ਪੜਚੋਲ ਕਰੋ

ਪਟਿਆਲਾ 'ਚ ਪਿੱਟਬੁਲ ਦੀ ਦਹਿਸ਼ਤ, ਔਰਤ ਨੂੰ ਬੁਰੀ ਤਰ੍ਹਾਂ ਵੱਢਿਆ, ਮਾਲਕ ਖਿਲਾਫ ਕੇਸ

ਕੁੱਤੇ ਨੂੰ ਉਸ ਖੇਤਰ ’ਚ ਘੁਮਾ ਰਹੇ ਵਿਅਕਤੀ ਨੇ ਕੁੱਤੇ ਨੂੰ ਸੰਗਲ਼ੀ ਆਦਿ ਨਹੀਂ ਸੀ ਪਾਈ ਹੋਈ। ਕੁੱਤੇ ਵੱਲੋਂ ਵੱਢਣ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ

Patiala News: ਆਵਾਰਾ ਦੇ ਨਾਲ ਹੀ ਪਾਲਤੂ ਕੁੱਤਿਆਂ ਦੀ ਦਹਿਸ਼ਤ ਵੀ ਵਧਣ ਲੱਗੀ ਹੈ। ਸ਼ਹਿਰ ਵਿੱਚ ਖਤਰਨਾਕ ਕੁੱਤੇ ਪਾਲੇ ਜਾ ਰਹੇ ਹਨ ਜਿਸ ਕਰਕੇ ਲੋਕ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਪਿੱਟਬੁਲ ਸਮੇਤ ਹੋਰ ਕੁੱਤਿਆਂ ਵੱਲੋਂ ਲੋਕਾਂ, ਇਥੋਂ ਤੱਕ ਕਿ ਆਪਣੇ ਹੀ ਮਾਲਕਾਂ ਨੂੰ ਕੱਟਣ/ਵੱਢਣ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। 

ਤਾਜ਼ਾ ਮਾਮਲਾ ਸ਼ਹਿਰ ਦੀ ਅਫਸਰ ਕਲੋਨੀ ਦਾ ਹੈ। ਇੱਥੇ ਹਰਪ੍ਰੀਤ ਕੌਰ ਨਾਮ ਦੀ ਇੱਕ ਮਹਿਲਾ ਨੂੰ ਪਿੱਟਬੁੱਲ ਨਸਲ ਦੇ ਕੁੱਤੇ ਨੇ ਵੱਢ ਲਿਆ। ਇਸ ਦੌਰਾਨ ਉਸ ਦੇ ਹੱਥ ਸਮੇਤ ਕੁਝ ਕੁ ਹੋਰ ਥਾਈਂ ਵੀ ਕੁੱਤੇ ਦੇ ਵੱਢਣ ਨਾਲ ਜ਼ਖਮ ਹਨ। ਹਰਪ੍ਰੀਤ ਕੌਰ ਪਤਨੀ ਤਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਆਪਣੇ ਘਰ ਦੇ ਬਾਹਰ ਖੜ੍ਹੀ ਸੀ, ਤਾਂ ਆਪਣੇ ਮਾਲਕ ਨਾਲ਼ ਉਸ ਦੇ ਘਰ ਦੇ ਸਾਹਮਣਿਓਂ ਲੰਘ ਰਹੇ ਪਿਟਬੁੱਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਸਰੀਰ ’ਤੇ ਕਈ ਥਾਈਂ ਵੱਢ ਲਿਆ। 

ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਇਸ ਕੁੱਤੇ ਨੂੰ ਉਸ ਖੇਤਰ ’ਚ ਘੁਮਾ ਰਹੇ ਵਿਅਕਤੀ ਨੇ ਕੁੱਤੇ ਨੂੰ ਸੰਗਲ਼ੀ ਆਦਿ ਨਹੀਂ ਸੀ ਪਾਈ ਹੋਈ। ਕੁੱਤੇ ਵੱਲੋਂ ਵੱਢਣ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। 

ਉਧਰ ਥਾਣਾ ਸਿਵਲ ਲਾਈਨ ਦੇ ਐਸਐਚਓ ਜਸਪ੍ਰੀਤ ਸਿੰਘ ਕਾਹਲੋਂ ਦਾ ਕਹਿਣਾ ਸੀ ਕਿ ਇਸ ਸਬੰਧੀ ਹਰਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਤਰਸੇਮ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਨਿਊ ਅਫਸਰ ਕਲੋਨੀ ਪਟਿਆਲਾ ਦੇ ਖਿਲਾਫ਼ ਧਾਰਾ 289 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਪਿੱਟਬੁੱਲ ਨੇ ਬੁਰੀ ਤਰ੍ਹਾਂ ਨੋਚਿਆ ਨੌਜਵਾਨ ਦਾ ਕੰਨ, ਪਿਤਾ ਨੇ ਮੁਸ਼ਕਲ ਨਾਲ ਬਚਾਈ ਜਾਨ

ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਚੰਡੀਗੜ੍ਹ 'ਚ ਵਾਪਰੀ ਵੱਡੀ ਵਾਰਦਾਤ, ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਗ ਪੁੱਤ ਨੂੰ ਲਿਆ ਹਿਰਾਸਤ 'ਚ; ਜਾਣੋ ਪੂਰਾ ਮਾਮਲਾ

ਭਾਰਤ ਨੂੰ ਮਿਲਿਆ ਦੂਜਾ ਗੋਲਡ, ਕਮਲਜੀਤ-ਸੁਰੂਚੀ ਨੇ ਏਸ਼ੀਅਨ ਖੇਡਾਂ ਦਾ ਤੋੜਿਆ ਰਿਕਾਰਡ

ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ! ਅੱਜ ਹੀ ਆਵੇਗੀ ਤਨਖ਼ਾਹ; ਇਸ ਸੂਬੇ ਨੇ ਕੀਤਾ ਐਲਾਨ

ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ 'ਤੇ; ਮੱਚਿਆ ਹੜਕੰਪ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਵਾਪਰੀ ਵੱਡੀ ਵਾਰਦਾਤ, ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਗ ਪੁੱਤ ਨੂੰ ਲਿਆ ਹਿਰਾਸਤ 'ਚ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਵਾਪਰੀ ਵੱਡੀ ਵਾਰਦਾਤ, ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਗ ਪੁੱਤ ਨੂੰ ਲਿਆ ਹਿਰਾਸਤ 'ਚ; ਜਾਣੋ ਪੂਰਾ ਮਾਮਲਾ
ਭਾਰਤ ਨੂੰ ਮਿਲਿਆ ਦੂਜਾ ਗੋਲਡ, ਕਮਲਜੀਤ-ਸੁਰੂਚੀ ਨੇ ਏਸ਼ੀਅਨ ਖੇਡਾਂ ਦਾ ਤੋੜਿਆ ਰਿਕਾਰਡ
ਭਾਰਤ ਨੂੰ ਮਿਲਿਆ ਦੂਜਾ ਗੋਲਡ, ਕਮਲਜੀਤ-ਸੁਰੂਚੀ ਨੇ ਏਸ਼ੀਅਨ ਖੇਡਾਂ ਦਾ ਤੋੜਿਆ ਰਿਕਾਰਡ
ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ! ਅੱਜ ਹੀ ਆਵੇਗੀ ਤਨਖ਼ਾਹ; ਇਸ ਸੂਬੇ ਨੇ ਕੀਤਾ ਐਲਾਨ
ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ! ਅੱਜ ਹੀ ਆਵੇਗੀ ਤਨਖ਼ਾਹ; ਇਸ ਸੂਬੇ ਨੇ ਕੀਤਾ ਐਲਾਨ
ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ 'ਤੇ; ਮੱਚਿਆ ਹੜਕੰਪ
ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ 'ਤੇ; ਮੱਚਿਆ ਹੜਕੰਪ
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮਾਨਸੂਨ ਦੀ ਵਿਦਾਈ ਜਾਰੀ, ਤਾਪਮਾਨ ਆਮ ਦੇ ਨੇੜੇ; ਜਾਣੋ ਕਿਵੇਂ ਦਾ ਰਹੇਗਾ ਮੌਸਮ

ED ਦਾ ਦਾਅਵਾ- ਸਿਸੋਦੀਆ, ਸਤੇਂਦਰ ਜੈਨ, GMADA ਅਫਸਰਾਂ ਨਾਲ ਕਰਦੇ ਸੀ ਬੈਠਕ, ਪੰਜਾਬ 'ਚ ਨਿਲਾਮੀ ਤੋਂ ਪਹਿਲਾਂ ਘਟਾਈ ਜਮੀਨ ਦੀ ਕੀਮਤ; ਜਾਣੋ

ਲੁਧਿਆਣਾ 'ਚ 3 ਬੱਚੇ ਹੋਏ ਲਾਪਤਾ, ਘਰੋਂ ਖੇਡਣ ਲਈ ਨਿਕਲੇ ਸਨ; ਕਈ ਘੰਟਿਆਂ ਬਾਅਦ ਵੀ ਨਹੀਂ ਪਰਤੇ ਘਰ

8th Pay Commission: ਕੀ ਲੈਵਲ 8 ਦੇ ਮੁਲਾਜ਼ਮਾਂ ਦੀ ਤਨਖ਼ਾਹ ਹਰ ਮਹੀਨੇ 1.52 ਲੱਖ ਹੋਵੇਗੀ? ਸਮਝੋ ਪੂਰਾ ਗਣਿਤ

Embed widget