Ludhiana News: ਲੁਧਿਆਣਾ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ, ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਗੈਂਗਸਟਰ ਅੰਮ੍ਰਿਤਰਾਜ ਨੂੰ ਮੌਕੇ 'ਤੇ ਹੀ ਜ਼ਖਮੀ ਹਾਲਤ 'ਚ ਕਾਬੂ ਕੀਤਾ। ਬੀਤੇ ਕੁਝ ਦਿਨ ਪਹਿਲਾ ਪੈਟਰੋਲ ਪੰਪ 'ਤੇ ਲੁੱਟ ਤੋਂ ਬਾਅਦ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ, ਕਈ ਦਿਨਾਂ ਤੋਂ ਫਰਾਰ ਸੀ |