Ludhiana News: ਸ਼ਹਿਰ 'ਚ ਅੱਜ ਸਾਰਾ ਦਿਨ ਰਹੇਗੀ ਬਿਜਲੀ ਗੁੱਲ, ਪੜ੍ਹੋ ਕਿਸ ਇਲਾਕੇ 'ਚ ਕਿੰਨੇ ਘੰਟਿਆਂ ਦਾ ਕੱਟ
Ludhiana News: ਲੁਧਿਆਣਾ 'ਚ ਅੱਜ ਸਾਰਾ ਦਿਨ ਬਿਜਲੀ ਗੁੱਲ ਰਹੇਗੀ। ਬਿਜਲੀ ਨਿਗਮ ਦੇ 11 ਕੇਵੀ ਲੁਧਿਆਣਾ ਫੀਡਰਾਂ ਦੀ ਜ਼ਰੂਰੀ ਸਾਂਭ-ਸੰਭਾਲ ਤੇ ਮੁਰੰਮਤ ਲਈ 4 ਦਸੰਬਰ ਦਿਨ ਐਤਵਾਰ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
Ludhiana News: ਲੁਧਿਆਣਾ 'ਚ ਅੱਜ ਸਾਰਾ ਦਿਨ ਬਿਜਲੀ ਗੁੱਲ ਰਹੇਗੀ। ਬਿਜਲੀ ਨਿਗਮ ਦੇ 11 ਕੇਵੀ ਲੁਧਿਆਣਾ ਫੀਡਰਾਂ ਦੀ ਜ਼ਰੂਰੀ ਸਾਂਭ-ਸੰਭਾਲ ਤੇ ਮੁਰੰਮਤ ਲਈ 4 ਦਸੰਬਰ ਦਿਨ ਐਤਵਾਰ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਹਾਸਲ ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਜੱਸੀਆਂ ਪਿੰਡ, ਹਰੀ ਸਿੰਘ ਨਗਰ, ਕੁੰਜ ਵਿਹਾਰ ਗਿਆਨ ਵਿੱਦਿਆ ਮੰਦਰ ਸਕੂਲ, ਨਿਊ ਰਘੁਬੀਰ ਪਾਰਕ, ਆਸ਼ਿਆਨਾ ਕਾਲੋਨੀ, ਨਿਊ ਫਰੈਂਡਜ਼ ਕਾਲੋਨੀ, ਟੈਲੀਫ਼ੋਨ ਐਕਸਚੇਂਜ, ਇੰਦਰਾ ਕਾਲੋਨੀ, ਰਾਜੌਰੀ ਗਾਰਡਨ, ਜਵਾਲਾ ਸਿੰਘ ਚੌਕ, ਕੇਹਰ ਸਿੰਘ ਨਗਰ, ਫੈਂਟਾ ਕਾਲੋਨੀ, ਨਿਊ ਪ੍ਰਤਾਪ ਨਗਰ, ਜੰਡੂ ਕਾਲੋਨੀ, ਸਿਵਲ ਸਿਟੀ, ਜੀਨਾਥ ਕਾਲੋਨੀ, ਕੁਝ ਇਲਾਕਾ ਸੁਨੀਲ ਨਗਰ, ਨਿਊ ਪ੍ਰਤਾਪ ਨਗਰ, ਨਾਮਦੇਵ ਕਾਲੋਨੀ ਸੁਨੀਲ ਨਗਰ, ਕੇਹਰ ਸਿੰਘ ਨਗਰ, ਨਿਊ ਪ੍ਰਤਾਪ ਨਗਰ, ਜੰਡੂ ਕਾਲੋਨੀ, ਸਿਵਲ ਸਿਟੀ, ਜੀਨਾਥ ਕਾਲੋਨੀ, ਸੁਨੀਲ ਨਗਰ, ਨਿਊ ਪ੍ਰਤਾਪ ਨਗਰ, ਨਾਮਦੇਵ ਕਾਲੋਨੀ ਕੁਤਬੇਵਾਲ, ਗੁੱਜਰਾਂ ਹੁਸੈਨਪੁਰਾ, ਹੈਦਰ ਐਨਕਲੇਵ, ਗੋਲਡਨ ਸਿਟੀ ਰਾਜੋਵਾਲ, ਬੱਗਾ ਕਲਾਂ ਬੱਗਾ ਖ਼ੁਰਦ, ਲਾਦੀਆਂ ਕਲਾਂ, ਲਾਦੀਆਂ ਖ਼ੁਰਦ, ਹਰੀ ਇਨਕਲੇਵ ਜੱਸੀਆਂ ਪਿੰਡ, ਹਰੀ ਸਿੰਘ ਨਗਰ, ਕੁੰਜ ਵਿਹਾਰ ਗਿਆਨ ਵਿੱਦਿਆ ਮੰਦਰ ਸਕੂਲ, ਨਿਊ ਰਘੁਬੀਰ ਪਾਰਕ, ਡੀ.ਸੀ. ਸਟੀਲ, ਵਿਕਰਾਂਤ, ਐਸੇਨ ਫੋਰਜਿੰਗ, ਜੇ.ਵੀ.ਐਮ., ਹੀਰੋ, ਸੈਣੀ, ਫ਼ੇਜ਼ 7, ਫ਼ੇਜ਼ 6, ਨਿੱਚੀ ਮੰਗਲੀ, ਢੰਡਾਰੀ ਖ਼ੁਰਦ, ਸੂਆ ਰੋਡ, ਜੀਤ ਕਾਲੋਨੀ, ਭੋਲਾਪੁਰ, ਸਾਹਿਬਾਨਾ ਆਦਿ ਦੀ ਬਿਜਲੀ ਬੰਦ ਰਹੇਗੀ।
ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ, ਰਾਜਗੁਰੂ ਨਗਰ ਸਾਰੇ ਬਲਾਕ, ਜਗਜੀਤ ਨਗਰ, ਥਰੀਕੇ, ਭਾਟੀਆ ਕਾਲੋਨੀ, ਆਰੀਅਨ ਐਨਕਲੇਵ, ਡਿਵਾਈਨ ਸਿਟੀ, ਓਸ਼ੋ ਗਾਰਡਨ, ਕੈਲਾਸ਼ ਨਗਰ, ਹਾਊਸਿੰਗ ਬੋਰਡ ਸਾਰੇ ਬਲਾਕ, ਅਮਨ ਪਾਰਕ, ਲਾਲ ਬਾਗ਼, ਸੁੰਦਰ ਨਗਰ, ਬੀ.ਆਰ.ਐਸ. ਨਗਰ ਐਚ., ਆਈ. ਬਲਾਕ, ਲੋਧੀ ਕਲੱਬ, ਸੁਨੇਤ, ਪੰਚਸ਼ੀਲ ਵਿਹਾਰ, ਦਲਜੀਤ ਨਗਰ, ਕਲੱਬ ਐਨਕਲੇਵ, ਸਿਟੀਜ਼ਨ ਐਨਕਲੇਵ, ਮਲਕੀਤ ਐਵੇਨਿਊ, ਮੈਗਨੇਟ ਰੋਡ, ਸੁਨੀਲ ਪਾਰਕ, ਰਾਜਾ ਗਾਰਡਨ, ਮਹਾਂਵੀਰ ਨਗਰ, ਜੀਵਨਪ੍ਰੀਤ ਨਗਰ, ਬੱਦੋਵਾਲ ਕੈਂਟ, ਪੀ.ਸੀ.ਟੀ.ਈ. ਕਾਲਜ, ਸ਼੍ਰੀ ਅਰਬਿੰਦੂ ਕਾਲਜ, ਐਮ.ਬੀ.ਡੀ. ਮਾਲ, ਵੈਸਟ ਐਂਡ ਮਾਲ, ਗ੍ਰੈਂਡ ਵਾਕ, ਸੈਕਰਡ ਹਾਰਟ ਕਨਵੀਨਰ ਸਕੂਲ, ਇਸ਼ਮੀਤ ਅਕੈਡਮੀ, ਡੀ.ਸੀ.ਐਮ. ਸਕੂਲ ਆਦਿ, ਕਿਰਨ ਵਿਹਾਰ, ਸੁਗੰਧ ਵਿਹਾਰ, ਸਨਰਾਈਜ਼ ਕਾਲੋਨੀ, ਕਿਰਨ ਵਿਹਾਰ ਐਕਸਟੈਨਸ਼ਨ, ਗੁਰੂ ਅਮਰਦਾਸ ਨਗਰ, ਸੈਂਟਰਲ ਟਾਊਨ, ਸ਼ਾਮ ਨਗਰ, ਐਚ-ਬਲਾਕ ਐਸਬੀਐਸ ਨਗਰ, ਪ੍ਰੇਮ ਵਿਹਾਰ, ਬਸੰਤ ਸਿਟੀ, ਰਾਂਚੀ ਕਾਲੋਨੀ, ਨਿਊ ਬੀ.ਆਰ.ਐਸ. ਨਗਰ, ਜੀ-ਬਲਾਕ ਐਸਬੀਐਸ ਨਗਰ ਦਾ ਕੁਝ ਹਿੱਸਾ ਦੀ ਬਿਜਲੀ ਬੰਦ ਰਹੇਗੀ।
ਇਹ ਵੀ ਪੜ੍ਹੋ: Amazing Video: ਵਿਆਹ ਦੀ ਸਟੇਜ ਤੋਂ ਆਈ ਇੱਕ ਹੋਰ ਵੀਡੀਓ, ਜਿਸ ਕਾਰਨ ਲਾੜਾ-ਲਾੜੀ ਹੋਇਆ ਵਾਇਰਲ
ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਨਤਾ ਨਗਰ, ਗੋਲਡਨ ਪਾਰਕ ਦੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ, ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਸ ਫੀਡਰ 'ਤੇ ਸਾਰੇ ਉਦਯੋਗ (ਆਲਮਗੀਰ ਤੋਂ ਡੇਹਲੋਂ ਤੱਕ.. ਲੁਧਿਆਣਾ-ਮਲੇਰਕੋਟਲਾ ਰੋਡ), ਜੀ.ਟੀ.ਬੀ. ਨਗਰ, ਮਹਾਵੀਰ ਜੈਨ ਕਾਲੋਨੀ ਕੇਂਦਰੀ ਜੇਲ੍ਹ ਤਾਜਪੁਰ ਰੋਡ, ਬਾਜੜਾ ਰੋਡ, ਸੀਰਾ ਰੋਡ, ਮੇਹਰਬਾਨ, ਪ੍ਰੇਮ ਕਾਲੋਨੀ, ਹਰਕਿ੍ਸ਼ਨ ਵਿਹਾਰ, ਮੇਨ ਰਾਹੋਂ ਰੋਡ, ਵਰਧਮਾਨ ਨਗਰ, ਬਾਜਰਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।