ਪੜਚੋਲ ਕਰੋ

ਕੰਮ ਦੀ ਗੱਲ! ਵਿਆਹ ਤੋਂ ਬਾਅਦ ਤੁਰੰਤ ਕਰ ਲਵੋ ਇਹ ਕੰਮ, ਨਹੀਂ ਤਾਂ ਕਈ ਕੰਮਾਂ 'ਚ ਪੈ ਸਕਦਾ ਅੜਿੱਕਾ

Aadhaar Card Update: ਵਿਆਹ ਤੋਂ ਬਾਅਦ ਤੁਰੰਤ ਆਪਣਾ ਆਧਾਰ ਕਾਰਡ ਅਪਡੇਟ ਕਰ ਲਵੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਦਫਤਰੀ ਕੰਮਾਂ ਵਿੱਚ ਅੜਿੱਕਾ ਪੈ ਸਕਦਾ ਹੈ। ਅਹਿਮ ਗੱਲ ਹੈ ਕਿ ਇਹ ਸਭ ਘਰੋਂ ਹੀ ਕੀਤਾ ਜਾ ਸਕਦਾ ਹੈ।

Aadhaar Card Update: ਵਿਆਹ ਤੋਂ ਬਾਅਦ ਤੁਰੰਤ ਆਪਣਾ ਆਧਾਰ ਕਾਰਡ ਅਪਡੇਟ ਕਰ ਲਵੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਦਫਤਰੀ ਕੰਮਾਂ ਵਿੱਚ ਅੜਿੱਕਾ ਪੈ ਸਕਦਾ ਹੈ। ਅਹਿਮ ਗੱਲ ਹੈ ਕਿ ਇਹ ਸਭ ਘਰੋਂ ਹੀ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਡੀ ਖੱਜਲ-ਖੁਆਰੀ ਵੀ ਨਹੀਂ ਹੋਏਗੀ।

ਦਰਅਸਲ ਅੱਜ ਦੀ ਤਰੀਕ 'ਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਤੁਸੀਂ ਜਿੱਥੇ ਵੀ ਘੁੰਮਣ-ਫਿਰਨ ਜਾਂ ਫਿਰ ਪੜ੍ਹਾਈ ਕਰਨ ਲਈ ਜਾਂਦੇ ਹੋ, ਹਰ ਥਾਂ ਆਧਾਰ ਕਾਰਡ ਤੁਹਾਡਾ ਪਛਾਣ ਪੱਤਰ ਬਣਿਆ ਰਹਿੰਦਾ ਹੈ। ਕਈ ਆਨਲਾਈਨ ਸੇਵਾਵਾਂ ਲਈ ਆਧਾਰ ਕਾਰਡ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਵਿੱਤੀ ਕੰਮਾਂ ਜਿਵੇਂ ਬੈਂਕ 'ਚ ਖਾਤਾ ਖੋਲ੍ਹਣਾ ਆਦਿ ਲਈ ਆਧਾਰ ਕਾਰਡ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। 

ਅਜਿਹੀ ਸਥਿਤੀ 'ਚ ਜੇਕਰ ਤੁਹਾਡੇ ਕਾਰਡ 'ਚ ਨਾਂ, ਪਤਾ ਜਾਂ ਮੋਬਾਈਲ ਨੰਬਰ ਸਹੀ ਤਰ੍ਹਾਂ ਨਹੀਂ ਲਿਖਿਆ ਗਿਆ ਹੈ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਤੁਹਾਨੂੰ ਇਧਰ-ਉਧਰ ਭੱਜ-ਦੌੜ ਤੋਂ ਬਚਾਉਂਦੇ ਹੋਏ ਕੁਝ ਆਸਾਨ ਸਟੈੱਪ ਦੱਸਾਂਗੇ, ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਘਰ ਬੈਠੇ ਇਸ ਨੂੰ ਬਦਲਵਾ ਸਕਦੇ ਹੋ।

ਬਗੈਰ ਬਾਹਰ ਜਾਏ, ਘਰ ਬੈਠੇ ਬਦਲੋ ਨਾਂ
ਇਹ ਉਨ੍ਹਾਂ ਔਰਤਾਂ ਲਈ ਵੀ ਹੈ, ਜੋ ਵਿਆਹ ਤੋਂ ਬਾਅਦ ਆਪਣਾ ਨਾਂ ਤੇ ਪਤਾ ਬਦਲਣਾ ਚਾਹੁੰਦੀਆਂ ਹਨ। ਲੋਕ ਘੱਟ ਜਾਣਕਾਰੀ ਹੋਣ ਕਾਰਨ ਆਧਾਰ ਕਾਰਡ ਸੈਂਟਰਾਂ ਦੇ ਗੇੜੇ ਲਾਉਂਦੇ ਰਹਿੰਦੇ ਹਨ। ਇੱਥੇ ਜਾਣ ਤੋਂ ਬਾਅਦ ਵੀ ਕਈ ਵਾਰ ਉਸ ਦਾ ਨਾਂ ਨਹੀਂ ਬਦਲਿਆ ਜਾਂਦਾ। ਅਜਿਹੇ 'ਚ ਹੁਣ ਤੁਸੀਂ ਘਰ ਬੈਠੇ ਮੋਬਾਈਲ ਤੋਂ ਆਧਾਰ ਕਾਰਡ 'ਚ ਆਪਣਾ ਨਾਂ, ਪਤਾ ਅਪਡੇਟ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁਝ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ।

ਆਧਾਰ 'ਚ ਇੰਝ ਬਦਲੋ ਆਪਣਾ ਨਾਂ, ਪਤਾ ਜਾਂ ਫ਼ੋਨ (Update/Change Name Address Phone Number in Aadhaar Online)

ਆਧਾਰ ਕਾਰਡ 'ਚ ਨਾਂ, ਪਤਾ ਜਾਂ ਮੋਬਾਈਲ ਨੰਬਰ ਬਦਲਣ ਲਈ, ਤੁਹਾਨੂੰ UIDAI ਦੇ ਅਧਿਕਾਰਤ ਪੋਰਟਲ https://ask.uidai.gov.in/ 'ਤੇ ਜਾਣਾ ਪਵੇਗਾ।

ਹੁਣ ਤੁਹਾਨੂੰ ਮੋਬਾਈਲ ਨੰਬਰ ਅਤੇ ਕੈਪਚਾ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੇ ਤੋਂ ਜਿਹੜੀ ਵੀ ਡਿਟੇਲ ਮੰਗੀ ਜਾਵੇਗੀ, ਉਸ ਨੂੰ ਲੜੀਵਾਰ ਭਰਦੇ ਰਹੋ।

ਸਾਰੀ ਡਿਟੇਲ ਭਰਨ ਤੋਂ ਬਾਅਦ Send OTP ਦੇ ਆਪਸ਼ਨ 'ਤੇ ਕਲਿੱਕ ਕਰੋ।

ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ।

ਇਸ OTP ਨੂੰ ਸੱਜੇ ਪਾਸੇ ਦਿੱਤੇ ਬਾਕਸ 'ਚ ਭਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ।

ਹੁਣ ਤੁਹਾਨੂੰ ਅਗਲੇ ਪੇਜ਼ 'ਤੇ ਜਾਣਾ ਪਵੇਗਾ। ਇੱਥੇ Aadhaar Services New Enrollment and Update Aadhaar ਦਾ ਆਪਸ਼ਨ ਦਿਖਾਈ ਦੇਵੇਗਾ। ਇੱਥੇ ਆਧਾਰ ਦੇ ਅਪਡੇਟ ਕਾਲਮ 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਸੀਂ ਨਾਂ, ਆਧਾਰ ਨੰਬਰ, ਰੈਜ਼ੀਡੈਂਟ ਟਾਈਪ ਤੇ ਤੁਸੀਂ ਕੀ ਅਪਡੇਟ ਕਰਨਾ ਚਾਹੁੰਦੇ ਹੋ ਵਰਗੇ ਆਪਸ਼ਨ ਵੇਖੋਗੇ।

ਇੱਥੇ ਤੁਹਾਨੂੰ ਬਹੁਤ ਸਾਰੇ ਲਾਜ਼ਮੀ ਆਪਸ਼ਨ ਮਿਲਣਗੇ, ਜਿਨ੍ਹਾਂ ਨੂੰ ਤੁਹਾਨੂੰ ਭਰਨਾ ਹੋਵੇਗਾ। 'What Do You Want To Update' ਸੈਕਸ਼ਨ 'ਤੇ ਜਾ ਕੇ ਤੁਸੀਂ ਜੋ ਬਦਲਾਅ ਕਰਨਾ ਚਾਹੁੰਦੇ ਹੋ, ਉਸ ਆਪਸ਼ਨ ਨੂੰ ਚੁਣੋ।

