ਪੜਚੋਲ ਕਰੋ

ਸਾਵਧਾਨ ਹੋ ਜਾਓ ਪੰਜਾਬੀਓ ! Wi-Fi ਠੀਕ ਕਰਨ ਬਹਾਨੇ ਘਰ 'ਚ ਵੜੇ ਲੁਟੇਰੇ, ਨਗਦੀ ਤੇ ਗਹਿਣੇ ਲੁੱਟ ਹੋਏ ਫ਼ਰਾਰ

Punjab Police: ਘਰ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਪਾਣੀ ਦਾ ਗਿਲਾਸ ਮੰਗਿਆ ਤਾਂ ਜਦੋਂ ਉਹ ਪਾਣੀ ਲੈ ਕੇ ਵਾਪਸ ਆਇਆ ਤਾਂ ਉਨ੍ਹਾਂ ਨੇ ਪਿਸਤੌਲ ਮਿੱਥੇ ਨਾਲ ਲਾ ਦਿੱਤੀ ਤੇ ਕਿਹਾ ਕਿ ਘਰ ਵਿੱਚ ਜੋ ਕੁਝ ਵੀ ਹੈ ਦੇ ਦਿਓ !

Amritsar News: ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਇੱਕ ਡਾਕਟਰ ਦੇ ਘਰੇ ਵਾਈਫਾਈ ਚੈੱਕ ਕਰਨ ਆਏ ਦੋ ਬਦਮਾਸ਼ ਸੋਨਾ ਤੇ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ, ਸ੍ਰੀ ਗੁਰੂ ਰਾਮਦਾਸ ਨਗਰ ਨਿਵਾਸੀ ਸਾਜਨ ਕੁਮਾਰ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਾਕਟਰ ਹੈ ਤੇ ਆਪਣਾ ਕਲੀਨਿਕ ਬੰਦ ਕਰਕੇ ਜਦੋਂ ਘਰ ਪੁੱਜਿਆ ਤਾਂ ਕੁਝ ਦੇਰ ਬਾਅਦ ਦੋ ਨੌਜਵਾਨ ਆਏ। ਉਨ੍ਹਾਂ ਕਿਹਾ ਕਿ ਉਹ ਜੀਓ ਦਾ ਵਾਈਫਾਈ ਚੈੱਕ ਕਰਨ ਲਈ ਆਏ ਹਨ ਤੇ ਉਸ ਨੂੰ ਅੱਪਡੇਟ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਬੁਲਾਇਆ ਗਿਆ।

ਕਿਵੇਂ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ ?

ਘਰ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਪਾਣੀ ਦਾ ਗਿਲਾਸ ਮੰਗਿਆ ਤਾਂ ਜਦੋਂ ਉਹ ਪਾਣੀ ਲੈ ਕੇ ਵਾਪਸ ਆਇਆ ਤਾਂ ਉਨ੍ਹਾਂ ਨੇ ਪਿਸਤੌਲ ਮਿੱਥੇ ਨਾਲ ਲਾ ਦਿੱਤੀ ਤੇ ਕਿਹਾ ਕਿ ਘਰ ਵਿੱਚ ਜੋ ਕੁਝ ਵੀ ਹੈ ਦੇ ਦਿਓ ! ਜਦੋਂ ਪੀੜਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੇ ਉਸ ਦੇ ਪਿਤਾ ਦੇ ਮੱਥੇ ਨਾਲ ਪਿਸਤੌਲ ਲਾ ਲਿਆ ਜਿਸ ਤੋਂ ਬਾਅਦ ਉਸ ਨੇ ਮਜ਼ਬੂਰਨ ਅਲਮਾਰੀ ਖੋਲ੍ਹ ਦਿੱਤੀ ਜਿਸ ਤੋਂ ਉਹ 250 ਗ੍ਰਾਮ ਸੋਨਾ, ਇੱਕ ਮੋਬਾਇਲ ਫੋਨ ਤੇ 10 ਹਜ਼ਾਰ ਨਗਦੀ ਲੁੱਟ ਕੇ ਫ਼ਰਾਰ ਹੋ ਗਏ।

ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਦਿੱਤਾ ਭਰੋਸਾ 

ਇਸ ਮਾਮਲੇ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲ਼ਾਕੇ ਦੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੌਫਨਾਕ ਵਾਰਦਾਤ, ਸਰਕਾਰ ਅਫਸਰ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਾਕੂ ਨਾਲ ਵੱਢਿਆ ਗਲਾ
ਖੌਫਨਾਕ ਵਾਰਦਾਤ, ਸਰਕਾਰ ਅਫਸਰ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਾਕੂ ਨਾਲ ਵੱਢਿਆ ਗਲਾ
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
Embed widget