ਪੜਚੋਲ ਕਰੋ

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਮੁਲਜ਼ਮ ਪਿਸਤੋਲ ਸਣੇ ਗ੍ਰਿਫ਼ਤਾਰ

ਜ਼ਿਲ੍ਹਾ ਮੁਕਤਸਰ ਦੀ ਸੀਆਈਏ ਸਟਾਫ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੁਕਤਸਰ: ਜ਼ਿਲ੍ਹਾ ਮੁਕਤਸਰ ਦੀ ਸੀਆਈਏ ਸਟਾਫ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਬੀਤੇ  ਦਿਨੀਂ ਮੁਕਤਸਰ 'ਚ ਇਕ ਮਾਰਬਲ ਵਪਾਰੀ ਅਟਲ ਕੁਮਾਰ ਦੇ ਘਰ ਲੱਖਾਂ ਰੁਪਏ ਅਤੇ ਸੋਨੇ ਦੇ ਗਹਿਣੀਆਂ ਦੀ ਲੁੱਟ ਹੋਈ ਸੀ।ਲੁੱਟ ਦੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਅੱਜ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੈ ਇਨ੍ਹਾਂ ਮੁਲਜ਼ਮਾਂ ਕੋਲੋਂ ਪਿਸਤੋਲ ਵੀ ਬਰਾਮਦ ਕੀਤਾ ਹੈ।ਪੁਲਿਸ ਨੇ ਦਸਿਆ ਕਿ ਇਹਨਾਂ ਮੁਲਜ਼ਮਾਂ ਨੂੰ ਹੁਣ ਅਦਾਲਤ 'ਚ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਲਿਆ ਜਾਏਗਾ।ਆਰੋਪੀ ਜਿਸ ਕਾਰ ਵਿੱਚ ਆਏ ਸੀ ਪੁਲਿਸ ਨੇ ਉਹ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਵਾਰਦਾਤ ਵਿੱਚ ਵਰਤੇ ਗਏ ਮਾਰੂ ਹਥਿਆਰ ਵੀ ਬਰਾਮਦ ਕਰ ਲਏ ਹਨ।ਇਨ੍ਹਾਂ ਆਰੋਪੀਆਂ ਨੂੰ ਪੁਲਿਸ ਨੇ ਮਲੋਟ ਖੰਡ ਮਿਲ ਤੋਂ ਗ੍ਰਿਫ਼ਤਾਰ ਕੀਤਾ ਹੈ।

ਆਰੋਪੀ ਲਵਪ੍ਰੀਤ ਸਿੰਘ ਜੋ ਮੁਲਜ਼ਮਾਂ ਨਾਲ ਇਸ ਵਾਰਦਾਤ 'ਚ ਸ਼ਾਮਲ ਸੀ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਏਗਾ।ਪੁਲਿਸ ਨੂੰ ਮੁਖਬਿਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਸ਼ੱਕੀ ਹਾਲਤ 'ਚ ਖੰਡ ਮਿਲ 'ਚ ਬੈਠੇ ਹਨ ਤਾਂ ਪੁਲਿਸ ਨੇ ਉਥੇ ਜਾ ਕੇ ਛਾਪਾ ਮਾਰਿਆ ਤਾਂ ਮੁਲਜ਼ਮਾਂ ਦੇ ਕੋਲੋਂ ਪਿਸਤੋਲ ਵੀ ਬਰਾਮਦ ਕੀਤੀ ਹੈ।

ਸਖ਼ਤੀ ਨਾਲ ਪੁੱਛ ਗਿੱਛ ਕੀਤੀ ਤਾਂ ਪਤਾ ਲਗਿਆ ਕਿ ਇਨ੍ਹਾਂ ਨੇ ਮੁਕਤਸਰ 'ਚ ਲੁੱਟ ਕੀਤੀ ਹੈ।ਇਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਤੋਂ ਹੀ IPC ਦੀ ਧਾਰਾ 458, 427, 382, 506, 148, 149 ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ।ਘਟਨਾ ਸੀਸੀਟੀਵੀ ਵਿਚ ਰਿਕਾਰਡ ਹੋ ਗਈ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
Punjab News: ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
Punjab News: ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...

ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਜਾਣੋ ਅਗਲੇ ਦਿਨਾਂ ਦਾ ਹਾਲ

ਲੁਧਿਆਣਾ 'ਚ 17 ਕੁਅੰਟਲ ਗੌਮਾਸ ਸਣੇ 2 ਤਸਕਰ ਗ੍ਰਿਫਤਾਰ, ਅੰਮ੍ਰਿਤਸਰ ਦੇ ਨੌਜਵਾਨਾਂ ਨੇ ਕਰਵਾਇਆ ਲੋਡ; ਲਾਡੋਵਾਲ ਟੋਲ ਪਲਾਜਾ 'ਤੇ ਹੋਇਆ ਵੱਡਾ ਖੁਲਾਸਾ

ਪ੍ਰੈਗਨੈਂਸੀ ਤੋਂ ਬਾਅਦ Diabetes ਖ਼ਤਮ, ਪਰ ਆਹ ਲੱਛਣ ਬਣਾ ਦੇਣਗੇ ਹਾਰਟ-ਥਾਇਰਾਇਡ ਦਾ ਮਰੀਜ਼, ਭੁੱਲ ਕੇ ਵੀ ਨਾ ਕਰੋ ਇਗਨੋਰ

Embed widget