ਤੋਂ ਵੱਡੀ ਸੂਚੀਬੱਧ ਸਰਕਾਰੀ ਕੰਪਨੀ, SBI ਨੂੰ ਪਛਾੜ ਕੇ ਕੀਤਾ ਨੰਬਰ-1 'ਤੇ ਕਬਜ਼ਾ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement