Chandigarh News: ਜਦੋਂ ਜਾਗਿਆ ਮੁੱਖ ਮੰਤਰੀ ਭਗਵੰਤ ਮਾਨ ਅੰਦਰਲਾ ਕਲਾਕਾਰ....ਸਟੇਜ 'ਤੇ ਹੀ ਗਾਉਣਾ ਸ਼ੁਰੂ ਕੀਤਾ 'ਛੱਲਾ'

Chandigarh News: ਇਸ ਲਈ ਲੰਘੇ ਦਿਨ ਸਟੇਜ ਉੱਪਰ ਅਚਾਨਕ ਮੁੱਖ ਮੰਤਰੀ ਮਾਨ ਅੰਦਰਲਾ ਕਲਾਕਾਰ ਜਾਗ ਗਿਆ। ਉਨ੍ਹਾਂ ਕੋਲੋਂ ਰਿਹਾ ਨਾ ਗਿਆ ਤੇ ਉਹ ‘ਛੱਲਾ’ ਗਾਉਣ ਲੱਗੇ। ‘ਛੱਲਾ’ ਸੁਣ ਕੇ ਉਨ੍ਹਾਂ ਨਾਲ ਅਕਸਰ ਹੀ ਨਾਰਾਜ਼ ਰਹਿੰਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਖੁਸ਼ ਹੋ ਗਏ।

Chandigarh News: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਆਪਣੀਆਂ ਤੇਜ਼-ਤਰਾਰ ਗੱਲਾਂ ਕਰਕੇ ਹਮੇਸਾਂ ਚਰਚਾ ਵਿੱਚ ਰਹਿੰਦੇ ਹਨ। ਉਹ ਹਮੇਸ਼ਾਂ ਆਪਣੇ ਆਪ ਨੂੰ ਕਲਾਕਾਰ ਦੱਸਦੇ ਹਨ। ਇਸ ਲਈ ਲੰਘੇ ਦਿਨ ਸਟੇਜ ਉੱਪਰ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ

Related Articles