Chandigarh News: ਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਵੱਡਾ ਹਾਦਸਾ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਏਲਾਂਤੇ ਮਾਲ (Elante Mall) ਦੇ ਵਿੱਚ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ ਜ਼ਖਮੀ ਹੋ ਗਈ ਹੈ।  ਪਿੱਲਰ ਤੋਂ ਡਿੱਗੀ ਟਾਈਲ ਕਰਕੇ ਬਾਲ ਅਦਾਕਾਰਾ ਜ਼ਖਮੀ ਹੋ ਗਈ ਹੈ।


ਹੋਰ ਪੜ੍ਹੋ : 2050 'ਚ ਕੈਨੇਡਾ 'ਤੇ ਹੋਏਗਾ ਭਾਰਤੀਆਂ ਦਾ ਕਬਜ਼ਾ! ਚੀਨੀ ਔਰਤ ਦੀ ਇਸ ਵਾਇਰਲ ਵੀਡੀਓ 'ਤੇ ਹੋ ਰਹੀ ਖੂਬ ਚਰਚਾ


 



ਦੱਸਿਆ ਜਾ ਰਿਹਾ ਹੈ ਕਿ 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਜ਼ਖਮੀ ਹੋ ਗਈ ਹੈ ਅਤੇ ਇੱਕ ਪ੍ਰਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।


ਜਨਮਦਿਨ ਦੇ ਸੈਲੀਬ੍ਰੇਸ਼ਨ ਲਈ ਪਰਿਵਾਰ ਗਿਆ ਸੀ Elante ਮਾਲ


ਦੱਸਿਆ ਜਾ ਰਿਹਾ ਹੈ ਕਿ ਮਾਈਸ਼ਾ ਦੀਕਸ਼ਿਤ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਅਲਾਂਤੇ ਮਾਲ ਗਈ ਸੀ। ਪਰ ਉਹ ਉੱਥੇ ਹਾਦਸੇ ਦਾ ਸ਼ਿਕਾਰ ਹੋ ਗਈ। ਮਾਈਸ਼ਾ ਨੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ।

ਹੋਰ ਪੜ੍ਹੋ :  ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।