ਪੜਚੋਲ ਕਰੋ

ਤੇਜ਼ ਸ਼ੁਰੂਆਤ ਮਗਰੋਂ ਲਾਲ ਨਿਸ਼ਾਨ 'ਤੇ ਸ਼ੇਅਰ ਬਜ਼ਾਰ, 49500 ਤੋਂ ਹੇਠਾਂ ਸੈਂਸੇਕਸ

ਘਰੇਲੂ ਸ਼ੇਅਰ ਬਜ਼ਾਰਾਂ 'ਚ ਭਾਰੀ ਲਿਵਾਲੀ 'ਤੇ ਵਿਦੇਸ਼ੀ ਬਜ਼ਾਰਾਂ 'ਚ ਅਮਰੀਕੀ ਮੁਦਰਾ 'ਚ ਕਮਜ਼ੋਰੀ ਨਾਲ ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 13 ਪੈਸੇ ਦੀ ਬੜ੍ਹਤ ਨਾਲ 73.12 ਪ੍ਰਤੀ ਡਾਲਰ 'ਤੇ ਖੁੱਲ੍ਹਾ।

ਸ਼ੇਅਰ ਬਜ਼ਾਰ ਚ ਸ਼ੁਰੂਆਤੀ ਤੇਜ਼ੀ ਮਗਰੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੇਕਸ ਤੇ ਨਿਫਟੀ ਆਪਣੀ ਸ਼ੁਰੂਆਤੀ ਬੜ੍ਹਤ ਗਵਾ ਚੁੱਕੇ ਹਨ। ਸੈਂਸੇਕਸ 49413.59 ਦਾ ਹੇਠਲਾ ਪੱਧਰ ਤੇ ਨਿਫਟੀ 14543.70 ਦਾ ਲੋਅ ਬਣਾ ਚੁੱਕਾ ਹੈ।

ਇਸ ਤੋਂ ਪਹਿਲਾਂ ਸ਼ੁਰੂਆਤੀ ਬਜ਼ਾਰ ਤੇਜ਼ੀ ਨਾਲ ਖੁੱਲ੍ਹਾ ਸੀ। ਵਿਦੇਸ਼ੀ ਨਿਵੇਸ਼ਕਾਂ ਦੇ ਪੂੰਜੀ ਪ੍ਰਵਾਹ ਦੌਰਾਨ ਘਰੇਲੂ ਗਤੀਵਿਧੀਆਂ ਨਾਲ ਬਜ਼ਾਰ 'ਚ ਤੇਜ਼ੀ ਬਣੀ ਸੀ। ਬੁਨਿਆਦੀ ਢਾਂਚਾ ਖੇਤਰ ਦੀ ਕੰਪਨੀ ਲਾਰਸਨ ਐਂਡ ਟੁਬਰੋ (L&T) ਨੂੰ ਕਈ ਕਾਰੋਬਾਰੀ ਖੰਡਾਂ 'ਚ ਘਰੇਲੂ ਤੇ ਵਿਦੇਸ਼ੀ ਬਜ਼ਾਰ ਤੋਂ ਕਈ ਆਰਡਰ ਮਿਲੇ ਹਨ। ਹਾਲਾਂਕਿ ਕੰਪਨੀ ਨੇ ਇਨ੍ਹਾਂ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ।

ਘਰੇਲੂ ਸ਼ੇਅਰ ਬਜ਼ਾਰਾਂ 'ਚ ਭਾਰੀ ਲਿਵਾਲੀ 'ਤੇ ਵਿਦੇਸ਼ੀ ਬਜ਼ਾਰਾਂ 'ਚ ਅਮਰੀਕੀ ਮੁਦਰਾ 'ਚ ਕਮਜ਼ੋਰੀ ਨਾਲ ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 13 ਪੈਸੇ ਦੀ ਬੜ੍ਹਤ ਨਾਲ 73.12 ਪ੍ਰਤੀ ਡਾਲਰ 'ਤੇ ਖੁੱਲ੍ਹਾ।