ਅਗਲੇ ਪੇਜ਼ 'ਤੇ ਤੁਹਾਨੂੰ ਮੋਬਾਈਲ ਨੰਬਰ ਅਤੇ Captcha ਲਿਖਣਾ ਹੋਵੇਗਾ।

ਜੋ ਵੀ ਜਾਣਕਾਰੀ ਤੁਹਾਡੇ ਤੋਂ ਪੁੱਛੀ ਜਾ ਰਹੀ ਹੈ ਉਹ ਇੱਥੇ ਭਰੋ।

ਹੁਣ Send OTP 'ਤੇ ਕਲਿੱਕ ਕਰੋ।

ਤੁਸੀਂ ਆਪਣੇ ਮੋਬਾਈਲ 'ਤੇ ਪ੍ਰਾਪਤ ਹੋਇਆ OTP ਦਰਜ ਕਰੋ ਅਤੇ ਇਸ ਦੀ ਪੁਸ਼ਟੀ ਕਰੋ।

ਹੁਣ ਤੁਸੀਂ ਸੇਵ ਐਂਡ ਪ੍ਰੋਸੀਡ 'ਤੇ ਜਾਓ।

ਸਾਰੀ ਡਿਟੇਲਸ ਦੀ ਇੱਕ ਵਾਰ ਫਿਰ ਚੰਗੀ ਤਰ੍ਹਾਂ ਜਾਂਚ ਕਰੋ।

ਜੇ ਸਭ ਕੁਝ ਠੀਕ ਹੈ ਤਾਂ ਹੁਣੇ ਸਬਮਿਟ ਬਟਨ ਨੂੰ ਦਬਾਓ।

ਹੁਣ ਤੁਸੀਂ Book Appointment ਆਪਸ਼ਨ 'ਤੇ ਆਧਾਰ ਐਨਰੋਲਮੈਂਟ ਸੈਂਟਰ 'ਤੇ ਸਲਾਟ ਬੁੱਕ ਕਰ ਲਓ।

ਤੈਅ ਸਮੇਂ 'ਤੇ ਆਧਾਰ ਆਧਾਰ ਐਨਰੋਲਮੈਂਟ ਸੈਂਟਰ 'ਤੇ ਜਾਓ, ਜਿੱਥੇ ਮੌਜੂਦ ਪ੍ਰਤੀਨਿਧੀ ਤੁਹਾਡੇ ਦਸਤਾਵੇਜ਼ਾਂ ਦੀ ਪੁਸ਼ਟੀ ਕਰੇਗਾ ਤੇ ਜ਼ਰੂਰੀ ਅਪਡੇਟ ਕਰ ਦੇਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Advertisement
ABP Premium

ਵੀਡੀਓਜ਼

Sudhir Suri Son Arrest | ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਦੇ ਮਾਮਲੇ 'ਚ ਗ੍ਰਿਫਤਾਰ | AmritsarNihang Singh Vs Shiv Sena Leaders |'ਜਿੱਥੇ ਮਿਲ ਗਏ ਜੁੱਤੀਆਂ ਮੂੰਹ 'ਤੇ ਮਾਰਾਂਗੇ',ਨਿਹੰਗਾਂ ਦੀ ਸ਼ਿਵ ਸੈਨਾ ਆਗੂਆਂ ਨੇ ਚਿਤਾਵਨੀSarwan Singh Pandher |ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ਤੋਂ ਅਗਲੀ ਰਣਨੀਤੀ ਦਾ ਕੀਤਾ ਐਲਾਨFirozpur Bloody Clash | ਡੀਜੇ 'ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Donald Trump Attack: ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਭੜਕੀ ਭਾਜਪਾ ? ਜਾਣੋ BJP ਨੇ ਕੀ ਦਿੱਤਾ ਤਰਕ
Donald Trump Attack: ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਭੜਕੀ ਭਾਜਪਾ ? ਜਾਣੋ BJP ਨੇ ਕੀ ਦਿੱਤਾ ਤਰਕ
ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!
ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!
Stock Market Record: ਨਿਫਟੀ ਦੀ ਨਵੀਂ ਰਿਕਾਰਡ ਉੱਚਾਈ 'ਤੇ ਸ਼ੁਰੂਆਤ, ਆਈਟੀ ਸ਼ੇਅਰਾਂ 'ਚ ਵੀ ਆਈ ਤੇਜ਼ੀ
Stock Market Record: ਨਿਫਟੀ ਦੀ ਨਵੀਂ ਰਿਕਾਰਡ ਉੱਚਾਈ 'ਤੇ ਸ਼ੁਰੂਆਤ, ਆਈਟੀ ਸ਼ੇਅਰਾਂ 'ਚ ਵੀ ਆਈ ਤੇਜ਼ੀ
Embed widget