ਪੜਚੋਲ ਕਰੋ

Gas Cylinder: ਗੈਸ ਸਿਲੰਡਰ ਤੋਂ ਲੈ ਕੇ ਇਨ੍ਹਾਂ ਚੀਜ਼ਾਂ ਦੇ ਨਿਯਮਾਂ ‘ਚ ਹੋਇਆ ਬਦਲਾਅ, ਤੁਹਾਡੀ ਜੇਬ ‘ਤੇ ਪੈ ਸਕਦਾ ਅਸਰ

Some rules changes: ਅਕਤੂਬਰ ਤੋਂ ਦੇਸ਼ 'ਚ ਜਿਹੜੇ ਨਿਯਮ ਬਦਲਣ ਜਾ ਰਹੇ ਹਨ, ਉਨ੍ਹਾਂ 'ਚ ਨਵੇਂ ਟੈਕਸ ਨਿਯਮਾਂ ਤੋਂ ਲੈ ਕੇ ਡੈਬਿਟ-ਕ੍ਰੈਡਿਟ ਕਾਰਡ, ਬਚਤ 'ਤੇ ਵਿਆਜ ਅਤੇ ਵਿਦੇਸ਼ ਯਾਤਰਾ ਆਦਿ ਸ਼ਾਮਲ ਹੈ। ਆਓ ਜਾਣਦੇ ਹਾਂ ਕੀ-ਕੀ ਹੋਏ ਬਦਲਾਅ...

Some rules changes: ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਉੱਥੇ ਹੀ ਕਈ ਨਿਯਮ ਬਦਲ ਗਏ ਹਨ। ਉੱਥੇ ਹੀ ਇਨ੍ਹਾਂ ਸਾਰੇ ਨਿਯਮਾਂ ਦਾ ਤੁਹਾਡੀ ਜੇਬ ਨਾਲ ਸਬੰਧ ਹਨ ਭਾਵ ਕਿ ਇਨ੍ਹਾਂ ਨਿਯਮਾਂ ਦੇ ਬਦਲਣ ਨਾਲ ਤੁਹਾਡੇ ਮਹੀਨੇ ਦੇ ਬਜਟ ‘ਤੇ ਅਸਰ ਪੈਣ ਵਾਲਾ ਹੈ।

ਹੁਣ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 200 ਰੁਪਏ ਵਧਾ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਬਾਹਰ ਖਾਣ ਲਈ ਜਾਂਦੇ ਹੋ, ਤਾਂ ਇਸ ਦਾ ਅਸਰ ਤੁਹਾਡੇ ਬਜਟ ‘ਤੇ ਪੈ ਸਕਦਾ ਹੈ। ਇਸੇ ਤਰ੍ਹਾਂ ਇਹ 5 ਨਿਯਮ ਵੀ ਤੁਹਾਡੀ ਜ਼ਿੰਦਗੀ ਨੂੰ ਬਦਲਣ ਵਾਲੇ ਹਨ।

ਅਕਤੂਬਰ ਤੋਂ ਦੇਸ਼ 'ਚ ਜਿਹੜੇ ਨਿਯਮ ਬਦਲਣ ਜਾ ਰਹੇ ਹਨ, ਉਨ੍ਹਾਂ 'ਚ ਨਵੇਂ ਟੈਕਸ ਨਿਯਮਾਂ ਤੋਂ ਲੈ ਕੇ ਡੈਬਿਟ-ਕ੍ਰੈਡਿਟ ਕਾਰਡ, ਬਚਤ 'ਤੇ ਵਿਆਜ ਅਤੇ ਵਿਦੇਸ਼ ਯਾਤਰਾ ਆਦਿ ਸ਼ਾਮਲ ਹੈ। ਆਓ ਜਾਣਦੇ ਹਾਂ ਕੀ-ਕੀ ਹੋਏ ਬਦਲਾਅ...

TCS ਨਿਯਮ ਵਿੱਚ ਹੋਇਆ ਬਦਲਾਅ

ਅੱਜ ਤੋਂ ਸੋਰਸ ‘ਤੇ ਟੈਕਸ ਕਲੈਕਸ਼ਨ (TCS) ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਇਸ ਨਿਯਮ ਵਿੱਚ ਬਦਲਾਅ ਹੋਣ ਕਰਕੇ ਤੁਹਾਡੀ ਵਿਦੇਸ਼ ਯਾਤਰਾ ਦੇ ਖਰਚੇ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਹੀ ਵਿਦੇਸ਼ੀ ਕੰਪਨੀਆਂ ਦੇ ਸ਼ੇਅਰ, ਮਿਊਚਲ ਫੰਡਾਂ ਜਾਂ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨਾ ਮਹਿੰਗਾ ਹੋਵੇਗਾ। ਇਸ ਦਾ ਅਸਰ ਵਿਦੇਸ਼ਾਂ 'ਚ ਪੜ੍ਹਨ ਜਾਣ ਵਾਲਿਆਂ 'ਤੇ ਵੀ ਪਵੇਗਾ।

ਵਰਤਮਾਨ ਵਿੱਚ, ਆਰਬੀਆਈ ਦੀ ਲਿਬਰਲਾਈਜ਼ਡ ਰੈਮਿਟੈਂਸ ਸਕੀਮ ਦੇ ਤਹਿਤ ਦੇਸ਼ ਦਾ ਕੋਈ ਵੀ ਵਿਅਕਤੀ ਇੱਕ ਸਾਲ ਵਿੱਚ 2.5 ਲੱਖ ਡਾਲਰ ਤੱਕ ਵਿਦੇਸ਼ ਭੇਜ ਸਕਦਾ ਹੈ। ਅੱਜ ਤੋਂ ਮੈਡੀਕਲ ਅਤੇ ਸਿੱਖਿਆ ਤੋਂ ਇਲਾਵਾ ਹੋਰ ਖਰਚਿਆਂ ਲਈ 7 ਲੱਖ ਰੁਪਏ ਤੋਂ ਵੱਧ ਦੇ ਪੈਸੇ ਭੇਜਣ 'ਤੇ 20 ਫੀਸਦੀ ਟੈਕਸ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ: Good News : ਕਰਮਚਾਰੀਆਂ ਲਈ ਖੁਸ਼ਖਬਰੀ, ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ 4 ਫੀਸਦੀ ਵਧਿਆ DA, ਚੈੱਕ ਕਰੋ Details

ਡੈਬਿਟ-ਕ੍ਰੈਡਿਟ ਕਾਰਡ ਨਿਯਮ

ਆਰਬੀਆਈ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਗਾਹਕਾਂ ਨੂੰ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਪ੍ਰਦਾਤਾ ਚੁਣਨ ਦਾ ਵਿਕਲਪ ਦੇਣ। ਉਨ੍ਹਾਂ ਨੂੰ ਇਹ ਵਿਕਲਪ ਗਾਹਕਾਂ ਨੂੰ ਨਵਾਂ ਕਾਰਡ ਬਣਾਉਂਦੇ ਸਮੇਂ ਜਾਂ ਵਿਚਕਾਰ ਕਿਸੇ ਵੀ ਸਮੇਂ ਬਦਲਣ ਦੇ ਸਮੇਂ ਦੇਣਾ ਚਾਹੀਦਾ ਹੈ। ਇਸ ਨਾਲ ਗਾਹਕਾਂ ਨੂੰ ਅਜਿਹੇ ਕਾਰਡ ਚੁਣਨ 'ਚ ਮਦਦ ਮਿਲੇਗੀ, ਜਿਸ ਨਾਲ ਉਨ੍ਹਾਂ ਦੇ ਲੈਣ-ਦੇਣ ਦੇ ਖਰਚੇ ਘੱਟ ਹੋ ਸਕਦੇ ਹਨ।

ਆਰਡੀ 'ਤੇ ਵਧਿਆ ਵਿਆਜ

ਸਰਕਾਰ ਨੇ 1 ਅਕਤੂਬਰ ਤੋਂ 5 ਸਾਲ ਦੇ ਪੋਸਟ ਆਫਿਸ ਆਰਡੀ 'ਤੇ ਵਿਆਜ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਆਮ ਲੋਕਾਂ ਨੂੰ ਇਸ 'ਤੇ 6.7 ਫੀਸਦੀ ਵਿਆਜ ਮਿਲੇਗਾ। ਇਹ ਵਿਆਜ ਦਰ ਅਕਤੂਬਰ-ਦਸੰਬਰ ਤਿਮਾਹੀ ਲਈ ਲਾਗੂ ਹੋਵੇਗੀ।

ਇੰਡੀਅਨ ਬੈਂਕ ਦੀ ਸਪੈਸ਼ਲ ਐੱਫ.ਡੀ

ਪਬਲਿਕ ਸੈਕਟਰ ਇੰਡੀਅਨ ਬੈਂਕ ਨੇ ਉੱਚ ਵਿਆਜ ਦਰਾਂ 'ਇੰਡ ਸੁਪਰ 400' ਅਤੇ 'ਇੰਡ ਸੁਪਰੀਮ 300' ਵਾਲੀਆਂ ਦੋ ਵਿਸ਼ੇਸ਼ ਐਫਡੀਜ਼ ਲਾਂਚ ਕੀਤੀਆਂ ਹਨ। ਪਹਿਲਾਂ ਇਹ ਐਫਡੀ 30 ਸਤੰਬਰ ਨੂੰ ਬੰਦ ਹੋਣੀ ਸੀ, ਹੁਣ ਇਨ੍ਹਾਂ ਦਾ ਲਾਭ 31 ਅਕਤੂਬਰ ਤੱਕ ਲਿਆ ਜਾ ਸਕਦਾ ਹੈ।

ਘੱਟ ਹੋਣਗੀਆਂ ਵਿਆਜ ਦੀਆਂ ਦਰਾਂ

ਨਿੱਜੀ ਖੇਤਰ ਦੇ HDFC ਬੈਂਕ ਦੀਆਂ FD ਵਿਆਜ ਦਰਾਂ ਅੱਜ ਤੋਂ ਘੱਟ ਰਹੀਆਂ ਹਨ। ਬੈਂਕ ਨੇ 29 ਮਈ 2023 ਨੂੰ ਉੱਚ ਰਿਟਰਨ ਦੇਣ ਵਾਲੀ ਇੱਕ ਵਿਸ਼ੇਸ਼ FD ਲਾਂਚ ਕੀਤੀ ਸੀ। ਪਹਿਲਾਂ 35 ਮਹੀਨਿਆਂ 'ਚ 7.20 ਫੀਸਦੀ ਰਿਟਰਨ ਦਿੰਦਾ ਸੀ, ਹੁਣ ਬੈਂਕ ਜਲਦ ਹੀ ਇਸ 'ਚ ਕਟੌਤੀ ਦਾ ਐਲਾਨ ਕਰੇਗਾ।

ਇਹ ਵੀ ਪੜ੍ਹੋ: Bank Holidays in Oct 2023: ਆ ਗਿਆ ਤਿਉਹਾਰਾਂ ਦਾ ਸੀਜ਼ਨ, ਇੱਕ ਤੋਂ ਬਾਅਦ ਇੱਕ ਹੋਣਗੀਆਂ ਛੁੱਟੀਆਂ, ਇਸ ਮਹੀਨੇ ਅੱਧੇ ਤੋਂ ਜ਼ਿਆਦਾ ਦਿਨ ਬੰਦ ਰਹਿਣਗੇ ਬੈਂਕ

ਟਾਪ ਹੈਡਲਾਈਨ

8th Pay Commission : ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਅਹਿਮ ਅੱਪਡੇਟ 
8th Pay Commission : ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਅਹਿਮ ਅੱਪਡੇਟ 
UPI ’ਤੇ ਚਾਰਜ ਲਾਉਣ ਦਾ ਫੈਸਲਾ ਦੀਵਾਲੀ ਤੋਂ ਬਾਅਦ ਤੱਕ ਟਲਿਆ, ਸਰਕਾਰ ਦਾ ਵੱਡਾ ਐਲਾਨ
UPI ’ਤੇ ਚਾਰਜ ਲਾਉਣ ਦਾ ਫੈਸਲਾ ਦੀਵਾਲੀ ਤੋਂ ਬਾਅਦ ਤੱਕ ਟਲਿਆ, ਸਰਕਾਰ ਦਾ ਵੱਡਾ ਐਲਾਨ
Bank Account Fraud : ਬੈਂਕ ਖਾਤੇ ’ਚ ਪੈਸੇ ਪਾ ਕੇ ਹੋ ਰਹੀ ਠੱਗੀ! SBI ਨੇ ਕੀਤਾ ਅਲਰਟ, ਇੱਕ ਗਲਤੀ ਨਾਲ ਖਾਲੀ ਹੋ ਸਕਦਾ ਖਾਤਾ!
Bank Account Fraud : ਬੈਂਕ ਖਾਤੇ ’ਚ ਪੈਸੇ ਪਾ ਕੇ ਹੋ ਰਹੀ ਠੱਗੀ! SBI ਨੇ ਕੀਤਾ ਅਲਰਟ, ਇੱਕ ਗਲਤੀ ਨਾਲ ਖਾਲੀ ਹੋ ਸਕਦਾ ਖਾਤਾ!
Petrol-Diesel Prices Today: ਪੈਟਰੋਲ-ਡੀਜ਼ਲ ਦੀਆਂ ਬਦਲ ਗਈਆਂ ਕੀਮਤਾਂ, ਪਿਛਲੇ ਦਿਨੀਂ 5 ਰੁਪਏ ਹੋਇਆ ਸੀ ਮਹਿੰਗਾ, ਜਾਣੋ 13 ਅਕਤੂਬਰ ਨੂੰ ਵੱਡੇ ਸ਼ਹਿਰਾਂ 'ਚ ਕਿੰਨੇ ਰੇਟ...
ਪੈਟਰੋਲ-ਡੀਜ਼ਲ ਦੀਆਂ ਬਦਲ ਗਈਆਂ ਕੀਮਤਾਂ, ਪਿਛਲੇ ਦਿਨੀਂ 5 ਰੁਪਏ ਹੋਇਆ ਸੀ ਮਹਿੰਗਾ, ਜਾਣੋ 13 ਅਕਤੂਬਰ ਨੂੰ ਵੱਡੇ ਸ਼ਹਿਰਾਂ 'ਚ ਕਿੰਨੇ ਰੇਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!
Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!
Ludhiana News: ਲੁਧਿਆਣਾ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, CCTV ਫੁਟੇਜ 'ਚ ਕੈਦ ਹੋਇਆ ਨੌਜਵਾਨ...
Ludhiana News: ਲੁਧਿਆਣਾ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, CCTV ਫੁਟੇਜ 'ਚ ਕੈਦ ਹੋਇਆ ਨੌਜਵਾਨ...
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Sonia-Rahul Gandhi Assets: ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Embed widget