ਪੜਚੋਲ ਕਰੋ
10 ਕਿਲੋ ਅਫੀਮ ਨਾਲ ਤਿੰਨ ਮੁਲਜ਼ਮ ਗ੍ਰਿਫਤਾਰ
ਫਤਿਹਾਬਾਦ ਪੁਲਿਸ ਨੇ 10 ਕਿਲੋ ਅਫੀਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਫਤਿਹਾਬਾਦ(ਹਰਿਆਣਾ): ਫਤਿਹਾਬਾਦ ਪੁਲਿਸ ਨੇ 10 ਕਿਲੋ ਅਫੀਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਮੁਲਜ਼ਮ ਝਾਰਖੰਡ ਤੋਂ ਪੰਜਾਬ ਦੇ ਲੁਧਿਆਣਾ ਜਾ ਰਹੇ ਲੋਹੇ ਦੇ ਪਾਇਪਾਂ ਨਾਲ ਲੱਦੇ ਟਰੱਕ 'ਚ ਅਫੀਮ ਲੁਕਾ ਕੇ ਲੈ ਜਾ ਰਹੇ ਸਨ।ਸੀਆਈਏ ਸਟਾਫ ਨੇ ਕਾਰਵਾਈ ਕਰਦੇ ਹੋਏ ਤਿੰਨਾਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਟਰੱਕ ਡਰਾਇਵਰ ਅਤੇ ਕਲੀਨਰ ਸਿਰਸਾ ਦੇ ਇੱਕ ਵਿਅਕਤੀ ਨੂੰ ਅਫੀਮ ਦੀ ਸਪਲਾਈ ਕਰ ਰਹੇ ਸਨ।ਪੁਲਿਸ ਨੇ ਮੌਕੇ ਤੇ ਪਹੁੰਚ ਕਾਰ ਸਵਾਰ ਵਿਅਕਤੀ, ਡਰਾਇਵਰ ਅਤੇ ਕਲੀਨਰ ਨੂੰ ਕਾਬੂ ਕਰ ਲਿਆ। ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
ਟ੍ਰੈਂਡਿੰਗ ਟੌਪਿਕ





















