Sukhdev: ਲੁਧਿਆਣਾ ਐਨਕਾਊਂਟਰ ਦੀ ਦਾਸਤਾਨ: ਜਾਣੋ ਕਿਸਨੂੰ ਸ਼ਿਕਾਰ ਬਣਾਉਣ ਨਿਕਲਿਆ ਸੀ ਸੁਖਦੇਵ, ਪੁਲਿਸ ਨੇ 6 ਗੋਲੀਆਂ ਨਾਲ ਕੀਤਾ ਢੇਰ

ਗੈਂਗਸਟਰ ਸੁਖਦੇਵ ਉਰਫ ਵਿੱਕੀ
Punjab Crime News: 25 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਗੈਂਗਸਟਰ ਸੁਖਦੇਵ ਉਰਫ ਵਿੱਕੀ ਬੀਤੀ ਰਾਤ ਲੁਧਿਆਣਾ 'ਚ ਪੁਲਿਸ ਨਾਲ ਹੋਈ ਮੁੱਠਭੇੜ ਦੇ ਵਿੱਚ ਮਾਰਿਆ ਗਿਆ। ਗੈਂਗਸਟਰ ਨੂੰ ਕਰੀਬ 6 ਗੋਲੀਆਂ ਲੱਗੀਆਂ।
Gangster Sukhdev Singh Killed: 25 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਗੈਂਗਸਟਰ ਸੁਖਦੇਵ ਉਰਫ ਵਿੱਕੀ ਬੀਤੀ ਰਾਤ ਲੁਧਿਆਣਾ 'ਚ ਪੁਲਿਸ ਨਾਲ ਹੋਈ ਮੁੱਠਭੇੜ ਦੇ ਵਿੱਚ ਮਾਰਿਆ ਗਿਆ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗੈਂਗਸਟਰ ਨੂੰ ਕਰੀਬ 6 ਗੋਲੀਆਂ
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV


