ਨਾਬਾਲਿਗ ਨਾਲ ਬਲਾਤਕਾਰ ਦੇ ਮਾਮਲੇ 'ਚ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ, 25 ਸਾਲ ਤੱਕ ਨਹੀਂ ਮਿਲੇਗੀ ਪੈਰੋਲ

Top Punjab District News Latest Updates: ਲੁਧਿਆਣਾ, ਚੰਡੀਗੜ੍ਹ, ਜਲੰਧਰ ਅੰਮ੍ਰਿਤਸਰ, ਸੰਗਰੂਰ ਜ਼ਿਲ੍ਹੇ ਦੀਆਂ ਤਾਜ਼ਾ ਖਬਰਾਂ ਅੱਜ ਹੀ ਪ੍ਰਾਪਤ ਕਰੋ।

ABP Sanjha Last Updated: 19 Jul 2023 06:48 PM
ਵਿਜੀਲੈਂਸ ਨੇ ਭਵਾਨੀਗੜ੍ਹ ਥਾਣੇ 'ਚ ਤਾਇਨਾਤ ASI ਸੁਖਦੇਵ ਸਿੰਘ ਨੂੰ 8000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤਾ ਕਾਬੂ
Sangrur News : ਸੰਗਰੂਰ ਵਿਜੀਲੈਂਸ ਦੀ ਟੀਮ ਨੇ ਭਵਾਨੀਗੜ੍ਹ ਥਾਣੇ ਵਿੱਚ ਤਾਇਨਾਤ ASI ਸੁਖਦੇਵ ਸਿੰਘ ਨੂੰ 8000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ASI ਸੁਖਦੇਵ ਸਿੰਘ ਨੇ 10 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਸੀ ਪਰ  Read More
ਨਾਬਾਲਿਗ ਨਾਲ ਬਲਾਤਕਾਰ ਦੇ ਮਾਮਲੇ 'ਚ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ, 25 ਸਾਲ ਤੱਕ ਨਹੀਂ ਮਿਲੇਗੀ ਪੈਰੋਲ
ਲੁਧਿਆਣਾ ਦੀ ਫਾਸਟ ਟ੍ਰੈਕ ਸਪੈਸ਼ਲ ਕੋਰਟ ਨੇ ਨਾਬਾਲਿਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਅਮਰਜੀਤ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ.... Read More
ਸੰਗਰੂਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ, 24 ਘੰਟਿਆਂ ਅੰਦਰ ਕਤਲ ਕੇਸ ਦੇ 6 ਦੋਸ਼ੀ ਹਥਿਆਰਾਂ ਸਮੇਤ ਕਾਬੂ
Sangrur News : ਸੰਗਰੂਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਕਤਲ ਕੇਸ 'ਚ 24 ਘੰਟਿਆਂ ਦੇ ਅੰਦਰ 6 ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਘਰ ਦੇ ਬਾਹਰ ਗਲੀ ਵਿੱਚ ਵਾਹਨ ਪਾਰਕ ਕਰਨ Read More
Jalandhar News : ਸੀਐਮ ਭਗਵੰਤ ਮਾਨ ਨੇ ਆਪਣੀ ਪਤਨੀ ਨਾਲ ਨਕੋਦਰ ਵਿਖੇ ਡੇਰਾ ਬਾਪੂ ਲਾਲ ਬਾਦਸ਼ਾਹ ਵਿਖੇ ਟੇਕਿਆ ਮੱਥਾ
Jalandhar News : ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਨਾਲ ਨਕੋਦਰ ਵਿਖੇ  ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਪੁੱਜੇ। ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਨਕੋਦਰ ਤੋਂ ਵਿਧਾਇਕ ਇੰਦਰਜੀਤ Read More
Patiala News: ਪਟਿਆਲਾ 'ਚ ਦਰਦਨਾਕ ਹਾਦਸਾ, ਸੁੱਤੇ ਪਏ ਘਰ ਦੀ ਛੱਤ ਡਿੱਗੀ, ਦੋ ਸਕੇ ਭਰਾਵਾਂ ਦੀ ਮੌਤ
ਪਟਿਆਲਾ ਸ਼ਹਿਰ ਵਿੱਚ ਰਾਘੋ ਮਾਜਰਾ ’ਚ ਮਕਾਨ ਦੀ ਛੱਤ ਡਿੱਗਣ ਕਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਪਰਵਾਸੀ ਮਜ਼ਦੂਰ ਯੂਪੀ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ 35 ਸਾਲਾ ਮੁੰਨਾ ਲਾਲ ਤੇ 45 ਸਾਲਾ ਰਮਾ ਸ਼ੰਕਰ ਵਜੋਂ ਹੋਈ।  Read More
Amritsar News: ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਨੂੰ ਇੰਗਲੈਂਡ ਜਾਣ ਤੋਂ ਮੁੜ ਰੋਕਿਆ
ਭਾਈ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਮੁੜ ਰੋਕਿਆ ਗਿਆ ਹੈ। ਕਿਰਨਦੀਪ ਨੇ ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 1.25 ਵਜੇ ਏਅਰ ਇੰਡੀਆ ਦੀ ਦਿੱਲੀ ਤੋਂ ਬਰਮਿੰਘਮ ਉਡਾਣ 'ਤੇ ਰਵਾਨਾ ਹੋਣਾ ਸੀ।  Read More
Amritsar News: ਹੁਣ ਮਾਝਾ 'ਚ ਹੜ੍ਹਾਂ ਦਾ ਖਤਰਾ! ਰਾਵੀ ਦਰਿਆ ਦੇ ਨੇੜੇ ਨਾ ਜਾਣ ਚੇਤਾਵਨੀ
ਬੀਤੀ ਰਾਤ ਰਾਵੀ ਦਰਿਆ ਵਿਚ ਉਂਜ ਦਰਿਆ ਤੋਂ ਢਾਈ ਲੱਖ ਕਿਊਸਿਕ  ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧੇਗਾ।  ਇਸ ਲਈ ਕੋਈ ਵੀ ਰਾਵੀ ਦਰਿਆ ਤੋਂ ਪਾਰ ਨਾ ਜਾਵੇ ਤੇ ਦਰਿਆ ਦੇ ਨੇੜੇ ਰਹਿੰਦੇ ਲੋਕ ਵੀ ਬੰਨ੍ਹ ਤੋਂ ਦੂਰ ਰਹਿਣ। Read More
ਕਿਸਾਨਾਂ ਨੂੰ ਨਹੀਂ ਆਏਗੀ ਪਨੀਰੀ ਦੀ ਤੋਟ, ਸ਼੍ਰੋਮਣੀ ਕਮੇਟੀ ਨੇ 53 ਕਿੱਲਿਆਂ 'ਚ ਬੀਜੀ ਝੋਨੇ ਦੀ ਪਨੀਰੀ
ਸ਼੍ਰੋਮਣੀ ਕਮੇਟੀ ਨੇ ਆਪਣੇ ਗੁਰਦੁਆਰਿਆਂ ਦੀ ਲਗਪਗ 53 ਕਿੱਲੇ ਜ਼ਮੀਨ ਵਿੱਚ ਝੋਨੇ ਦੀ ਪਨੀਰੀ ਬੀਜੀ ਹੈ ਜੋ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫਤ ਵੰਡੀ ਜਾਵੇਗੀ। ਇਹ ਪਨੀਰੀ ਝੋਨੇ ਦੀ 1121 ਤੇ 1509 ਕਿਸਮ ਦੀ ਹੈ, ਜੋ ਘੱਟ ਸਮੇਂ ਵਿੱਚ ਪੱਕ ਕੇ ਜਲਦੀ ਤਿਆਰ ਹੋ ਜਾਂਦੀ ਹੈ।  Read More
Income Tax ਵਿਭਾਗ ਦਾ ਨਵਾਂ ਫਰਮਾਨ : ਵਿਦੇਸ਼ੀ ਜਾਇਦਾਦ ਦਾ ਦੇਣਾ ਪਵੇਗਾ ਹਿਸਾਬ, ਨਹੀਂ ਤਾਂ ਲੱਗੇਗਾ 10 ਲੱਖ ਜ਼ੁਰਮਾਨਾ
Property in Abroad : ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਹੈ ਜਿਹੜੇ ਭਾਰਤੀਆਂ ਦੇ ਵਿਦੇਸ਼ੀ ਬੈਂਕਾਂ ਵਿੱਚ ਖਾਤੇ ਹਨ ਜਾਂ ਕੋਈ ਜਾਇਦਾਦ ਖਰੀਦੀ ਹੈ, ਉਨ੍ਹਾਂ ਨੂੰ ਹੁਣ ਆਪਣੀ ਇਨਕਮ ਟੈਕਸ ਰਿਟਰਨ ਵਿੱਚ ਆਪਣੀ ਸਾਰੀ ਜਾਣਕਾਰੀ ਦੇਣੀ ਪਵੇਗੀ ਜਿਹੜੇ ਲੋਕ Read More
Bathinda:ਸਰਕਾਰੀ ਸਕੂਲਾਂ 'ਚ ਦਾਖਲੇ ਦਾ ਟਾਰਗੇਟ ਨਾ ਹਾਸਲ ਕਰਨ 'ਤੇ ਪ੍ਰਿੰਸੀਪਲਾਂ ਦੀ ਸਿੱਖਿਆ ਵਿਭਾਗ ਨੇ ਲਾਈ ਕਾਲਸ, ਜਾਰੀ ਹੋਇਆ ਨੋਟਿਸ
Notice to principals of 6 schools of Bathinda : ਪ੍ਰਾਇਮਰੀ ਸਿੱਖਿਆ ਅਫ਼ਸਰ ਸੰਗਤ ਬਲਾਕ ਜ਼ਿਲ੍ਹਾ ਬਠਿੰਡਾ ਨੇ 6 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ Read More
Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਨਹੀਂ ਲੱਗਣਗੇ ਜਾਮ, ਇਨ੍ਹਾਂ ਇਲਾਕਿਆਂ 'ਚ ਚੱਲੇਗੀ ਮੈਟਰੋ
ਜਲਦ ਹੀ ਟ੍ਰੈਫਿਕ ਜਾਮ ਦੀ ਦਿੱਕਤ ਤੋਂ ਰਾਹਤ ਮਿਲ ਸਕਦੀ ਹੈ। ਟ੍ਰੈਫਿਕ ਜਾਮ ਦੀ ਸਮੱਸਿਆ ਮੈਟਰੋ ਹੱਲ ਕਰੇਗੀ। ਜੀ ਹਾਂ, ਪੰਜਾਬ ਤੇ ਹਰਿਆਣਾ ਦੀ ਸਹਿਮਤੀ ਮਗਰੋਂ ਮੈਟਰੋ ਚਲਾਉਣ ਦਾ ਕੰਮ ਰਫਤਾਰ ਫੜ ਰਿਹਾ ਹੈ। Read More
Amritsar News: ਸਬਜ਼ੀਆਂ ਨੂੰ ਮੁੜ ਤੜਕੇ ਲੱਗਣੇ ਸ਼ੁਰੂ, 250 ਰੁਪਏ ਵਾਲਾ ਟਮਾਟਰ 80 'ਤੇ ਪਹੁੰਚਿਆ, ਹੋਰ ਸਬਜ਼ੀਆਂ ਦੇ ਰੇਟ ਵੀ ਘਟੇ
ਹਾਸਲ ਜਾਣਕਾਰੀ ਮੁਤਾਬਕ ਅਸਮਾਨ ਨੂੰ ਛੂਹ ਰਹੇ ਸਬਜ਼ੀਆਂ ਦੇ ਭਾਅ ਹੇਠਾਂ ਆਉਣੇ ਸ਼ੁਰੂ ਹੋ ਗਏ ਹਨ। ਖਾਸ ਕਰਕੇ ਟਮਾਟਰ, ਜੋ ਥੋਕ ਵਿੱਚ 200 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਿਆ ਸੀ, ਹੁਣ ਸਥਿਤੀ ਵਿੱਚ ਸੁਧਾਰ ਹੋਣ ਕਾਰਨ 50 ਫੀਸਦੀ ਤੱਕ ਹੇਠਾਂ ਆ ਗਿਆ ਹੈ। Read More
ਕਿਸਾਨਾਂ ਲਈ ਨਵੀਂ ਮੁਸੀਬਤ, ਹੜ੍ਹਾਂ ਦੀ ਮਾਰ ਮਗਰੋਂ ਹੁਣ ਯੂਰੀਆ ਨੇ ਵਧਾਈਆਂ ਮੁਸ਼ਕਲਾਂ, ਸੰਘਰਸ਼ ਵਿੱਢਣ ਦੀ ਚੇਤਾਵਨੀ
ਪੰਜਾਬ ਵਿੱਚ ਇੱਕ ਪਾਸੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਰੜਕ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜਾਣਬੁੱਝ ਕੇ ਯੂਰੀਆ ਦੀ ਕਿੱਲਤ ਪੈਦਾ ਕਰਕੇ ਮਹਿੰਗੇ ਭਾਅ ’ਤੇ ਖ਼ਰੀਦਣ ਜਾਂ ਫਿਰ ਯੂਰੀਆ ਨਾਲ ਹੋਰ ਕੀਟਨਾਸ਼ਕ ਆਦਿ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। Read More
Ludhiana News: ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਵੱਡਾ ਤੋਹਫਾ, ਐਮਐਲਯੂ ਖੇਤਰਾਂ 'ਚ ਉਦਯੋਗਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ 
Ludhiana News: ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਇਹ ਖੁਲਾਸਾ ਕੀਤਾ।  Read More
Fake Degrees: 20 ਸਾਲਾਂ ਤੋਂ ਪੰਜਾਬ 'ਚ ਚੱਲ ਰਹੀ ਸੀ ਵੱਡੀ ਗੇਮ, ਜਾਅਲੀ ਡਿਗਰੀਆਂ 'ਤੇ ਭਰਤੀ ਹੁੰਦੇ ਰਹੇ ਅਧਿਆਪਕ, ਦੇਖੋ ਕੀ ਹੈ ਪੂਰਾ ਸਕੈਮ !
