ਪੜਚੋਲ ਕਰੋ

Google, ਸੈਮਸੰਗ ਤੇ Apple ਨੂੰ ਗਲਤੀਆਂ ਦੱਸ ਕੇ ਬਣਾਈ ਮਿਲੀਅਨ ਡਾਲਰ ਦੀ ਕੰਪਨੀ, ਇੰਦੌਰ ਦੇ ਦੋ ਮੁੰਡਿਆਂ ਦੀ ਹੈਰਾਨ ਕਰਨ ਵਾਲੀ ਕਹਾਣੀ

ਐਪਲ: 'ਬੱਗਸ ਮਿਰਰ ਰਿਸਰਚ ਪ੍ਰਾਈਵੇਟ ਲਿਮਟਿਡ' ਦੇ ਸੰਸਥਾਪਕ ਤੇ ਸੀਈਓ ਅਮਨ ਪਾਂਡੇ ਨੇ ਕਿਹਾ ਕਿ ਅਸੀਂ ਬੱਗ ਖੋਜਦੇ ਹਾਂ ਤੇ ਕੰਪਨੀ ਨੂੰ ਹੱਲ ਪ੍ਰਦਾਨ ਕਰਨ ਲਈ ਵੀ ਕੰਮ ਕਰਦੇ ਹਾਂ।

tow boy from indore become millionaire by telling their mistakes Google Samsung and Apple

Bugs in Google, Apple and Samsung: ਗਲਤੀਆਂ ਕਰਨਾ ਆਸਾਨ ਹੈ, ਕੰਮ ਕਰਨਾ ਮੁਸ਼ਕਲ ਹੈ ਪਰ ਇੱਕ ਨੌਜਵਾਨ ਗਲਤੀਆਂ ਕੱਢ ਕੇ ਕਰੋੜਪਤੀ ਬਣ ਗਿਆ, ਗਲਤੀਆਂ ਕਿਸੇ ਹੋਰ ਦੀਆਂ ਨਹੀਂ ਸਗੋਂ ਗੂਗਲ, ਸੈਮਸੰਗ ਤੇ ਐਪਲ ਵਰਗੀਆਂ ਕੰਪਨੀਆਂ ਦੀਆਂ ਸੀ। ਇੰਨਾ ਹੀ ਨਹੀਂ ਹੁਣ ਇਹ ਨੌਜਵਾਨ ਮਿਲੀਅਨ ਡਾਲਰ ਦੀ ਕੰਪਨੀ ਦਾ ਮਾਲਕ ਹੈ।

ਗੂਗਲ ਦੀਆਂ ਸੈਂਕੜੇ ਗਲਤੀਆਂ ਲੱਭੀਆਂ

ਇੰਦੌਰ ਦਾ ਰਹਿਣ ਵਾਲਾ ਅਮਨ ਪਾਂਡੇ ਨਾਂ ਦਾ ਨੌਜਵਾਨ ਗੂਗਲ, ਐਪਲ ਤੇ ਸੈਮਸੰਗ ਵਰਗੀਆਂ ਕੰਪਨੀਆਂ ਦੀਆਂ ਗਲਤੀਆਂ ਲੱਭ ਕੇ ਕਰੋੜਪਤੀ ਬਣ ਗਿਆ। ਉਸ ਨੇ 2019 ਵਿੱਚ ਗੂਗਲ ਦੀ ਗਲਤੀ ਫੜ ਕੇ ਸ਼ੁਰੂਆਤ ਕੀਤੀ, ਜਿਸ ਲਈ ਉਸ ਨੂੰ ਗੂਗਲ ਵੱਲੋਂ 70 ਹਜ਼ਾਰ ਰੁਪਏ ਦਿੱਤੇ, ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਮਾਨਸ ਜੈਨ ਨਾਲ 'ਬੱਗ ਮਿਰਰ' ਨਾਂ ਦੀ ਕੰਪਨੀ ਬਣਾ ਕੇ ਇਹੀ ਕੰਮ ਸ਼ੁਰੂ ਕੀਤਾ, ਹੁਣ ਤੱਕ ਉਹ ਗੂਗਲ ਦੀਆਂ ਕਰੀਬ 600 ਗਲਤੀਆਂ ਲੱਭ ਚੁੱਕੇ ਹਨ।

