Punjab By Poll: ਚੋਣਾਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਸਰਕਾਰ 'ਤੇ ਭੜਕੇ ਸ਼ੀਤਲ ਅੰਗੁਰਾਲ ! ਕਿਹਾ-ਬਾਕੀ ਸੀਟਾਂ ਛੱਡ ਇੱਥੇ ਹੀ ਜ਼ਿਮਨੀ ਚੋਣ ਕਿਉਂ?

ਜਲੰਧਰ ਪੱਛਮੀ ਹਲਕੇ ਤੋਂ ਸ਼ੀਤਲ ਅੰਗੁਰਾਲ ਨੇ ਉਪ ਚੋਣਾਂ ਦਾ ਐਲਾਨ ਹੁੰਦੇ ਹੀ ਪੰਜਾਬ ਸਰਕਾਰ 'ਤੇ ਆਪਣਾ ਗੁੱਸਾ ਕੱਢਿਆ। ਅੰਗੁਰਾਲ ਨੇ ਕਿਹਾ- ਪੰਜਾਬ ਦੀਆਂ ਪੰਜ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ ਪਰ ਸਰਕਾਰ ਸਿਰਫ਼ ਜਲੰਧਰ ਪੱਛਮੀ ਸੀਟ 'ਤੇ ਹੀ ਉਪ ਚੋਣ ਕਰਵਾ ਰਹੀ ਹੈ

Jalandhar By Poll: ਜਲੰਧਰ ਦੇ ਪੱਛਮੀ ਹਲਕੇ 'ਚ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਪੱਛਮੀ (SC) ਉਪ ਚੋਣ ਲਈ ਵੋਟਿੰਗ 10 ਜੁਲਾਈ ਨੂੰ ਹੋਵੇਗੀ। ਇਸ ਸਬੰਧੀ ਭਾਰਤੀ ਚੋਣ

Related Articles