Fake Degrees Scam in Punjab : ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਬਾਅਦ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ 13 ਸਰਕਾਰੀ ਅਧਿਆਪਕ ਵਿਜੀਲੈਂਸ ਦੇ ਰਡਾਰ 'ਤੇ ਹਨ। ਇਸ ਦੇ ਨਾਲ ਹੀ ਦੂਜੇ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਅਧਿਆਪਕਾਂ ਦੀ ਗਿਣਤੀ ਘੱਟ Read More
Punjab News: ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਫਿਰ ਪਈਆਂ ਛੁੱਟੀਆਂ, 4 ਦਿਨ ਰਹਿਣਗੇ ਬੰਦ, ਇਸ ਵਜ੍ਹਾ ਕਰਕੇ ਲਿਆ ਫੈਸਲਾ
Jalandhar News:ਇਨ੍ਹਾਂ ਸਰਕਾਰੀ ਸਕੂਲਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਸ਼ਹਿਰੀਆਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਧੱਕਾ ਬਸਤੀ ਸ਼ਾਮਲ ਹਨ। Read More
Crime News: ਪੁੱਤ ਦਾ ਕਾਰਾ - ਮਾਂ ਨੂੰ ਕਮਰੇ 'ਚ ਬੰਦ ਕਰਕੇ ਡੰਡਿਆਂ ਨਾਲ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ : ਇਸ ਗੱਲ ਤੋਂ ਹੋਇਆ ਝਗੜਾ
Gurdaspur Crime News: ਕਾਦੀਆਂ 'ਚ ਇੱਕ ਲੜਕੇ ਨੇ ਆਪਣੀ ਮਾਂ ਨੂੰ ਡੰਡਿਆਂ ਨਾਲ ਮਾਰ ਮਾਰ ਮੌਤ 'ਤੇ ਘਾਟ ਉਤਾਰ ਦਿੱਤਾ। ਇਹ ਘਟਨਾ ਪਿੰਡ ਸਮਰਾਏ ਵਿੱਚ ਵਾਪਰੀ ਹੈ। ਬੀਤੀ ਦੇਰ ਰਾਤ ਪੁੱਤਰ ਨੇ ਆਪਣੀ ਮਾਂ ਦੀ ਡੰਡੇ ਨਾਲ ਕੁੱਟਮਾਰ ਕਰਕੇ ਹੱਤਿਆ Read More
Punjab News : ਜੂਨ ਮਹੀਨ ਸੱਦੇ ਸੈਸ਼ਨ 'ਤੇ ਹਾਲੇ ਤੱਕ ਰੇੜਕਾ - ਕਾਂਗਰਸ ਦੀ ਮੰਗ : ਸੈਸ਼ਨ ਦਾ ਸਾਰਾ ਖਰਚਾ ਭਗਵੰਤ ਮਾਨ ਆਪਣੇ ਪੱਲਿਓਂ ਦੇਣ 
Special Session Row : "ਜੇ ਇਹ ਸਾਬਤ ਹੋ ਜਾਂਦਾ ਹੈ ਜਿਵੇਂ ਕਿ ਰਾਜਪਾਲ ਦਾ ਮੰਨਣਾ ਹੈ, ਤਾਂ ਕੀ 'ਆਪ' ਸਰਕਾਰ ਆਪਣੀ ਪਾਰਟੀ ਦੇ ਫ਼ੰਡਾਂ ਵਿੱਚੋਂ ਦੋ ਦਿਨਾਂ ਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ 'ਤੇ ਖ਼ਰਚ ਕੀਤੇ ਗਏ ਪੈਸੇ ਨੂੰ ਪੰਜਾਬ ਦੇ ਖ਼ਜ਼ਾਨੇ... Read More
Mohali : ਕ੍ਰਾਈਮ ਬਰਾਂਚ ਤੇ STF ਵਿੰਗ ਦਾ ਅਫ਼ਸਰ ਦੱਸ ਲੋਕਾਂ ਨਾਲ ਮਾਰਦੇ ਸੀ ਠੱਗੀਆਂ, ਸਾਹਮਣੇ ਟੱਕਰ ਗਈ ਅਸਲੀ ਪੁਲਿਸ 
Kharar police Arrested - ਗਿਰੋਹ ਮੈਂਬਰ ਸਿਹਤ ਪੱਖੋਂ ਚੰਗੇ ਉੱਚੇ ਲੰਮੇ ਅਤੇ ਤੰਦਰੁਸਤ ਨਜ਼ਰ ਆਉਂਦੇ ਹਨ ਆਪਣੀ ਇਸ ਦਿੱਖ ਦਾ ਗਲਤ ਇਸਤੇਮਾਲ ਕਰ ਉਹ ਪੂਰੀ ਪਲਾਨਿੰਗ ਦੇ ਨਾਲ ਆਪਣਾ ਸ਼ਿਕਾਰ ਤੈਅ ਕਰਦੇ ਸਨ ਜ਼ੋ ਖੁਦ ਨੂੰ ਪੁਲਿਸ ਨਾਲ ਸਬੰਧਤ Read More
Moga : ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖਲੇ ਸ਼ੁਰੂ, ਫਾਰਮ ਭਰਨ ਲਈ 10 ਅਗਸਤ ਆਖਰੀ ਤਰੀਕ, ਜਾਣੋ ਕੀ ਕੀ ਰੱਖੀਆਂ ਨੇ ਸ਼ਰਤਾਂ 
Jawahar Navodaya Vidyalaya : ਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿੱਚ ਵਿੱਦਿਅਕ ਵਰ੍ਹੇ 2024-25 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ 2024 ਦੇ ਆਨਲਾਈਨ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ਤੇ ਭਰੇ ਜਾ ਰਹੇ ਹਨ। ਫਾਰਮ Read More
Fazilka: ਬੋਨ ਮੈਰੋ ਕੈਂਸਰ ਨਾਲ ਪੀੜਤ ਕੁੜੀ ਦੀ ਦਰਦ ਭਰੀ ਕਹਾਣੀ, ਚੰਗਿਆਂ ਭਲਿਆਂ ਨੂੰ ਦੇ ਰਹੀ ਮਾਤ, ਇੱਕਲੀ ਦੇ ਸਿਰ 'ਤੇ ਪਰਿਵਾਰ ਦੀ ਜ਼ਿੰਮੇਵਾਰੀ
Bone marrow cancer : ਨੇਹਾ ਬੋਨ ਮੈਰੋ ਦੇ ਕੈਂਸਰ ਤੋਂ ਪੀੜਤ ਹੈ ਪਰ ਉਹ ਆਪਣੀ ਕਸੀਦਾਕਾਰੀ ਦੇ ਹੁਨਰ ਨਾਲ ਆਪਣੇ ਆਪ ਨੂੰ ਹਮੇਸ਼ਾ ਕੰਮ ਵਿਚ ਰੁੱਝੀ ਰੱਖਦੀ ਹੈ ਅਤੇ ਜ਼ਿੰਦਾਦਿਲੀ ਤੇ ਹੌਂਸਲੇ ਨਾਲ ਬਿਮਾਰੀ ਨੂੰ ਮਾਤ ਦੇਣ ਦੇ ਪੱਕੇ ਤੇ ਦ੍ਰਿੜ ਇਰਾਦੇ Read More

ਪਿਛੋਕੜ

Top Punjab District News: ਲੁਧਿਆਣਾ, ਚੰਡੀਗੜ੍ਹ, ਜਲੰਧਰ ਅੰਮ੍ਰਿਤਸਰ, ਸੰਗਰੂਰ ਜ਼ਿਲ੍ਹੇ ਦੀਆਂ ਤਾਜ਼ਾ ਖਬਰਾਂ ਅੱਜ ਹੀ ਪ੍ਰਾਪਤ ਕਰੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.