Revanna Rape Case: 'ਪ੍ਰਜਵਲ ਨੇ ਆਪਣੇ ਪਿਤਾ ਨਾਲ ਮਿਲ ਕੇ ਮੇਰੀ ਮਾਂ ਨਾਲ ਬਲਾਤਕਾਰ ਕੀਤਾ, ਵੀਡੀਓ ਕਾਲ 'ਤੇ ਮੇਰੇ ਕੱਪੜੇ ਉਤਾਰੇ'

Prajwal Revanna Rape Case: ਔਰਤ ਨੇ ਦੱਸਿਆ ਕਿ ਪ੍ਰਜਵਲ ਤੇ ਉਸਦੇ ਪਿਤਾ ਨੇ ਉਸ ਦੀ ਮਾਂ ਨਾਲ ਕਈ ਵਾਰ ਬਲਾਤਕਾਰ ਕੀਤਾ। ਪ੍ਰਜਵਲ ਉਸ ਦੇ ਫੋਨ ਤੋਂ ਮੇਰੀ ਮਾਂ ਨੂੰ ਵੀਡੀਓ ਕਾਲ ਕਰਦਾ ਸੀ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ..

Prajwal Revanna Rape Case: ਲੋਕ ਸਭਾ ਚੋਣਾਂ 2024 ਦੇ ਵਿਚਕਾਰ, ਕਰਨਾਟਕ ਵਿੱਚ ਸੈਕਸ ਸਕੈਂਡਲ ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਹਨ। ਲੋਕ ਸਭਾ ਚੋਣਾਂ 'ਚ ਕਿਸਮਤ ਅਜ਼ਮਾ ਰਹੀ ਜਨਤਾ ਦਲ (ਐੱਸ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ 'ਤੇ ਇਕ ਨਹੀਂ ਸਗੋਂ ਕਈ ਔਰਤਾਂ

Related Articles