Chandigarh News: ਚੰਡੀਗੜ੍ਹ ਦੀ ਸ਼ਰਾਬ ਨੇ ਲਾਹਿਆ ਯੂਟੀ ਪ੍ਰਸ਼ਾਸਨ ਦਾ 'ਨਸ਼ਾ', 369 ਕਰੋੜ ਦਾ ਵੱਡਾ ਝਟਕਾ

Chandigarh News: ਲੱਖ ਕੋਸ਼ਿਸ਼ਾਂ ਦੇ ਬਾਵਜੂਦ ਯੂਟੀ ਪ੍ਰਸ਼ਾਸਨ ਮਾਲੀਏ ਦਾ ਟੀਚਾ ਪੂਰਾ ਨਹੀਂ ਕਰ ਸਕਿਆ। ਮਾੜੀ ਸ਼ਰਾਬ ਨੀਤੀ ਕਰਕੇ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ ਲੈਣ ਲੈਣ ਲਈ ਕੋਈ ਤਿਆਰ ਨਹੀਂ। ਇਸ ਕਰਕੇ ਯੂਟੀ ਪ੍ਰਸ਼ਾਸਨ ਨੂੰ ਮਾਲੀਏ ਦੇ ਰੂਪ ਵਿੱਚ ਵੱਡੀ ਸੱਟ ਵੱਜੀ ਹੈ।

Chandigarh News: ਚੰਡੀਗੜ੍ਹ ਦੀ ਸ਼ਰਾਬ ਨੇ ਯੂਟੀ ਪ੍ਰਸ਼ਾਸਨ ਦਾ ਨਸ਼ਾ ਉਤਾਰ ਦਿੱਤਾ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਯੂਟੀ ਪ੍ਰਸ਼ਾਸਨ ਮਾਲੀਏ ਦਾ ਟੀਚਾ ਪੂਰਾ ਨਹੀਂ ਕਰ ਸਕਿਆ। ਮਾੜੀ ਸ਼ਰਾਬ ਨੀਤੀ ਕਰਕੇ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ ਲੈਣ ਲੈਣ ਲਈ ਕੋਈ

Related Articles