ਪੜਚੋਲ ਕਰੋ
Advertisement
ਨਸ਼ਾ ਤਸਕਰੀ ਲਈ ਜਾਨਲੇਵਾ ਜੁਗਾੜ! ਢਿੱਡਾਂ 'ਚ ਇੰਝ ਲਕੋਈ ਹੈਰੋਇਨ
ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਸੱਤ ਅਫ਼ਗਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਡਿਪਾਰਮੈਂਟ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋ 1 ਕਿਲੋ 623 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਹੈ।
ਨਵੀਂ ਦਿੱਲੀ: ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਸੱਤ ਅਫ਼ਗਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਡਿਪਾਰਮੈਂਟ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋ 1 ਕਿਲੋ 623 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੱਤਾਂ ਨੇ ਇਹ ਹੈਰੋਇਨ ਦੇ ਕੈਪਸੂਲ ਪੇਟ 'ਚ ਲਕੋਏ ਸੀ ਜਿਸ ਦੀ ਪੁਸ਼ਟੀ ਡਾਕਟਰੀ ਜਾਂਚ ਦੌਰਾਨ ਹੋਈ। ਡਾਕਟਰਾਂ ਨੇ ਐਕਸ-ਰੇ ਰਾਹੀਂ ਪੇਟ 'ਚ ਕੈਪਸੂਲਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ।
ਨਾਰਕੋਟਿਕਸ ਕੰਟਰੋਲ ਬਿਓਰੋ ਨੋਡਲ ਡਰੱਗ ਲਾਅ ਇਨਫੋਰਸਮੈਂਟ ਤੇ ਇੰਡੀਆ ਦੀ ਖੁਫੀਆ ਏਜੰਸੀ ਹੈ ਜੋ ਨਸ਼ਾ ਤਸਕਰੀ ਤੇ ਗ਼ੈਰਕਾਨੂੰਨੀ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਲੜਨ ਲਈ ਜ਼ਿੰਮੇਵਾਰ ਹੁੰਦੀ ਹੈ।Narcotics Control Bureau: Afghan nationals arrested & 1.623 Kgs of heroin seized after an international drug syndicate was busted. Of the arrested, 7 were intercepted on arrival in Delhi & were taken for medical test that confirmed presence of foreign entities in their stomach. pic.twitter.com/5wDHepR7lt
— ANI (@ANI) January 12, 2020
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement