ਪੜਚੋਲ ਕਰੋ

Big News: ਵੱਡੀ ਖਬਰ, ਬਿਲਡਰਾਂ ਖ਼ਿਲਾਫ਼ ਸਖ਼ਤ ਐਕਸ਼ਨ, ਨਵੇਂ ਪ੍ਰੋਜੈਕਟਾਂ ਅਤੇ ਅਪਰੂਵਲ 'ਤੇ ਲੱਗੀ ਰੋਕ; ਕਈ ਸਿਆਸੀ ਆਗੂਆਂ ਨਾਲ ਜੁੜੀਆਂ ਕੰਪਨੀਆਂ ਵੀ ਸ਼ਾਮਲ: ਲਿਸਟ ਆਈ ਸਾਹਮਣੇ...

Mohali News: ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਬਕਾਇਆ ਰਕਮ ਜਮ੍ਹਾਂ ਨਾ ਕਰਵਾਉਣ ਵਾਲੇ ਬਿਲਡਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ। ਇਸ ਤਹਿਤ 20 ਬਿਲਡਰਾਂ ਦੇ ਨਵੇਂ ਪ੍ਰੋਜੈਕਟਾਂ ਅਤੇ ਮਨਜ਼ੂਰੀਆਂ...

Mohali News: ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਬਕਾਇਆ ਰਕਮ ਜਮ੍ਹਾਂ ਨਾ ਕਰਵਾਉਣ ਵਾਲੇ ਬਿਲਡਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ। ਇਸ ਤਹਿਤ 20 ਬਿਲਡਰਾਂ ਦੇ ਨਵੇਂ ਪ੍ਰੋਜੈਕਟਾਂ ਅਤੇ ਮਨਜ਼ੂਰੀਆਂ 'ਤੇ ਉਸ ਸਮੇਂ ਤੱਕ ਰੋਕ ਲਗਾ ਦਿੱਤੀ ਗਈ ਹੈ, ਜਦੋਂ ਤੱਕ ਉਹ ਆਪਣਾ ਪੁਰਾਣਾ ਬਕਾਇਆ ਅਦਾ ਨਹੀਂ ਕਰਦੇ। ਇਹ ਰਕਮ ਐਕਸਟਰਨਲ ਡਿਵੈਲਪਮੈਂਟ ਚਾਰਜ (EDC) , ਲਾਇਸੈਂਸ ਫੀਸ (LF) ਅਤੇ ਸੋਸ਼ਲ ਇੰਫਰਾਸਟ੍ਰਕਚਰ ਫੰਡ ਦੇ ਤਹਿਤ ਵਸੂਲ ਕੀਤੀ ਜਾਣੀ ਸੀ।

ਕਈ ਸਿਆਸੀ ਆਗੂਆਂ ਨਾਲ ਜੁੜੀਆਂ ਕੰਪਨੀਆਂ ਵੀ ਸ਼ਾਮਲ

ਇਸ ਕਾਰਵਾਈ ਤੋਂ ਬਾਅਦ ਗਿਲਕੋ ਰੀਅਲ ਐਸਟੇਟ ਗਰੁੱਪ ਨੇ 57 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਡਿਫਾਲਟਰਾਂ ਦੀ ਸੂਚੀ ਵਿੱਚ ਕਈ ਸਿਆਸੀ ਆਗੂਆਂ ਨਾਲ ਜੁੜੀਆਂ ਕੰਪਨੀਆਂ ਵੀ ਸ਼ਾਮਲ ਹਨ। ਕੁਝ ਦਿਨ ਪਹਿਲਾਂ ਜਿਸ  ਸਨਟੇਕ ਗਰੁੱਪ ਦੇ ਪ੍ਰਬੰਧਕਾਂ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ED)  ਵੱਲੋਂ ਛਾਪੇ ਮਾਰੇ ਗਏ ਸਨ, ਉਹ ਕੰਪਨੀ ਵੀ ਇਸ ਲਿਸਟ ਵਿੱਚ ਹੈ।

ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਬਿਲਡਰਾਂ ਉੱਤੇ ਵੱਡੀ ਮਾਤਰਾ ਵਿੱਚ ਬਕਾਇਆ ਰਕਮ ਪੈਂਡਿੰਗ ਹੈ। ਇਸ ਦੀ ਵਸੂਲੀ ਲਈ ਡਿਫਾਲਟਰਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਦੇ ਸਾਰੇ ਨਵੇਂ ਪ੍ਰੋਜੈਕਟਾਂ ਦੀ ਮਨਜ਼ੂਰੀ 'ਤੇ ਰੋਕ ਲਗਾਈ ਗਈ ਹੈ।

