Ludhiana News: ਕਿਸਾਨਾਂ ਦੀ ਜੂਨ ਬੁਰੀ! ਆਲੂਆਂ ਤੋਂ ਬਾਅਦ ਟਮਾਟਰਾਂ ਦੀ ਫਸਲ 'ਤੇ ਝੁਲਸ ਰੋਗ ਕਹਿਰ, ਖੇਤੀ ਮਾਹਿਰਾਂ ਨੇ ਕੀਤਾ ਅਲਰਟ

Ludhiana News: ਖੇਤੀ ਮਾਹਿਰਾਂ ਅਨੁਸਾਰ ਮੌਸਮ ਵਿੱਚ ਨਮੀ ਕਾਰਨ ਇਸ ਕਿਸਮ ਦੀ ਬਿਮਾਰੀ ਫ਼ਸਲਾਂ ਵਿੱਚ ਪਾਈ ਜਾ ਰਹੀ ਹੈ। ਆਲੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਤੋਂ ਘਟ ਕੇ ਹੁਣ 9 ਰੁਪਏ ਪ੍ਰਤੀ ਕਿਲੋ ਰਹਿ ਗਿਆ ਹੈ।

Ludhiana News: ਪੰਜਾਬ ਦੇ ਕਿਸਾਨਾਂ 'ਤੇ ਹੁਣ ਨਵੀਂ ਮੁਸੀਬਤ ਆਣ ਪਈ ਹੈ। ਕਿਸਾਨ ਪਹਿਲਾਂ ਕਣਕ ਦੀ ਸੁੰਡੀ ਤੇ ਆਲੂ ਦੇ ਝੁਲਸ ਰੋਗ ਤੋਂ ਪ੍ਰੇਸ਼ਾਨ ਸਨ ਪਰ ਹੁਣ ਟਮਾਟਰ ਵੀ ਝੁਲਸ ਰੋਗ ਦਾ ਸ਼ਿਕਾਰ ਹੋ ਰਿਹਾ ਹੈ। ਇਸ ਬਿਮਾਰੀ ਨੇ ਪੂਰੇ ਉੱਤਰੀ ਜ਼ੋਨ ਨੂੰ

Related Articles