ਪੜਚੋਲ ਕਰੋ
Advertisement
ਅਚਾਨਕ ਅਨਿਲ ਅੰਬਾਨੀ ਦਾ ਨਾਂ ਹੋਇਆ ਟ੍ਰੈਂਡ, ਵੱਡੇ ਘੁਟਾਲੇ ਨਾਲ ਸ਼ੁਰੂ ਹੋਇਆ ਸਿਲਸਿਲਾ
ਹਰਸ਼ਦ ਮਹਿਤਾ ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੀ ਸੁਚੇਤਾ ਦਲਾਲ ਵੱਲੋਂ ਭਾਰਤ ਵਿੱਚ ਸਭ ਤੋਂ ਵੱਡਾ ਕਾਰਪੋਰੇਟ ਡਿਫਾਲਟਰ ਕੌਣ ਹੈ? ਇਹ ਪ੍ਰਸ਼ਨ ਪੁੱਛ ਕੇ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਦੇਸ਼ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਦਾ ਨਾਂ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਪਹਿਲਾਂ ਤੋਂ ਹੀ ਕਮਜ਼ੋਰ ਹਾਲਾਤ 'ਚ ਚੱਲ ਰਹੀ ਭਾਰਤ ਦੀ ਆਰਥਿਕਤਾ (Indian Economy) ਸਦਮੇ 'ਚ ਚਲੀ ਗਈ ਹੈ। ਵੱਡੇ ਕਾਰਪੋਰੇਟ ਡਿਫਾਲਟਰਾਂ ਨੇ ਵੀ ਭਾਰਤੀ ਅਰਥਚਾਰੇ ਨੂੰ ਕਮਜ਼ੋਰ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਅਜਿਹੀ ਸਥਿਤੀ ਵਿੱਚ ਹਰਸ਼ਦ ਮਹਿਤਾ ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੀ ਸੁਚੇਤਾ ਦਲਾਲ ਵੱਲੋਂ ਭਾਰਤ ਵਿੱਚ ਸਭ ਤੋਂ ਵੱਡਾ ਕਾਰਪੋਰੇਟ ਡਿਫਾਲਟਰ ਕੌਣ ਹੈ? ਇਹ ਪ੍ਰਸ਼ਨ ਪੁੱਛ ਕੇ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਦੇਸ਼ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ (Anil Ambani) ਦਾ ਨਾਂ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਹੈ।
ਸੁਚੇਤਾ ਦਲਾਲ ਨੇ ਲੋਕਾਂ ਨੂੰ ਇਹ ਪ੍ਰਸ਼ਨ ਪੁੱਛਿਆ ਦਰਅਸਲ, ਸੁਚੇਤਾ ਦਲਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਟਵੀਟ ਵਿੱਚ ਪੁੱਛਿਆ ਹੈ ਕਿ ਕੋਈ ਅੰਦਾਜ਼ਾ ਲਾ ਸਕਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕਾਰਪੋਰੇਟ ਡਿਫਾਲਟਰ ਕੌਣ ਹੈ? ਉਸ ਖਿਲਾਫ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸੁਚੇਤਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।Would anyone like to guess who is India's largest corporate defaulter? Think hard. It is not Mallya, NiravModi, Not even Essar-Ruia or Sandesara, JatinMehta etc. NO ACTION taken against him by strong GOVT of INDIA!!
— Sucheta Dalal (@suchetadalal) December 28, 2020
ਇਸ ਤਰ੍ਹਾਂ ਟ੍ਰੈਂਡ ਕਰਨਾ ਸ਼ੁਰੂ ਹੋਇਆ ਅਨਿਲ ਅੰਬਾਨੀ ਦਾ ਨਾਂ ਉਸ ਨੇ ਆਪਣੀ ਲੜੀਵਾਰ ਟਵੀਟ ਵਿੱਚ ਨਾਂ ਪਤਾ ਕਰਨ ਲਈ ਲੋਕਾਂ ਨੂੰ ਕੁਝ ਸੰਕੇਤ ਵੀ ਦਿੱਤੇ, ਹਾਲਾਂਕਿ ਕੋਈ ਵੀ ਇਸ ਦਾ ਨਾਂ ਨਹੀਂ ਲੈ ਸਕਿਆ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਅਨਿਲ ਅੰਬਾਨੀ ਦੇ ਨਾਂ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ, ਇਹ ਸਿਲਸਿਲਾ ਇਸ ਹੱਦ ਤੱਕ ਸ਼ੁਰੂ ਹੋਇਆ ਕਿ ਅਨਿਲ ਅੰਬਾਨੀ ਦਾ ਨਾਂ ਟਵਿੱਟਰ 'ਤੇ ਟ੍ਰੈਂਡ ਹੋਣਾ ਸ਼ੁਰੂ ਹੋ ਗਿਆ।This is a nice exercise in basic knowledge -- 1) a defaulter is NOT someone with a huge debt. You can have a MASSIVE and worrying borrowing but that is NOT a default. This one has filed bankruptcy!
— Sucheta Dalal (@suchetadalal) December 28, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Many people are touchingly clueless about the extent of corporate default. yes, a default of Rs 8000 crore (nirav), Rs10,000 crore (Mallya) is big, but we are talking about 15 times the amount (at least) and no muscular govt action! in fact SILENCE
— Sucheta Dalal (@suchetadalal) December 28, 2020
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement