ਪੜਚੋਲ ਕਰੋ
ਯੂ-ਟਿਊਬ ਤੋਂ ਸਿੱਖਿਆ ਅਜਿਹਾ ਤਰੀਕਾ ਫਿਰ NRI ਦੇ ਖਾਤੇ 'ਚੋਂ ਉੱਡਾ ਲਏ 28 ਲੱਖ ਰੁਪਏ
ਲੁਧਿਆਣਾ ਦੇ NRI ਇਕਬਾਲ ਸਿੰਘ ਸੰਧੂ ਦੇ ਮੋਬਾਈਲ ਨੰਬਰ ਦੀ ਸਿਮ ਕਢਵਾਉਣ ਤੋਂ ਬਾਅਦ ਵੱਖ-ਵੱਖ ਤਰੀਕਾਂ ਦੇ ਨਾਲ ਉਨ੍ਹਾਂ ਦੇ ਖਾਤੇ 'ਚੋਂ 28 ਲੱਖ ਰੁਪਏ ਕਢਵਾਉਣ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦਾ ਡਰਾਈਵਰ ਹੀ ਨਿਕਲਿਆ।
( Image Source : Freepik )
1/6

ਡਰਾਈਵਰ ਨੇ ਯੂਟਿਊਬ ਤੋਂ ਇਹ ਸਭ ਸਕੀਮ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਫਿਰ ਪਤਾ ਲਗਾ ਕੇ ਐਨਆਰਆਈ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ OTP ਵੀ ਮੁਲਜ਼ਮ ਦੇ ਫੋਨ ’ਤੇ ਆਉਂਦੇ ਰਹੇ ਅਤੇ ਮੁਲਜ਼ਮ ਨੇ ਧੋਖੇ ਨਾਲ ਈ-ਮੇਲ ਵੀ ਹਾਸਿਲ ਕਰ ਲਈ ਸੀ।
2/6

ਜਦੋਂ ਐਨਆਰਆਈ ਇਕਬਾਲ ਸਿੰਘ ਸੰਧੂ ਛੇ ਮਹੀਨਿਆਂ ਬਾਅਦ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਖਾਤਿਆਂ ਵਿੱਚੋਂ 28 ਲੱਖ ਰੁਪਏ ਕਢਵਾ ਲਏ ਗਏ ਹਨ।
Published at : 27 Nov 2024 10:18 PM (IST)
ਹੋਰ ਵੇਖੋ





















