ਪੜਚੋਲ ਕਰੋ

  ਸ਼ੇਅਰ ਬਾਜ਼ਾਰ 'ਤੇ ਜੰਗ ਦਾ ਸਾਇਆ! Sensex 900 ਅੰਕ ਡਿੱਗਿਆ, ਨਿਫਟੀ ਵੀ 16600 ਤੋਂ ਹੇਠਾਂ; ਨਿਵੇਸ਼ਕਾਂ ਦੇ 1 ਲੱਖ ਕਰੋੜ ਡੁੱਬੇ

ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਿਲਸਿਲੇ 'ਚ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਇਕ ਵਾਰ ਫਿਰ ਘਰੇਲੂ ਸ਼ੇਅਰ ਬਾਜ਼ਾਰ (Stock Market) ਦੀ ਸ਼ੁਰੂਆਤ ਗਿਰਾਵਟ ਨਾਲ ਹੋਈ।

Share Market Update: ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਿਲਸਿਲੇ 'ਚ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਇਕ ਵਾਰ ਫਿਰ ਘਰੇਲੂ ਸ਼ੇਅਰ ਬਾਜ਼ਾਰ (Stock Market) ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਯੂਕਰੇਨ 'ਤੇ ਰੂਸ (Russia Ukraine Crisis) ਦੇ ਵਧਦੇ ਹਮਲੇ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ 'ਚ ਬਿਕਵਾਲੀ ਦਾ ਦੌਰ ਚੱਲ ਰਿਹਾ ਹੈ।

ਨਿਵੇਸ਼ਕਾਂ ਨੂੰ ਝਟਕਾ ਲੱਗਾ  
ਰੂਸ-ਯੂਕਰੇਨ ਵਿਵਾਦ ਦਾ ਸਿਰ ਅੱਜ ਫਿਰ ਏਸ਼ੀਆਈ ਬਾਜ਼ਾਰਾਂ 'ਚ ਨਜ਼ਰ ਆ ਰਿਹਾ ਹੈ। ਸੈਂਸੈਕਸ (Sensex)  ਜਿੱਥੇ 900 ਅੰਕਾਂ ਤੋਂ ਵੱਧ ਡਿੱਗਿਆ, ਉੱਥੇ ਨਿਫਟੀ (Nifty) ਵੀ 16600 ਤੋਂ ਹੇਠਾਂ ਖਿਸਕ ਗਿਆ। ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ ਬੈਂਕਿੰਗ, ਆਟੋ, ਫਾਰਮਾ ਸ਼ੇਅਰਾਂ 'ਚ ਤੇਜ਼ੀ ਨਾਲ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼ਕਾਂ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਸ਼ੁਰੂਆਤੀ ਕਾਰੋਬਾਰ 'ਚ ਹੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 1 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਹੈਵੀਵੇਟ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ, ਕੋਟਕ ਮਹਿੰਦਰਾ ਬੈਂਕ, ਏਸ਼ੀਅਨ ਪੇਂਟਸ, ਇੰਫੋਸਿਸ, ਬਜਾਜ ਫਾਈਨਾਂਸ ਨੇ ਬਾਜ਼ਾਰ 'ਤੇ ਵੱਡਾ ਦਬਾਅ ਪਾਇਆ ਪਰ ਇਸ ਦੌਰਾਨ, ਟਾਟਾ ਸਟੀਲ, ਐਮਐਂਡਐਮ, ਰਿਲਾਇੰਸ ਇੰਡਸਟਰੀਜ਼ ਤੇ ਪਾਵਰਗ੍ਰਿਡ ਅਜੇ ਵੀ ਤੇਜ਼ੀ ਦਿਖਾ ਰਹੇ ਹਨ।

ਮਿਡਕੈਪ ਸ਼ੇਅਰਾਂ 'ਚ ਤੇਜ਼ੀ, ਸਮਾਲਕੈਪ ਵਧੇ
ਗਲੋਬਲ ਬਾਜ਼ਾਰ 'ਚ ਲਗਾਤਾਰ ਗਿਰਾਵਟ 'ਚ ਲਾਰਜਕੈਪ ਸ਼ੇਅਰਾਂ ਦੇ ਨਾਲ-ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਹੋ ਰਹੀ ਹੈ। ਇਸ ਸਿਲਸਿਲੇ 'ਚ BSE ਮਿਡਕੈਪ ਇੰਡੈਕਸ 'ਚ 0.30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਬੀਐਸਈ ਦਾ ਸਮਾਲਕੈਪ ਇੰਡੈਕਸ 0.20 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਨਿਵੇਸ਼ਕਾਂ ਦੇ 1 ਲੱਖ ਕਰੋੜ ਡੁੱਬ ਗਏ
ਬੁੱਧਵਾਰ ਨੂੰ ਗਿਰਾਵਟ ਨਾਲ ਸ਼ੁਰੂ ਹੋਏ ਬਾਜ਼ਾਰ 'ਚ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਨਿਵੇਸ਼ਕਾਂ ਨੂੰ ਅੱਜ ਕੁਝ ਹੀ ਘੰਟਿਆਂ ਵਿੱਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਕੁੱਲ BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2,52,39,045.09 ਕਰੋੜ ਰੁਪਏ ਸੀ, ਜੋ ਅੱਜ 1,07,172.82 ਕਰੋੜ ਰੁਪਏ ਘਟ ਕੇ 2,51,31,872.27 ਕਰੋੜ ਰੁਪਏ 'ਤੇ ਆ ਗਿਆ ਹੈ।  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ

ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ

Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ

ABP Premium

ਵੀਡੀਓਜ਼

Amritsar : ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਸ਼ੁਰੂਅਬੋਹਰ 'ਚ ਨਿੱਕੀ ਜਿਹੀ ਗੱਲ ਬਣੀ ਖੂ.ਨੀ ਝ.ੜ.ਪ ਦਾ ਕਾਰਨDonald Trump'ਤੇ ਹੋਏ ਹਮਲੇ ਬਾਅਦ Joe Biden ਨੇ ਕੀ ਕਿਹਾ ?ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਚੰਡੀਗੜ੍ਹ ਦੇ 'ਚ ਮੀਟਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Donald Trump Attack: ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਭੜਕੀ ਭਾਜਪਾ ? ਜਾਣੋ BJP ਨੇ ਕੀ ਦਿੱਤਾ ਤਰਕ

ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!

Stock Market Record: ਨਿਫਟੀ ਦੀ ਨਵੀਂ ਰਿਕਾਰਡ ਉੱਚਾਈ 'ਤੇ ਸ਼ੁਰੂਆਤ, ਆਈਟੀ ਸ਼ੇਅਰਾਂ 'ਚ ਵੀ ਆਈ ਤੇਜ਼ੀ

Shri Akal Takht: ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕਣ ਦੀ ਤਿਆਰੀ ! ਅੱਜ ਪੰਜ ਸਿੰਘ ਸਾਹਿਬਾਨਾਂ ਨੇ ਸੱਦੀ ਮੀਟਿੰਗ, ਬਾਗੀ ਧੜੇ ਦੇ ਮੁਆਫ਼ੀਨਾਮੇ 'ਤੇ ਹੋਵੇਗੀ ਚਰਚਾ 

Embed widget