Farmers Protest: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਕਸ਼ਨ! 26 ਜਨਵਰੀ ਨੂੰ ਟਰੈਕਟਰ ਪਰੇਡ ਦਾ ਐਲਾਨ

Punjab News: ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਮੁੜ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁੜ ਟਰੈਕਟਰ ਪਰੇਡ ਹੋਏਗੀ। 26 ਜਨਵਰੀ ਨੂੰ ਸੜਕਾਂ ਉੱਪਰ ਹਜ਼ਰਾਂ ਟਰੈਕਟਰ ਨਿਕਲਣਗੇ।

Jalandhar News: ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਮੁੜ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁੜ ਟਰੈਕਟਰ ਪਰੇਡ ਹੋਏਗੀ। 26 ਜਨਵਰੀ ਨੂੰ ਸੜਕਾਂ ਉੱਪਰ ਹਜ਼ਰਾਂ ਟਰੈਕਟਰ ਨਿਕਲਣਗੇ। ਇਸ ਦੀਆਂ ਤਿਆਰੀਆਂ ਜੰਗੀ

Related Articles