ਪੜਚੋਲ ਕਰੋ
ਮੋਹਾਲੀ 'ਚ ਨਾਬਾਲਗ ਨੇ ਗੋਲੀਮਾਰ ਕੀਤੀ ਖੁਦਕੁਸ਼ੀ
ਮੋਹਾਲੀ ਦੇ 10 ਫੇਸ ਤੋਂ ਇੱਕ ਨਾਬਾਲਗ ਦੇ ਖੁਦ ਕੁਸ਼ੀ ਕਰਨ ਦਾ ਮਾਮਲਾ ਸਹਿਮਣੇ ਆਇਆ ਹੈ। ਮ੍ਰਿਤਕ ਦੀ 12ਵੀਂ ਕਲਾਸ ਦਾ ਵਿਦਿਆਰਥੀ ਸੀ। ਉਸ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਗੋਲੀ ਮਾਰ ਲਈ ਜਦੋਂ ਘਰ ਵਿੱਚ ਕੋਈ ਮਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਬਾਪ ਅਤੇ ਮਤਰੇਈ ਮਾਂ ਨਾਲ ਇਥੇ ਰਹਿ ਰਿਹਾ ਸੀ।

ਮੋਹਾਲੀ: ਮੋਹਾਲੀ ਦੇ 10 ਫੇਸ ਤੋਂ ਇੱਕ ਨਾਬਾਲਗ ਦੇ ਖੁਦ ਕੁਸ਼ੀ ਕਰਨ ਦਾ ਮਾਮਲਾ ਸਹਿਮਣੇ ਆਇਆ ਹੈ। ਮ੍ਰਿਤਕ 12ਵੀਂ ਕਲਾਸ ਦਾ ਵਿਦਿਆਰਥੀ ਸੀ। ਉਸ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਗੋਲੀ ਮਾਰ ਲਈ ਜਦੋਂ ਘਰ ਵਿੱਚ ਕੋਈ ਮੋਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਬਾਪ ਅਤੇ ਮਤਰੇਈ ਮਾਂ ਨਾਲ ਇਥੇ ਰਹਿ ਰਿਹਾ ਸੀ। ਪੁਲਿਸ ਮੁਤਾਬਿਕ ਮ੍ਰਿਤਕ ਡਿਪਰੈਸ਼ਨ ਦਾ ਸ਼ਿਕਾਰ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕਿ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦੀਤੀ ਹੈ। ਪੁਲਿਸ ਹਥਿਆਰ ਦੀ ਵੀ ਤਫਤੀਸ਼ ਕਰ ਰਹੀ ਹੈ।
Before You Go
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
ਟ੍ਰੈਂਡਿੰਗ ਟੌਪਿਕ






















