ਪੜਚੋਲ ਕਰੋ
(Source: ECI/ABP News)
ਡਰੱਗ ਫੈਕਟਰੀ ਮਾਮਲੇ 'ਚ ਇੱਕ ਹੋਰ ਮਨੀ ਚੇਂਜਰ ਐਸਟੀਐਫ ਨੇ ਕੀਤਾ ਕਾਬੂ
ਡਰੱਗ ਫੈਕਟਰੀ ਮਾਮਲੇ 'ਚ ਐਸਟੀਐਫ ਦੀ ਜਾਂਚ ਲਗਾਤਾਰ ਜਾਰੀ ਹੈ।
![ਡਰੱਗ ਫੈਕਟਰੀ ਮਾਮਲੇ 'ਚ ਇੱਕ ਹੋਰ ਮਨੀ ਚੇਂਜਰ ਐਸਟੀਐਫ ਨੇ ਕੀਤਾ ਕਾਬੂ Drug Factory: Another money Changer Arrested in Heroin Case ਡਰੱਗ ਫੈਕਟਰੀ ਮਾਮਲੇ 'ਚ ਇੱਕ ਹੋਰ ਮਨੀ ਚੇਂਜਰ ਐਸਟੀਐਫ ਨੇ ਕੀਤਾ ਕਾਬੂ](https://static.abplive.com/wp-content/uploads/sites/5/2020/02/23032333/Money-Changer-Arrested.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਡਰੱਗ ਫੈਕਟਰੀ ਮਾਮਲੇ 'ਚ ਐਸਟੀਐਫ ਦੀ ਜਾਂਚ ਲਗਾਤਾਰ ਜਾਰੀ ਹੈ। ਐਸਟੀਐਫ ਨੇ ਰੇਲਵੇ ਸਟੇਸ਼ਨ ਕੋਲੋਂ ਇੱਕ ਹੋਰ ਮਨੀ ਚੇਂਜਰ ਨੂੰ ਕੀਤਾ ਗਿਰਫ਼ਤਾਰ ਕੀਤੀ ਹੈ। ਇਸ ਤੇ ਡਰੱਗ ਮਨੀ ਦੀ ਰਾਸ਼ੀ ਤਸਕਰਾਂ ਤਕ ਪਹੁੰਚਾਉਣ ਦਾ ਇਲਜ਼ਾਮ ਹੈ।
ਗਗਨ ਨਾਮਕ ਮਨੀ ਚੇਂਜਰ ਨੂੰ ਕੱਲ ਡਿਊਟੀ ਮਜਿਸਟਰੇਟ ਕੋਲ ਪੇਸ਼ ਕਰਕੇ ਪੁਲਿਸ ਰੀਮਾਂਡ ਤੇ ਲਿਆ ਜਾਵੇਗਾ।
ਕੱਲ ਹੈਰੋਇਨ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਅਕਾਲੀ ਐਸਐਸ ਬੋਰਡ ਮੈਂਬਰ ਅਨਵਰ ਮਸੀਹ ਨੂੰ ਨਿਆਇਕ ਹਿਰਾਸਤ (ਜੇਲ੍ਹ )'ਚ ਭੇਜ ਦਿੱਤਾ ਗਿਆ ਸੀ। ਇਸ ਮਾਮਲੇ 'ਚ ਅਨਵਰ ਮਸੀਹ ਨੂੰ ਬੁੱਧਵਾਰ ਐਸਟੀਐਫ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)