(Source: ECI/ABP News)
Punjab news: ਵਿਆਹ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੇ ਨੇ ਇੰਝ ਬਚਾਈ ਆਪਣੀ ਜਾਨ
Sangrur news: ਸੰਗਰੂਰ ਦੇ ਧੂਰੀ 'ਚ ਵਿਆਹ ਵਾਲੀ ਕਾਰ ਨਾਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ।
![Punjab news: ਵਿਆਹ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੇ ਨੇ ਇੰਝ ਬਚਾਈ ਆਪਣੀ ਜਾਨ car accident in sangrur with married boy Punjab news: ਵਿਆਹ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੇ ਨੇ ਇੰਝ ਬਚਾਈ ਆਪਣੀ ਜਾਨ](https://feeds.abplive.com/onecms/images/uploaded-images/2024/04/15/3c3dd380f7479285c011f72e1b58d48c1713153189521647_original.jpeg?impolicy=abp_cdn&imwidth=1200&height=675)
Sangrur news: ਸੰਗਰੂਰ ਦੇ ਧੂਰੀ 'ਚ ਵਿਆਹ ਵਾਲੀ ਕਾਰ ਨਾਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਵਿੱਚ ਸਵਾਰ ਵਿਅਕਤੀ ਧੂਰੀ 'ਚ ਮਲੇਰਕੋਟਲਾ ਰੋਡ 'ਤੇ ਓਵਰ ਬ੍ਰਿਜ ਤੋਂ ਉਤਰ ਰਹੇ ਸਨ।
ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਏਅਰ ਬੈਗ ਖੁੱਲ੍ਹਣ ਕਰਕੇ ਡਰਾਈਵਰ ਦੀ ਜਾਨ ਬਚ ਗਈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਵਿਆਹ ਵਾਲੇ ਮੁੰਡੇ ਨੂੰ ਦੂਜੀ ਕਾਰ ਵਿੱਚ ਘਰ ਪਹੁੰਚਾਇਆ ਗਿਆ, ਉਸ ਦੀ ਹਾਲਤ ਵੀ ਸਹੀ ਦੱਸੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Moga news: ਡਿਊਟੀ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਮੌਤ, ਇੰਝ ਵਾਪਰ ਗਿਆ ਹਾਦਸਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)