ਫੇਸਬੁੱਕ 'ਤੇ ਦੋਸਤੀ ਕਰਨਾ ਪਿਆ ਮਹਿੰਗਾ, ਤਿੰਨ ਕੁੜੀਆਂ ਨੇ ਕਾਰੋਬਾਰੀ ਨਾਲ ਕਰ'ਤਾ ਆਹ ਕਾਂਡ, ਤੁਸੀਂ ਵੀ ਹੋ ਜਾਓ ਸਾਵਧਾਨ, ਨਹੀਂ ਤਾਂ...

Crime: ਖਬਰ ਰਾਜਸਥਾਨ ਦੇ ਕੋਟਾ ਸ਼ਹਿਰ ਦੀ ਹੈ। ਇੱਕ ਕਰੋੜਪਤੀ ਕਾਰੋਬਾਰੀ ਨੇ ਫੇਸਬੁੱਕ 'ਤੇ ਇੱਕ ਕੁੜੀ ਨਾਲ ਦੋਸਤੀ ਕੀਤੀ। ਇਸ ਤੋਂ ਬਾਅਦ ਉਸ ਨਾਲ ਉਹ ਕਾਂਡ ਕੀਤਾ ਸੁਣ ਕੇ ਉੱਡ ਜਾਣਗੇ ਹੋਸ਼।

Crime: ਖਬਰ ਰਾਜਸਥਾਨ ਦੇ ਕੋਟਾ ਸ਼ਹਿਰ ਦੀ ਹੈ। ਇੱਕ ਕਰੋੜਪਤੀ ਕਾਰੋਬਾਰੀ ਨੇ ਫੇਸਬੁੱਕ 'ਤੇ ਇੱਕ ਕੁੜੀ ਨਾਲ ਦੋਸਤੀ ਕੀਤੀ। ਫਿਰ ਉਸ ਨੇ ਇਕ ਸੁੰਨਸਾਨ ਜਗ੍ਹਾ 'ਤੇ ਮਿਲਣ ਲਈ ਬੁਲਾਇਆ। ਉੱਥੇ ਦੋ ਕੁੜੀਆਂ ਪਹਿਲਾਂ ਹੀ ਮੌਜੂਦ ਸਨ। ਤਿੰਨਾਂ ਨੇ ਮਿਲ

Related Articles