Sidhu Rally: ਮੋਗਾ 'ਚ ਰੈਲੀ ਕਰਕੇ ਨਵਜੋਤ ਸਿੱਧੂ ਨੇ ਕਸੂਤੇ ਫਸਾਏ ਲੀਡਰ, ਕਾਂਗਰਸ ਨੇ ਰੈਲੀ 'ਚ ਪਹੁੰਚੇ 2 ਲੀਡਰਾਂ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ 

Navjot Sidhu Rally Moga: ਦੋਵਾਂ ਤੋਂ 2 ਦਿਨਾਂ ਅੰਦਰ ਜਵਾਬ ਮੰਗਿਆ ਗਿਆ ਹੈ। ਇਹ ਸ਼ਿਕਾਇਤ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਕੈਪਟਨ

Navjot Sidhu Rally Moga: ਐਤਵਾਰ ਨੂੰ ਮੋਗਾ ਵਿੱਚ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਸਫ਼ਲ ਬਣਾਉਣ 'ਚ ਲੱਗੇ ਕੁੱਝ ਕਾਂਗਰਸੀ ਮੁਸਿਬਤ ਵਿੱਚ ਫਸ ਗਏ ਹਨ। ਜਾਂ ਆਖ ਲਵੋ ਕਿ ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿੱਚ ਰੈਲੀ ਕਰਕੇ ਆਪਣੇ ਸਾਥੀਆਂ

Related Articles