ਪੜਚੋਲ ਕਰੋ
Advertisement
Amritsar News: ਬੀਐਸਐਫ ਨੇ ਖੇਤਾਂ 'ਚੋਂ ਡਰੋਨ ਸਣੇ ਨਸ਼ੀਲੇ ਪਦਾਰਥ ਕੀਤੇ ਬਰਾਮਦ, ਜਾਂਚ ਜਾਰੀ
Amritsar News: ਅੰਮ੍ਰਿਤਸਰ ਕੇ ਸਰਹੱਦੀ ਖੇਤਰ ਰਮਦਾਸ ਦੇ ਖੇਤਾਂ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਆਏ ਡਰੋਨ ਸਣੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ।
Amritsar News: ਅੰਮ੍ਰਿਤਸਰ ਕੇ ਸਰਹੱਦੀ ਖੇਤਰ ਰਮਦਾਸ ਦੇ ਖੇਤਾਂ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਆਏ ਡਰੋਨ ਸਣੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੇ ਪੈਕਟ ਰਮਦਾਸ ਇਲਾਕੇ ਦੇ ਬੀਓਪੀ ਧਰਮ ਪ੍ਰਕਾਸ਼ ਦੇ ਇਲਾਕੇ ਵਿੱਚ ਇੱਕ ਕਿਸਾਨ ਦੇ ਖੇਤ ਵਿੱਚੋਂ ਬਰਾਮਦ ਕੀਤੇ ਗਏ ਹਨ। ਜਿਹੜੇ ਖੇਤ 'ਚੋਂ ਡਰੋਨ ਅਤੇ ਨਸ਼ੀਲੇ ਪੈਕਟ ਬਰਾਮਦ ਹੋਏ ਹਨ, ਉੱਥੇ ਝੋਨੇ ਦੀ ਫਸਲ ਬੀਜੀ ਹੋਈ ਸੀ। ਬੀਐਸਐਫ ਅਤੇ ਪੁਲਿਸ ਨੇੜਲੇ ਇਲਾਕਿਆਂ ਦੀ ਜਾਂਚ ਕਰ ਰਹੀ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement