ਪੜਚੋਲ ਕਰੋ
(Source: ECI/ABP News)
Ludhiana News: ਕੱਪੜਾ ਕਾਰੋਬਾਰੀ ਦੇ ਮੁੰਡੇ 'ਤੇ ਹੋਇਆ ਹਮਲਾ, ਅਣਪਛਾਤਿਆਂ ਨੇ ਚਲਾਈਆਂ ਗੋਲੀਆਂ
Ludhiana News: ਲੁਧਿਆਣਾ ਦੇ ਡੀ ਜੌਨ ਨਗਰ ਨਿਗਮ ਸਰਾਭਾ ਨਗਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
![Ludhiana News: ਕੱਪੜਾ ਕਾਰੋਬਾਰੀ ਦੇ ਮੁੰਡੇ 'ਤੇ ਹੋਇਆ ਹਮਲਾ, ਅਣਪਛਾਤਿਆਂ ਨੇ ਚਲਾਈਆਂ ਗੋਲੀਆਂ Attack on cloth merchant son, shots were fired by unknown persons Ludhiana News: ਕੱਪੜਾ ਕਾਰੋਬਾਰੀ ਦੇ ਮੁੰਡੇ 'ਤੇ ਹੋਇਆ ਹਮਲਾ, ਅਣਪਛਾਤਿਆਂ ਨੇ ਚਲਾਈਆਂ ਗੋਲੀਆਂ](https://feeds.abplive.com/onecms/images/uploaded-images/2024/07/01/d7012cf813a7eba031b6be8ecafadc771719834539441957_original.jpeg?impolicy=abp_cdn&imwidth=1200&height=675)
Gun
Source : ABPLIVE_AI
Ludhiana News: ਲੁਧਿਆਣਾ ਦੇ ਡੀ ਜੌਨ ਨਗਰ ਨਿਗਮ ਸਰਾਭਾ ਨਗਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੱਪੜਾ ਵਪਾਰੀ ਦਾ ਮੁੰਡਾ BMW ਕਾਰ ਵਿੱਚ ਬਾਜ਼ਾਰ ਜਾ ਰਿਹਾ ਸੀ, ਜਿਸ ਦੌਰਾਨ ਉਸ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਗਨੀਮਤ ਰਹੀ ਕਿ ਕੱਪੜਾ ਵਪਾਰੀ ਦਾ ਪੁੱਤ ਦੇ ਜਾਨ ਬੱਚ ਗਈ। ਉੱਥੇ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)