ਇਸ ਦੇ ਬਦਲੇ 'ਚ ਗੂਗਲ ਨੇ ਉਨ੍ਹਾਂ ਨੂੰ ਕਰੋੜਾਂ ਰੁਪਏ ਦਿੱਤੇ ਹਨ, ਉੱਥੇ ਹੀ ਅਮਨ ਤੇ ਮਾਨਸ ਨੇ ਸੈਮਸੰਗ ਤੇ ਐਪਲ ਦੀਆਂ ਕੁਝ ਗਲਤੀਆਂ ਵੀ ਲੱਭੀਆਂ ਹਨ, ਜਿਸ ਦਾ ਭੁਗਤਾਨ ਨਾ ਸਿਰਫ ਇਨ੍ਹਾਂ ਕੰਪਨੀਆਂ ਨੇ ਕੀਤਾ ਹੈ ਸਗੋਂ ਹੁਣ ਇਹ ਦੋਵੇਂ ਦੋਸਤ ਆਪਣੀ ਕੰਪਨੀ 'ਬੱਗਸ ਮਿਰਰ' ਦੇ ਜ਼ਰੀਏ ਇਹ ਤਿੰਨੇ ਵੱਡੀਆਂ ਕੰਪਨੀਆਂ ਲਈ ਕੰਮ ਕਰ ਰਹੇ ਹਨ।

ਬੱਗਸ ਮਿਰਰ ਰਿਸਰਚ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਸੀਈਓ ਅਮਨ ਪਾਂਡੇ ਨੇ ਕਿਹਾ, "ਅਸੀਂ ਬੱਗ ਖੋਜਦੇ ਹਾਂ, ਅਤੇ ਕੰਪਨੀ ਨੂੰ ਹੱਲ ਵੀ ਪ੍ਰਦਾਨ ਕਰਦੇ ਹਾਂ। ਇਹ ਉਦੋਂ ਸ਼ੁਰੂ ਹੋਇਆ ਜਦੋਂ 2019 ਵਿੱਚ ਮੈਂ ਇੱਕ sos ਰੈਗਿੰਗ ਐਪ ਬਣਾ ਰਿਹਾ ਸੀ ਤਾਂ ਮੈਨੂੰ ਪਤਾ ਲੱਗਾ ਕਿ ਗੂਗਲ ਐਂਡਰਾਇਡ ਵਿੱਚ ਇੱਕ ਵੱਡੀ ਗਲਤੀ ਇਹ ਸੀ ਕਿ ਇੱਕ ਹੈਕਰ ਕਿਸੇ ਵੀ ਗੂਗਲ ਐਂਡਰਾਇਡ ਉਪਭੋਗਤਾ ਦੀ ਲੋਕੇਸ਼ਨ ਆਸਾਨੀ ਨਾਲ ਲੱਭ ਸਕਦਾ ਹੈ ਜਿਸ ਬਾਰੇ ਮੈਂ ਗੂਗਲ ਨੂੰ ਦੱਸਿਆ ਤਾਂ ਉਸ ਨੇ ਮੈਨੂੰ 1 ਹਜ਼ਾਰ ਡਾਲਰ (70 ਹਜ਼ਾਰ ਰੁਪਏ) ਦਿੱਤੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਕੋਲ ਅੰਤਰਰਾਸ਼ਟਰੀ ਗਾਹਕ ਸੀ, ਹੁਣ ਭਾਰਤੀ ਗਾਹਕ ਵੀ ਸਾਡੇ ਕੋਲ ਆ ਰਹੇ ਹਨ। ਮੈਂ ਅਤੇ ਮਾਨਸ ਨੇ ਇਸ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਦੋ ਦੋਸਤ ਉਦੈ ਤੇ ਬ੍ਰਿਜੇਸ਼ ਵੀ ਸ਼ਾਮਲ ਹੋਏ। ਹੁਣ ਸਾਡੇ ਕੋਲ 15 ਲੋਕਾਂ ਦੀ ਟੀਮ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: ਡੇਢ ਦਰਜਨ ਕੁੱਤਿਆਂ ਦੀ ਸ਼ੱਕੀ ਹਾਲਤ 'ਚ ਮੌਤ, ਲਾਸ਼ਾਂ 'ਚ ਵੇਖਣ ਨੂੰ ਮਿਲੀ ਅਜੀਬ ਗੱਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Government Scheme  : ਹੁਣ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣਗੇ 26,000 ਰੁਪਏ ਕੈਸ਼, ਇਹ ਦੇਸ਼ ਕਿਉਂ ਵੰਡ ਰਿਹਾ ਹੈ ਅਰਬਾਂ ਰੁਪਏ ?
Government Scheme  : ਹੁਣ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣਗੇ 26,000 ਰੁਪਏ ਕੈਸ਼, ਇਹ ਦੇਸ਼ ਕਿਉਂ ਵੰਡ ਰਿਹਾ ਹੈ ਅਰਬਾਂ ਰੁਪਏ ?
Credit Card ਦੇ 46 ਪੈਸੇ ਨਹੀਂ ਚੁਕਾਏ, HDFC ਬੈਂਕ ਨੇ BJP ਆਗੂ ਨੂੰ ਲਾਇਆ ਜੁਰਮਾਨਾ
Credit Card ਦੇ 46 ਪੈਸੇ ਨਹੀਂ ਚੁਕਾਏ, HDFC ਬੈਂਕ ਨੇ BJP ਆਗੂ ਨੂੰ ਲਾਇਆ ਜੁਰਮਾਨਾ
Bank Holiday: ਬੈਂਕ ਖੁੱਲ੍ਹੇ ਜਾਂ ਬੰਦ? ਕਿਤੇ ਤੁਹਾਡੇ ਸ਼ਹਿਰ 'ਚ ਛੁੱਟੀ ਤਾਂ ਨਹੀਂ, ਜਾਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
Bank Holiday: ਬੈਂਕ ਖੁੱਲ੍ਹੇ ਜਾਂ ਬੰਦ? ਕਿਤੇ ਤੁਹਾਡੇ ਸ਼ਹਿਰ 'ਚ ਛੁੱਟੀ ਤਾਂ ਨਹੀਂ, ਜਾਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
Gold-Silver Price: ਧੜੰਮ ਡਿੱਗਣ ਤੋਂ ਬਾਅਦ ਸੋਨਾ-ਚਾਂਦੀ ਕਿੰਨਾ ਸਸਤਾ ਜਾਂ ਮਹਿੰਗਾ, ਜਾਣੋ ਤੁਹਾਡੇ ਸ਼ਹਿਰ ਦੀਆਂ ਨਵੀਆਂ ਕੀਮਤਾਂ, 10 ਗ੍ਰਾਮ ਦੀ ਅੱਜ ਇੰਨੀ ਕੀਮਤ...
ਧੜੰਮ ਡਿੱਗਣ ਤੋਂ ਬਾਅਦ ਸੋਨਾ-ਚਾਂਦੀ ਕਿੰਨਾ ਸਸਤਾ ਜਾਂ ਮਹਿੰਗਾ, ਜਾਣੋ ਤੁਹਾਡੇ ਸ਼ਹਿਰ ਦੀਆਂ ਨਵੀਆਂ ਕੀਮਤਾਂ, 10 ਗ੍ਰਾਮ ਦੀ ਅੱਜ ਇੰਨੀ ਕੀਮਤ...

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
Embed widget