Ludhiana News: ਸਰਦੀਆਂ 'ਚ ਨਕਲੀ ਆਂਡੇ ਵਿਕਣ ਮਗਰੋਂ ਹੜਕੰਪ! ਪਲਾਸਟਿਕ ਤੇ ਮੋਮ ਵਰਗੀ ਸਮੈਲ, ਲੋਕ ਆਂਡੇ ਖਾਣ ਤੋਂ ਡਰੇ

Ludhiana News: ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸ਼ਹਿਰ ਵਿੱਚ ਨਕਲੀ ਆਂਡੇ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਲੋਕ ਹੁਣ ਆਂਡੇ ਖਾਣ ਤੋਂ ਵੀ ਡਰਨ ਲੱਗੇ ਹਨ। ਆਂਡਿਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ

Ludhiana News: ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸ਼ਹਿਰ ਵਿੱਚ ਨਕਲੀ ਆਂਡੇ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਲੋਕ ਹੁਣ ਆਂਡੇ ਖਾਣ ਤੋਂ ਵੀ ਡਰਨ ਲੱਗੇ ਹਨ। ਆਂਡਿਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ।

Related Articles