ਪੀਐਸਯੂ ਬੈਂਕ 'ਚ ਬੰਪਰ ਤੇਜ਼ੀ ਦੇਖਣ ਨੂੰ ਮਿਲੀ। ਪੀਐਸਯੂ ਬੈਂਕ ਇੰਡੈਕਸ 2 ਫੀਸਦ ਤੋਂ ਜ਼ਿਆਦਾ ਦੀ ਤੇਜ਼ੀ ਦਰਜ ਕਰ ਚੁੱਕਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Gold-Silver Rate : ਹਫ਼ਤੇ ਭਰ 'ਚ ਸੋਨਾ 5000 ਰੁਪਏ ਤੋਂ ਵੱਧ ਸਸਤਾ, ਚਾਂਦੀ ਵੀ 20,000 ਰੁਪਏ ਘਟੀ; ਜਾਣੋ ਅੱਜ ਦੀ ਕੀਮਤ 
Gold-Silver Rate : ਹਫ਼ਤੇ ਭਰ 'ਚ ਸੋਨਾ 5000 ਰੁਪਏ ਤੋਂ ਵੱਧ ਸਸਤਾ, ਚਾਂਦੀ ਵੀ 20,000 ਰੁਪਏ ਘਟੀ; ਜਾਣੋ ਅੱਜ ਦੀ ਕੀਮਤ 
Gold Silver Price Today: ਸਸਤਾ ਹੋਇਆ ਸੋਨਾ-ਚਾਂਦੀ, 10609 ਰੁਪਏ ਡਿੱਗੇ Silver ਦੇ ਰੇਟ: 10 ਗ੍ਰਾਮ ਸੋਨੇ ਦੀ ਇੰਨੀ ਕੀਮਤ? ਮਾਹਿਰਾਂ ਤੋਂ ਜਾਣੋ ਖਰੀਦਣ ਨਾਲ ਕਿੰਨਾ ਮਿਲੇਗਾ ਲਾਭ...
ਸਸਤਾ ਹੋਇਆ ਸੋਨਾ-ਚਾਂਦੀ, 10609 ਰੁਪਏ ਡਿੱਗੇ Silver ਦੇ ਰੇਟ: 10 ਗ੍ਰਾਮ ਸੋਨੇ ਦੀ ਇੰਨੀ ਕੀਮਤ? ਮਾਹਿਰਾਂ ਤੋਂ ਜਾਣੋ ਖਰੀਦਣ ਨਾਲ ਕਿੰਨਾ ਮਿਲੇਗਾ ਲਾਭ...
Gold-Silver Prices Crash: ਆਮ ਜਨਤਾ ਨੂੰ ਮਿਲੀ ਰਾਹਤ, ਉੱਚੇ ਪੱਧਰ ਤੋਂ 31,000 ਰੁਪਏ ਦੇ ਕਰੀਬ ਡਿੱਗਿਆ ਸੋਨੇ ਦਾ ਰੇਟ; ਮਾਹਿਰਾਂ ਦੀਆਂ ਉਮੀਦਾਂ ਤੋਂ ਵੱਧ ਵੱਡੀ ਗਿਰਾਵਟ...
ਆਮ ਜਨਤਾ ਨੂੰ ਮਿਲੀ ਰਾਹਤ, ਉੱਚੇ ਪੱਧਰ ਤੋਂ 31,000 ਰੁਪਏ ਦੇ ਕਰੀਬ ਡਿੱਗਿਆ ਸੋਨੇ ਦਾ ਰੇਟ; ਮਾਹਿਰਾਂ ਦੀਆਂ ਉਮੀਦਾਂ ਤੋਂ ਵੱਧ ਵੱਡੀ ਗਿਰਾਵਟ...
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ 'ਤੇ ਭੱਖਿਆ ਮਾਹੌਲ; ਇੰਟਰਨੈੱਟ ਸੇਵਾਵਾਂ ਬੰਦ: ਇਲਾਕੇ 'ਚ ਭਾਰੀ ਫੌਜ ਬਲ ਤਾਇਨਾਤ...
ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ 'ਤੇ ਭੱਖਿਆ ਮਾਹੌਲ; ਇੰਟਰਨੈੱਟ ਸੇਵਾਵਾਂ ਬੰਦ: ਇਲਾਕੇ 'ਚ ਭਾਰੀ ਫੌਜ ਬਲ ਤਾਇਨਾਤ...
Punjab News: ਪੰਜਾਬ ਸਿਆਸਤ 'ਚ ਧਮਾਕਾ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; 'ਆਪ' ਵਿੱਚ ਸ਼ਾਮਲ ਹੋਇਆ ਮਸ਼ਹੂਰ ਆਗੂ...
Punjab News: ਪੰਜਾਬ ਸਿਆਸਤ 'ਚ ਧਮਾਕਾ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; 'ਆਪ' ਵਿੱਚ ਸ਼ਾਮਲ ਹੋਇਆ ਮਸ਼ਹੂਰ ਆਗੂ...
Punjab Weather: ਪੰਜਾਬ 'ਚ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ 'ਚ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਦੀ ਤਾਜ਼ਾ ਅਪਡੇਟ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਲੱਗੇ ਗੰਭੀਰ ਦੋਸ਼: ਇਸ ਗੱਲ ਨੂੰ ਲੈ ਕੇ ਅੰਨ੍ਹਵਾਹ ਚਲਾਈਆਂ ਗੋਲੀਆਂ, ਵਰ੍ਹਾਏ ਪੱਥਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਲੱਗੇ ਗੰਭੀਰ ਦੋਸ਼: ਇਸ ਗੱਲ ਨੂੰ ਲੈ ਕੇ ਅੰਨ੍ਹਵਾਹ ਚਲਾਈਆਂ ਗੋਲੀਆਂ, ਵਰ੍ਹਾਏ ਪੱਥਰ; ਜਾਣੋ ਪੂਰਾ ਮਾਮਲਾ...
Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Punjab News: ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
Punjab News: ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
Embed widget