ਪੜਚੋਲ ਕਰੋ

ਜਮੈਟੋ ਨੇ ਖਰੀਦਿਆ ਉਬਰ ਦਾ ਕਾਰੋਬਾਰ

ਜਮੈਟੋ ਨੇ ਫੂਡ ਡਿਲੀਵਰੀ 'ਚ ਉਬਰ ਦੇ ਭਾਰਤੀ ਕਾਰੋਬਾਰ ਉਬਰ ਈਟਸ ਨੂੰ ਖਰੀਦ ਲਿਆ ਹੈ। ਇਸ ਸਟੌਕ ਡੀਲ ਤਹਿਤ ਉਬਰ ਨੂੰ ਜਮੈਟੋ ਦੇ 9.99% ਸ਼ੇਅਰ ਮਿਲਣਗੇ। ਜਮੈਟੋ ਦੇ ਵੈਲਿਊਏਸ਼ਨ ਮੁਤਾਬਕ ਇਨ੍ਹਾਂ ਸ਼ੇਅਰਾਂ ਦੀ ਕੀਮਤ ਕਰੀਬ 2500 ਕਰੋੜ ਰੁਪਏ ਹੈ।

ਨਵੀਂ ਦਿੱਲੀ: ਜਮੈਟੋ ਨੇ ਫੂਡ ਡਿਲੀਵਰੀ 'ਚ ਉਬਰ ਦੇ ਭਾਰਤੀ ਕਾਰੋਬਾਰ ਉਬਰ ਈਟਸ ਨੂੰ ਖਰੀਦ ਲਿਆ ਹੈ। ਇਸ ਸਟੌਕ ਡੀਲ ਤਹਿਤ ਉਬਰ ਨੂੰ ਜਮੈਟੋ ਦੇ 9.99% ਸ਼ੇਅਰ ਮਿਲਣਗੇ। ਜਮੈਟੋ ਦੇ ਵੈਲਿਊਏਸ਼ਨ ਮੁਤਾਬਕ ਇਨ੍ਹਾਂ ਸ਼ੇਅਰਾਂ ਦੀ ਕੀਮਤ ਕਰੀਬ 2500 ਕਰੋੜ ਰੁਪਏ ਹੈ। ਉਬਰ ਈਟਸ ਆਪਣੇ ਐਪ 'ਤੇ ਰੈਸਟੋਰੈਂਟਸ ਪਾਟਨਰ, ਡਿਲੀਵਰੀ ਪਾਟਨਰ ਤੇ ਗਾਹਕਾਂ ਨੂੰ ਜਮੈਟੋ ਦੇ ਪਲੇਟਫਾਰਮ 'ਤੇ ਸ਼ਿਫਟ ਕਰ ਦੇਵੇਗੀ। ਕੰਪਨੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜਮੈਟੋ ਤੇ ਸਵੀਗੀ ਤੋਂ ਕੰਪੀਟੀਸ਼ਨ ਕਰਕੇ ਉਬਰ ਈਟਸ ਨੂੰ ਨੁਕਸਾਨ ਹੋ ਰਿਹਾ ਸੀ। ਕੰਪਨੀ ਨੇ ਪਿਛਲੇ 5 ਸਾਲਾ '2197 ਕਰੋੜ ਰੁਪਏ ਦਾ ਘਾਟਾ ਹੋਣ ਦੀ ਜਾਣਕਾਰੀ ਦਿੱਤੀ ਸੀ। ਉਬਰ ਨੇ ਭਾਰਤ '2017 'ਚ ਫੂਡ ਡਿਲੀਵਰੀ ਬਿਜਨੈੱਸ ਸ਼ੁਰੂ ਕੀਤਾ ਸੀ। ਇਸ ਦੇ ਪਲੇਟਫਾਰਮ 'ਤੇ 41 ਸ਼ਹਿਰਾਂ ਦੇ 26000 ਰੈਸਟੋਰੈਂਟ ਲਿਸਟਿਡ ਹਨ। ਦੂਜੇ ਪਾਸੇ ਜਮੈਟੋ ਦੇ ਰੈਸਟੋਰੈਂਟ ਡਿਸਕਵਰੀ ਤੇ ਫੂਡ ਪਲੇਟਫਾਰਮ 'ਤੇ 24 ਦੇਸ਼ਾਂ ਦੇ 15 ਲੱਖ ਰੈਸਟੋਰੈਂਟ ਬਾਰੇ ਜਾਣਕਾਰੀ ਹੈ। ਕੰਪਨੀ ਹਰ ਮਹੀਨੇ ਕਰੀਬ 7 ਕਰੋੜ ਯੂਜ਼ਰਸ ਨੂੰ ਸਰਵਿਸ ਦਿੰਦੀ ਹੈ। ਇੱਕ ਨਿਊਜ਼ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤਿੰਨ ਤਿਮਾਹੀ 'ਚ ਉਬਰ ਈਟਸ ਦੇ ਭਾਰਤੀ ਬਿਜਨੈਸ ਦਾ ਕੰਪਨੀ ਦੇ ਸਾਲਾਨਾ ਕਾਰੋਬਾਰ '3% ਯੋਗਦਾਨ ਰਿਹਾ ਹੈ। ਪਰ ਭਾਰਤੀ ਬਿਜਨੈਸ ਦਾ 25% ਸ਼ੇਅਰ ਰਿਹਾ। ਫੂਡ ਬਿਜਨੈਸ ਨੂੰ ਵੇਚ ਕੇ ਉਬਰ ਹੁਣ ਰਾਈਡ ਸ਼ੇਅਰਿੰਗ ਦੇ ਬਿਜਨੈਸ 'ਤੇ ਫੋਕਸ ਕਰ ਰਹੀ ਹੈ ਤੇ ਮੁਨਾਫਾ ਕਮਾਉਣ ਦੀ ਸੋਚ ਸਕਦੀ ਹੈ।

ਟਾਪ ਹੈਡਲਾਈਨ

8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ

22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ

ਉੱਤਰ ਪ੍ਰਦੇਸ਼ ਨੇ ਸਭ ਤੋਂ ਵੱਧ 1.25 ਬਿਲੀਅਨ ਲੀਟਰ ਈਥਾਨੌਲ ਵਾਲਾ ਪੈਟਰੋਲ ਖਰੀਦਿਆ। ਦੂਜੇ ਨੰਬਰ 'ਤੇ ਕੌਣ ਆਇਆ? ਸਰਕਾਰ ਨੇ ਸੰਸਦ ਵਿੱਚ ਅੰਕੜੇ ਸਾਂਝੇ ਕੀਤੇ।

 UPI ਦਾ ਨਵਾਂ ਧਮਾਕਾ ! ਹੁਣ ਇੰਟਰਨੈੱਟ ਤੋਂ ਬਿਨਾਂ ਵੀ ਹੋਵੇਗੀ ਪੇਮੈਂਟ, ਫਲਾਈਟ ਤੇ ਮੈਟਰੋ 'ਚ ਵੀ ਚੱਲੇਗਾ ਫੋਨ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ

ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026

 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ

Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 

Embed widget