ਪੜਚੋਲ ਕਰੋ
ਅੰਮ੍ਰਿਤਸਰ ਬਰਮਿੰਘਮ ਉਡਾਣ ਚ ਬੰਬ ਦੀ ਧਮਕੀ ਨੇ ਪਾਈਆਂ ਭਾਜੜਾਂ

ਅੰਮ੍ਰਿਤਸਰ ਬਰਮਿੰਘਮ ਉਡਾਣ ਚ ਬੰਬ ਦੀ ਧਮਕੀ ਨੇ ਪਾਈਆਂ ਭਾਜੜਾਂ
ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 2.30 ਦੇ ਕਰੀਬ ਉਡਾਣ ਹੋਣੀ ਸੀ ਰਵਾਨਾ
ਏਅਰਪੋਰਟ ਤੇ ਜਹਾਜ ਚ ਬੰਬ ਸਬੰਧੀ ਇੱਕ ਪਰਚੀ ਮਿਲਣ ਨਾਲ ਸੁਰੱਖਿਆ ਏਜੇਂਸੀਆ ਹੋਈਆਂ ਚੌਕਸ
ਪਲੇਨ ਨੂੰ ਆਈਸੋਲੇਸ਼ਨ ਜੋਨ ਚ ਖੜਾ ਕੇ ਚਲਾਇਆ ਜਾ ਰਿਹਾ ਸਰਚ ਅਪਰੇਸ਼ਨ
ਜੇ ਸਭ ਕੁਛ ਠੀਕ ਰਿਹਾ ਤਾਂ 6 ਵਜੇ ਤੋਂ ਬਾਅਦ ਉਡਾਣ ਹੋਵੇਗੀ ਰਵਾਨਾ
Before You Go
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
ਟ੍ਰੈਂਡਿੰਗ ਟੌਪਿਕ






















