Ludhiana News: ਚੋਣ ਜ਼ਾਬਤੇ ਤੋਂ ਪਹਿਲਾਂ ਲੁਧਿਆਣਾ ਵਿੱਚ ਧੜਾ-ਧੜ ਵਿਕਾਸ ਕਾਰਜਾਂ ਦੇ ਉਦਘਾਟਨ
ਰਾਕੇਸ਼ ਪਰਾਸ਼ਰ ਨੇ ਦੱਸਿਆ ਕੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਨਾਲ ਨਵੀਆਂ ਹੋਦੀਆਂ ਬਣਾਇਆ ਜਾਣਗੀਆਂ ਅਤੇ ਸਲੈਬਾਂ ਉੱਚੀਆਂ ਚੁੱਕੀਆਂ ਜਾਣਗੀਆਂ, ਜਿਸ ਨਾਲ ਕੁਚਾ ਨੰਬਰ 5,6,7 ਦੇ ਇਲਾਕਾ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ I
Ludhiana News: ਵਾਰਡ ਨੰਬਰ 90 ਦੇ ਕੁਚਾ ਨੰਬਰ 5 ਫੀਲਡ ਗੰਜ ਚੌਂਕ ਵਿੱਖੇ 48 ਲੱਖ ਦੀ ਲਾਗਤ ਨਾਲ ਫੀਲਡ ਗੰਜ ਕੁਚਾ ਨੰਬਰ 5,6,7 ਦੇ ਨਵੇਂ ਸੀਵਰੇਜ ਦੇ ਪ੍ਰੋਜੈਕਟ ਦਾ ਉਦਘਾਟਨ ਹਲਕਾ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਰਾਕੇਸ਼ ਪਰਾਸ਼ਰ(ਵਾਰਡ ਇੰਚਾਰਜ) ਅਤੇ ਇਲਾਕਾ ਨਿਵਾਸੀਆ ਵਲੋ ਕੀਤਾ ਗਿਆ I
ਇਸ ਮੋਕੇ ਤੇ ਰਾਕੇਸ਼ ਪਰਾਸ਼ਰ ਨੇ ਦੱਸਿਆ ਕੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਨਾਲ ਨਵੀਆਂ ਹੋਦੀਆਂ ਬਣਾਇਆ ਜਾਣਗੀਆਂ ਅਤੇ ਸਲੈਬਾਂ ਉੱਚੀਆਂ ਚੁੱਕੀਆਂ ਜਾਣਗੀਆਂ, ਜਿਸ ਨਾਲ ਕੁਚਾ ਨੰਬਰ 5,6,7 ਦੇ ਇਲਾਕਾ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ I
ਇਸ ਮੌਕੇ ਫੀਲਡ ਗੰਜ ਸ਼ਾਪਕੀਪਰ ਐਸੋਸੀਏਸ਼ਨ ਵਲੋ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਵਿਧਾਇਕਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਦੀਪਕ ਸ਼ਰਮਾ ਦੀਪਾ,ਸੋਨੂ ਅਗਰਵਾਲ, ਸੰਜੇ ਸ਼ਰਮਾ, ਕੁਸ਼ਲ ਸੁਦ ,ਭਵਨਦੀਪ ਚਾਵਲਾ,ਸੋਨੂ ਵਰਮਾ,ਸੁਰਜੀਤ ਸਚਦੇਵਾ,ਹੰਪੀ ਚਾਵਲਾ, ਹਰਜੋਤ ਕਾਲਰਾ,ਰਾਹੁਲ ਮਲਹੋਤਰਾ,ਸਨੀ ਵਰਮਾ,ਸਿਮਰਨ ਸਿੰਘ,ਜੋਨੀ ਅਗਰਵਾਲ,ਅਵਤਾਰ ਲਾਡੀ,ਰਮੇਸ਼ ਸ਼ਰਮਾ ,ਦਵਿੰਦਰ ਸਿੰਘ ਮੌਜੂਦ ਸਨ।