Crime: ਦਿਨ ਵੇਲੇ ਦਰਜੀ, ਰਾਤ ਨੂੰ ਖਤਰਨਾਕ ਕਾਤਲ, ਸੀਰੀਅਲ ਕਿੱਲਰ ਨੇ ਵੱਢ ਸੁੱਟੇ 33 ਟਰੱਕ ਟਰਾਈਵਰ

Serial Killer Aadesh Khamra: ਜਾਂਚ ਦੌਰਾਨ ਪੁਲਿਸ ਟੀਮਾਂ ਨੂੰ ਪਤਾ ਲੱਗਾ ਕਿ ਕਤਲ ਮੁੱਖ ਤੌਰ 'ਤੇ ਟਰਾਂਸਪੋਰਟ ਨਾਲ ਜੁੜੇ ਲੋਕਾਂ ਦੇ ਹੋ ਰਹੇ ਹਨ। ਇਨ੍ਹਾਂ ਕਤਲ ਦੀਆਂ ਵਾਰਦਾਤਾਂ ਨੂੰ ਜੋੜਦੇ ਹੋਏ ਪੁਲਸ ਭੋਪਾਲ ਦੇ ਆਦੇਸ਼ ਖਾਮਰਾ ਨਾਂ ਦੇ

Serial Killer Aadesh Khamra: ਮੱਧ ਪ੍ਰਦੇਸ਼ ਦੇ ਸੀਰੀਅਲ ਕਿਲਰ ਆਦੇਸ਼ ਖਾਮਰਾ ਦੇ ਅਪਰਾਧਿਕ ਕਾਰਨਾਮੇ ਸੁਣ ਕੇ ਲੋਕ ਅੱਜ ਵੀ ਡਰੇ ਜਾਂਦੇ ਹਨ, ਜਿਸ ਨੇ ਕਈ ਰਾਜਾਂ ਵਿੱਚ ਖੂਨ-ਖਰਾਬਾ ਕੀਤਾ। ਉਸ ਨੇ 33 ਕਤਲਾਂ ਨੂੰ ਅੰਜਾਮ ਦਿੱਤਾ। ਇੱਥੋਂ ਤੱਕ ਕਿ ਉਸ ਦੇ ਪਰਿਵਾਰ

Related Articles