Patiala News: ਪਟਿਆਲਾ 'ਚ ਕੇਬਲ ਕਾਰੋਬਾਰ ਲਈ ਛਿੜੀ ਖੂਨੀ ਜੰਗ, ‘ਆਪ’ ਵਿਧਾਇਕ ਪਠਾਣਮਾਜਰਾ 'ਤੇ ਗੰਭੀਰ ਇਲਜ਼ਾਮ

Patiala News: ਅਕਾਲੀ ਦਲ ਨਾਲ ਸਬੰਧਤ ਕੇਬਲ ਅਪੇਰਟਰਾਂ ਨੇ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਉਪਰ ਗੰਭੀਰ ਇਲਜ਼ਾਮ ਲਾਏ ਹਨ।

Patiala News: ਪਟਿਆਲਾ ਵਿੱਚ ਕੇਬਲ ਨੈੱਟਵਰਕ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੋ ਗਈ ਹੈ। ਅਕਾਲੀ ਦਲ ਨਾਲ ਸਬੰਧਤ ਕੇਬਲ ਅਪੇਰਟਰਾਂ ਨੇ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਉਪਰ ਗੰਭੀਰ ਇਲਜ਼ਾਮ ਲਾਏ ਹਨ। ਫਾਸਟਵੇਅ ਕੇਬਲ ਨੈੱਟਵਰਕ

Related Articles