Crime News : ਦੂਜੀ ਜਾਤੀ 'ਚ ਵਿਆਹ ਤੋਂ ਖਫਾ ਭਰਾ ਨੇ ਪੀਜੀਆਈ 'ਚ ਦਾਖਲ ਭੈਣ ਨੂੰ ਲਵਾਇਆ ਜ਼ਹਿਰ ਦਾ ਟੀਕਾ, ਆਖਰ ਇੰਝ ਖੁੱਲ੍ਹ ਪੋਲ

Chandigarh ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਸਟਾਫ਼ ਮੁਲਾਜ਼ਮ ਦੱਸ ਕੇ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਾਉਣ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਮੁਲਜ਼ਮ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Chandigarh/Sangrur: ਚੰਡੀਗੜ੍ਹ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਸਟਾਫ਼ ਮੁਲਾਜ਼ਮ ਦੱਸ ਕੇ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਾਉਣ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਮੁਲਜ਼ਮ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ

Related Articles