Patiala News: ਜਦੋਂ ਪਟਿਆਲਾ 'ਚ ਪੀਐਮ ਮੋਦੀ ਕਰ ਰਹੇ ਸੀ ਸੰਬੋਧਨ, ਸ਼ਹਿਰੋਂ ਬਾਹਰ ਬਣੇ ਹੋਏ ਸੀ ਇਹ ਹਾਲਾਤ...ਜਾਣੋ ਪੂਰੀ ਹਕੀਕਤ

 ਦਰਅਸਲ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਹਜ਼ਾਰਾਂ ਕਿਸਾਨ ਪਟਿਆਲਾ ਸ਼ਹਿਰ ਦੇ ਚੁਫੇਰੇ ਗਰਜਦੇ ਰਹੇ

Patiala News: ਵੀਰਵਾਰ ਨੂੰ ਸ਼ਾਹੀ ਸ਼ਹਿਰ ਪਟਿਆਲਾ 'ਜੰਗ ਦਾ ਮੈਦਾਨ' ਦਾ ਮੈਦਾਨ ਬਣਿਆ ਰਿਹਾ। ਸ਼ਹਿਰ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਨ ਕਰਦੇ ਰਹੇ ਤੇ ਚੁਫੇਰਿਓਂ ਕਿਸਾਨਾਂ ਨੇ ਘੇਰਾ ਪਾਈ ਰੱਖਿਆ। ਪੀਐਮ ਮੋਦੀ ਦੀ

Related Articles