Jalandhar News: ਆਟੋ ਰਿਕਸ਼ਾ ਵਾਲੇ ਨੇ ਪਿਸਤੌਲ ਖੋਹ ਕੇ ਡੀਐਸਪੀ ਨੂੰ ਮਾਰੀ ਗੋਲੀ? 

Jalandhar DSP murder: ਪੁਲਿਸ ਮੁਤਾਬਕ ਵਿਜੈ ਨਵੇਂ ਸਾਲ ਦੀ ਰਾਤ ਨੂੰ ਡੀਐਸਪੀ ਦਲਬੀਰ ਸਿੰਘ ਨੂੰ ਛੱਡਣ ਜਾ ਰਿਹਾ ਸੀ। ਇਸ ਮੌਕੇ ਪਹਿਲਾਂ ਦੋਹਾਂ ਨੇ ਇਕੱਠੇ ਸ਼ਰਾਬ ਪੀਤੀ ਤੇ ਜਦੋਂ ਆਟੋ-ਰਿਕਸ਼ਾ ਚਾਲਕ ਨੇ ਪਿਸਤੌਲ ਨੂੰ ਹੱਥ ਲਾਇਆ ਤਾਂ ਦੋਹਾਂ

Jalandhar News: ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦਾ ਕਤਲ ਆਟੋ ਰਿਕਸ਼ਾ ਵਾਲੇ ਨੇ ਕੀਤਾ ਸੀ। ਇਹ ਖੁਲਾਸਾ ਜਲੰਧਰ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਆਟੋ-ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਿਜੈ ਵਾਸੀ ਲਾਂਬੜਾ ਵਜੋਂ

Related Articles