modi college Patiala : ਪਟਿਆਲਾ ਵਿਖੇ ਅੱਜ ਅਚਾਨਕ ਪੋਸਟ ਗਰੈਜੂਏਸ਼ਨ ਦੀਆਂ ਪ੍ਰੀਖਿਆਵਾ ਰੱਦ ਕਰ ਦਿੱਤੀਆਂ ਗਈਆਂ । ਕਾਲਜ ਵਲੋਂ ਪੇਪਰ ਦੇਣ ਆਏ ਵਿਦਿਆਰਥੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ । ਇਹ ਤਸਵੀਰਾਂ ਪਟਿਆਲਾ ਦੇ ਮੋਦੀ ਕਾਲਜ ਦੀਆਂ ਹਨ ਜਿਥੇ ਨੌਜਵਾਨ ਵਿਦਿਆਰਥੀ ਪੇਪਰ ਦੇਣ ਲਈ ਪਹੁੰਚੇ ਸੀ ਪਰ ਇਥੇ ਪਹੁੰਚ ਉਨ੍ਹਾਂ ਨੂੰ ਪਤਾ ਲਗਿਆ ਹੈ ਕਿ ਅੱਜ ਪੇਪਰ ਰੱਦ ਹੋ ਗਿਆ ਹੈ । ਵਿਦਿਆਰਥੀਆਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ । ਦੂਰੋ ਦੂਰੋ ਆਏ ਵਿਦਿਆਰਥੀ ਖਜਲ ਖੁਆਰ ਹੋਏ। ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਪੇਪਰ ਰੱਦ ਹੋਣ ਬਾਰੇ ਪਹਿਲਾ ਸੂਚਨਾ ਨਹੀਂ ਦਿਤੀ ਗਈ ਹੈ । ਵਿਦਿਆਰਥੀਆਂ ਨੇ ਨਾਰਾਜਗੀ ਜਤਾਈ ।
Patiala News: ਅਚਾਨਕ ਪੋਸਟ ਗਰੈਜੂਏਸ਼ਨ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਕਾਲਜ ਪਹੁੰਚੇ ਵਿਦਿਆਰਥੀਆਂ ਦਾ ਫੁੱਟਿਆ ਗੁੱਸਾ
ABP Sanjha
Updated at:
31 May 2023 09:48 AM (IST)
Patiala News: ਅਚਾਨਕ ਪੋਸਟ ਗਰੈਜੂਏਸ਼ਨ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਕਾਲਜ ਪਹੁੰਚੇ ਵਿਦਿਆਰਥੀਆਂ ਦਾ ਫੁੱਟਿਆ ਗੁੱਸਾ