ਬਾਜਵਾ ਡਿਵੈਲਪਰਜ਼ 'ਤੇ ਸਭ ਤੋਂ ਵੱਧ ਬਕਾਇਆ

ਗਮਾਡਾ ਅਨੁਸਾਰ, ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (PAPRA) ਹੇਠ ਮਨਜ਼ੂਰ 13 ਕਾਲੋਨੀਆਂ ਨਾਲ ਸਬੰਧਤ ਡਿਵੈਲਪਰਾਂ ਤੋਂ ਲੈਣੀ ਜਾਣ ਵਾਲੀ ਫੀਸ ਦਾ ਕੁੱਲ ਬਕਾਇਆ 312 ਕਰੋੜ ਰੁਪਏ  ਹੈ।

ਇਸ ਸੂਚੀ ਵਿੱਚ ਸਭ ਤੋਂ ਵੱਧ ਬਕਾਇਆ ਮੈਸਰਜ਼ ਬਾਜਵਾ ਡਿਵੈਲਪਰਜ਼  ਉੱਤੇ ਹੈ, ਜਿਸ ਦੇ ਦੋ ਮੇਗਾ ਪ੍ਰੋਜੈਕਟਾਂ ਉੱਤੇ ਲਗਭਗ  150 ਕਰੋੜ ਰੁਪਏ ਬਕਾਇਆ ਹਨ।

ਇਸ ਤੋਂ ਇਲਾਵਾ: ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ – 47 ਕਰੋੜ ਰੁਪਏ,  RKM ਹਾਊਸਿੰਗ – 31 ਕਰੋੜ ਰੁਪਏ ,  ਸ਼ਿਵਾਲਿਕ ਸਾਈਟ ਪਲਾਨਰਜ਼ – 36 ਕਰੋੜ ਰੁਪਏ ,  ਗੀਤੂ ਕਨਸਟਰਕਸ਼ਨਜ਼– 14 ਕਰੋੜ ਰੁਪਏ ,  ਮੈਜੈਸਟਿਕ ਪ੍ਰਾਪਰਟੀਜ਼ – 7.5 ਕਰੋੜ ਰੁਪਏ ਤੋਂ ਵੱਧ

ਕਰੋੜਾਂ ਦੀਆਂ ਬੋਲੀਆਂ ਲਗਾਉਣ ਵਾਲੇ ਵੀ ਪਿੱਛੇ

ਗਮਾਡਾ ਦੀ ਡਿਫਾਲਟਰ ਸੂਚੀ ਵਿੱਚ ਮੇਗਾ ਪ੍ਰੋਜੈਕਟ ਸਭ ਤੋਂ ਉੱਪਰ ਹਨ। ਇਨ੍ਹਾਂ ਕੰਪਨੀਆਂ ਨੇ ਕਰੋੜਾਂ ਰੁਪਏ ਦੀਆਂ ਬੋਲੀਆਂ ਲਗਾ ਕੇ ਜ਼ਮੀਨ ਅਤੇ ਪ੍ਰਾਪਰਟੀਆਂ ਖਰੀਦੀਆਂ ਸਨ, ਪਰ ਹੁਣ ਭੁਗਤਾਨ ਨਹੀਂ ਕਰ ਰਹੀਆਂ। ਸੱਤ ਮੇਗਾ ਪ੍ਰੋਜੈਕਟਾਂ ਤੋਂ ਗਮਾਡਾ ਨੂੰ 701 ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈਣੀ ਹੈ। ਬਾਜਵਾ ਡਿਵੈਲਪਰਜ਼ (ਮੇਗਾ ਪ੍ਰੋਜੈਕਟ-1)  – 209 ਕਰੋੜ ਰੁਪਏ , ਬਾਜਵਾ ਡਿਵੈਲਪਰਜ਼ (ਮੇਗਾ ਪ੍ਰੋਜੈਕਟ-2) – 168 ਕਰੋੜ ਰੁਪਏ , ਜਨਤਾ ਲੈਂਡ ਪ੍ਰਮੋਟਰਜ਼ (ਸੈਕਟਰ 82, 90, 91)  – 152 ਕਰੋੜ ਰੁਪਏ , ਸੁਖਮ ਇੰਫਰਾਸਟ੍ਰਕਚਰ (ਸੈਕਟਰ 66A)  – 69 ਕਰੋੜ ਰੁਪਏ

ਇਨ੍ਹਾਂ ਬਿਲਡਰਾਂ ਉੱਤੇ ਬਕਾਇਆ ਰਕਮ

ਮੈਸਰਜ਼ ਬਾਜਵਾ ਡਿਵੈਲਪਰਜ਼ (ਮੇਗਾ ਪ੍ਰੋਜੈਕਟ-1)  -  ₹209.30 ਕਰੋੜ ਮੈਸਰਜ਼ ਬਾਜਵਾ ਡਿਵੈਲਪਰਜ਼ (ਮੇਗਾ ਪ੍ਰੋਜੈਕਟ-2)- ₹168.61 ਕਰੋੜ 

ਮੈਸਰਜ਼ ਜਨਤਾ ਲੈਂਡ ਪ੍ਰਮੋਟਰਜ਼ (ਸੈਕਟਰ 82, 90, 91)    -₹152.12 ਕਰੋੜ 
ਮੈਸਰਜ਼ ਬਾਜਵਾ ਡਿਵੈਲਪਰਜ਼ (ਲਾਇਸੈਂਸ 22/2014)         -₹127.19 ਕਰੋੜ |
ਮੈਸਰਜ਼ ਸੁਖਮ ਇੰਫਰਾਸਟ੍ਰਕਚਰ (ਸੈਕਟਰ 66A)             - ₹69.06 ਕਰੋੜ  
ਮੈਸਰਜ਼ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼              - ₹47.89 ਕਰੋੜ  
ਮੈਸਰਜ਼ ਐਚ.ਪੀ. ਸਿੰਘ ਐਂਡ ਅਦਰਜ਼ (ਸੈਕਟਰ 122)          ₹45.78 ਕਰੋੜ  
ਗਲੋਬਲਜ਼ ਪ੍ਰੋਜੈਕਟਸ (ਸੈਕਟਰ 66A)                   -  ₹34.52 ਕਰੋੜ  
RKM ਹਾਊਸਿੰਗ (ਸੈਕਟਰ 111-112)                      - ₹31.07 ਕਰੋੜ  
ਮੈਸਰਜ਼ ਬਾਜਵਾ ਡਿਵੈਲਪਰਜ਼ (ਲਾਇਸੈਂਸ 20/2014)         - ₹23.40 ਕਰੋੜ  
ਪ੍ਰੀਤ ਲੈਂਡ ਪ੍ਰਮੋਟਰ (ਸੈਕਟਰ 86)                    -₹22.14 ਕਰੋੜ  
ਮੈਸਰਜ਼ ਸ਼ਿਵਾਲਿਕ ਸਾਈਟ ਪਲਾਨਰਜ਼                     -₹20.55 ਕਰੋੜ  
 ਮੈਸਰਜ਼ ਸ਼ਿਵਾਲਿਕ ਸਾਈਟ ਪਲਾਨਰਜ਼ (ਕਾਸਾ ਐਸਪਾਨ)        - ₹15.60 ਕਰੋੜ  |
 ਮੈਸਰਜ਼ ਗੀਤੂ ਕਨਸਟਰਕਸ਼ਨਜ਼                          - ₹14.79 ਕਰੋੜ  |
 ਦ ਇੰਡਿਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਸਨਟੇਕ - ₹11.47 ਕਰੋੜ  
 ਮੈਸਰਜ਼ ਬਾਜਵਾ ਦਾਮਿਨੀ ਡਿਵੈਲਪਰਜ਼                -₹10.65 ਕਰੋੜ  
 ਮੈਸਰਜ਼ ਮੈਜੈਸਟਿਕ ਪ੍ਰਾਪਰਟੀਜ਼                       -₹7.13 ਕਰੋੜ   
ਮੈਸਰਜ਼ ਨੌਰਥਏਜ ਡਿਵੈਲਪਰਜ਼                        - ₹1.11 ਕਰੋੜ   
ਮੈਸਰਜ਼ ਰਾਈਜ਼ਿੰਗ ਸਟਾਰ ਇੰਫਰਾਸਟ੍ਰਕਚਰ          - ₹0.99 ਕਰੋੜ   
 ਮੈਸਰਜ਼ ਗਿਲਕੋ ਡਿਵੈਲਪਰਜ਼ ਐਂਡ ਬਿਲਡਰਜ਼     -   ₹0.57 ਕਰੋੜ   

ਗਮਾਡਾ ਦਾ ਕਹਿਣਾ ਹੈ ਕਿ ਜਦ ਤੱਕ ਇਹ ਬਿਲਡਰ ਆਪਣਾ ਬਕਾਇਆ ਅਦਾ ਨਹੀਂ ਕਰਦੇ, ਉਨ੍ਹਾਂ ਦੇ ਕਿਸੇ ਵੀ ਨਵੇਂ ਪ੍ਰੋਜੈਕਟ ਜਾਂ ਮਨਜ਼ੂਰੀ ਨੂੰ ਹਰੀ ਝੰਡੀ ਨਹੀਂ ਦਿੱਤੀ ਜਾਵੇਗੀ।

Advertisement

ਟਾਪ ਹੈਡਲਾਈਨ

Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਰੈੱਡ ਅਲਰਟ, ਸੜਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਰਹੇਗੀ, 15 ਅਗਸਤ ਲਈ DGP ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ... 
ਪੰਜਾਬ 'ਚ ਰੈੱਡ ਅਲਰਟ, ਸੜਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਰਹੇਗੀ, 15 ਅਗਸਤ ਲਈ DGP ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ... 
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਹੈੱਡਮਾਸਟਰ, ਇਸ ਮਾਮਲੇ 'ਚ ਦੋ ਨਾਮਜ਼ਦ; ਮਹਿਲਾ ਅਧਿਆਪਕ ਸਣੇ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਹੈੱਡਮਾਸਟਰ, ਇਸ ਮਾਮਲੇ 'ਚ ਦੋ ਨਾਮਜ਼ਦ; ਮਹਿਲਾ ਅਧਿਆਪਕ ਸਣੇ...
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget